15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

28 ਨਵੰਬਰ ਨੂੰ ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਵਲੋਂ ਕਰਵਾਇਆ ਜਾਵੇਗਾ ਵਿਸ਼ਾਲ ਸੰਕੀਰਤਨ

ਮੋਗਾ, 15 ਨਵੰਬਰ (ਅਸ਼ੋਕ ਬਾਂਸਲ)- ਮੋਗਾ ਦੇ ਪ੍ਰਤਾਪ ਰੋਡ ਵਿਖੇ ਸ੍ਰੀ ਸਨਾਤਨ ਧਰਮ ਮੰਦਰ ਵਿਖੇ ਸ੍ਰੀ ਸਨਾਤਨ ਧਰਮ ਮੰਦਰ ਵਿਚ ਪੰਜਾਬ ਮਹਾਵੀਰ ਦਲ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿਚ ਦਲ ਦੇ ਸਰਪ੍ਰਸਤ ਵਿਪਨ ਜਿੰਦਲ, ਸਰਪ੍ਰਸਤ ਸ਼ਿਵ ਕੁਮਾਰ ਗਰਗ, ਪ੍ਰਧਾਨ ਮੰਗਤ ਰਾਏ ਸਿੰਗਲਾ, ਉਪ ਪ੍ਰਧਾਨ ਕੁਲਭੂਸ਼ਣ ਜੈਦਕਾ, ਸਕੱਤਰ ਗੌਰਵ ਗੋਇਲ, ਖ਼ਜ਼ਾਨਚੀ ਸੰਜੀਵ ਸਿੰਗਲਾ, ਪ੍ਰੈੱਸ ਸਕੱਤਰ ਭਾਰਤ ਭੂਸ਼ਨ ਜੈਦਕਾ, ਨਾਇਕ ਪ੍ਰਮੋਦ ਜੈਨ ਸਮੇਤ ਮੈਂਬਰ ਅਮਿਤ ਗੋਇਲ, ਨਮਨ, ਨਕਸ਼, ਰਾਜੀਵ ਚੋਪੜਾ, ਜੀਵਨ ਚੋਪੜਾ, ਨਰੇਸ਼ ਬਾਂਸਲ, ਸੰਜੋਗ ਗੋਇਲ ਅਤੇ ਆਸ਼ੂਤੋਸ਼ ਹਾਜ਼ਰ ਸਨ।

Ad Position 21
No active advertisement
ਅਜੀਤ ਡੈਸਕ 16-11-2026
ਮੋਗਾ, 15 ਨਵੰਬਰ (ਅਸ਼ੋਕ ਬਾਂਸਲ)- ਮੋਗਾ ਦੇ ਪ੍ਰਤਾਪ ਰੋਡ ਵਿਖੇ ਸ੍ਰੀ ਸਨਾਤਨ ਧਰਮ ਮੰਦਰ ਵਿਖੇ ਸ੍ਰੀ ਸਨਾਤਨ ਧਰਮ ਮੰਦਰ ਵਿਚ ਪੰਜਾਬ ਮਹਾਵੀਰ ਦਲ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿਚ ਦਲ ਦੇ ਸਰਪ੍ਰਸਤ ਵਿਪਨ ਜਿੰਦਲ, ਸਰਪ੍ਰਸਤ ਸ਼ਿਵ ਕੁਮਾਰ ਗਰਗ, ਪ੍ਰਧਾਨ ਮੰਗਤ ਰਾਏ ਸਿੰਗਲਾ, ਉਪ ਪ੍ਰਧਾਨ ਕੁਲਭੂਸ਼ਣ ਜੈਦਕਾ, ਸਕੱਤਰ ਗੌਰਵ ਗੋਇਲ, ਖ਼ਜ਼ਾਨਚੀ ਸੰਜੀਵ ਸਿੰਗਲਾ, ਪ੍ਰੈੱਸ ਸਕੱਤਰ ਭਾਰਤ ਭੂਸ਼ਨ ਜੈਦਕਾ, ਨਾਇਕ ਪ੍ਰਮੋਦ ਜੈਨ ਸਮੇਤ ਮੈਂਬਰ ਅਮਿਤ ਗੋਇਲ, ਨਮਨ, ਨਕਸ਼, ਰਾਜੀਵ ਚੋਪੜਾ, ਜੀਵਨ ਚੋਪੜਾ, ਨਰੇਸ਼ ਬਾਂਸਲ, ਸੰਜੋਗ ਗੋਇਲ ਅਤੇ ਆਸ਼ੂਤੋਸ਼ ਹਾਜ਼ਰ ਸਨ। ਇਸ ਤੋਂ ਇਲਾਵਾ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ 127 ਦੇ ਚੇਅਰਮੈਨ ਮੋਹਨ ਲਾਲ ਗੋਇਲ, ਪ੍ਰਧਾਨ ਰਾਕੇਸ਼ ਗੋਇਲ, ਉਪ ਪ੍ਰਧਾਨ ਮਹੇਸ਼ ਗੋਇਲ ਅਤੇ ਕ੍ਰਿਸ਼ਨ ਤਾਇਲ ਵੀ ਮੌਜੂਦ ਸਨ। ਇਸ ਮੌਕੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਵਲੋਂ 28 ਨਵੰਬਰ ਨੂੰ ਭਗਵਾਨ ਹਨੂਮਾਨ ਦਾ ਵਿਸ਼ਾਲ ਸੰਕੀਰਤਨ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਦੇ ਦਰਸ਼ਨਾਂ ਲਈ ਸਾਲਾਸਰ ਧਾਮ ਤੋਂ ਪਾਵਨ ਜੋਤ ਵਿਸ਼ੇਸ਼ ਤੌਰ ‘ਤੇ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਮੋਗਾ ਦੇ ਜਨ ਗਾਇਕ ਆਸ਼ੀਸ਼ ਚੋਪੜਾ, ਭਜਨ ਗਾਇਕ ਸੁਖਦੇਵ ਸਾਂਵਰੀਆ ਅਤੇ ਹਿਮਾਚਲ ਪ੍ਰਦੇਸ਼ ਤੋਂ ਸੋਨਮ ਚੌਧਰੀ ਬਾਲਾ ਜੀ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਭਗਤੀ ਰਸ ਨਾਲ ਜੋੜਨਗੇ।
Ad Position 22
No active advertisement
ਪਿਛਲੀ ਖ਼ਬਰ ਗਲੋਬਲ ਵਿਜ਼ਡਮ ਕਾਨਵੈਂਟ ਸਕੂਲ ’ ਚ ਡਿਵਾਈਨ ਨਾਲੇਜ ਕੁਇਜ਼ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਦੰਦਾਂ ਦੇ ਮਾਹਿਰ ਡਾਕਟਰ ਗਰੇਵਾਲ ਨੇ ਅਮਰੀਕਾ ’ ਚ ਪੰਜਾਬ ਦਾ ਨਾਂਅ ਕੀਤਾ ਰੌਸ਼ਨ
Ad Position 24