28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪੱਤੋ ਹੀਰਾ ਸਿੰਘ ਵਿਖੇ ਸਿੱਧ ਸ੍ਰੀ ਕਾਲੀ ਮਾਤਾ ਮੰਦਰ 'ਚ ਮੂਰਤੀ ਸਥਾਪਨਾ 19 ਨੂੰ <br/>

Ad Position 21
No active advertisement
ਅਜੀਤ ਡੈਸਕ 17-04-2026
ਨਿਹਾਲ ਸਿੰਘ ਵਾਲਾ, 16 ਅਪ੍ਰੈਲ (ਸੁਖਦੇਵ ਸਿੰਘ ਖ਼ਾਲਸਾ)-ਪੱਤੋ ਹੀਰਾ ਸਿੰਘ ਵਿਖੇ ਸਿੱਧ ਸ੍ਰੀ ਕਾਲੀ ਮਾਤਾ ਮੰਦਰ 'ਚ 19 ਅਪ੍ਰੈਲ ਦਿਨ ਐਤਵਾਰ ਨੂੰ ਮੂਰਤੀ ਸਥਾਪਨਾ ਯੱਗ ਸਮਾਗਮ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਸਾਂਝੀ ਕਰਦਿਆਂ ਸ਼੍ਰੀ ਸ਼੍ਰੀ 1008 ਮਹਾਂ ਮੰਡਲੇਸ਼ਵਰ ਸਵਾਮੀ ਸੱਤਿਆ ਨੰਦ ਗਿਰੀ ਨੇ ਦੱਸਿਆ ਕਿ ਬ੍ਰਹਮਲੀਨ ਜਗਦ ਗੁਰੂ ਪੰਚਾ ਨੰਦ ਗਿਰੀ ਮਹਾਰਾਜ ਦੇ ਅਸ਼ੀਰਵਾਦ ਤੇ ਸ਼੍ਰੀ ਮਹੰਤ ਹਰੀ ਗਿਰੀ ਜੀ ਮਹਾਰਾਜ (ਅੰਤਰਰਾਸ਼ਟਰੀ ਜਨਰਲ ਸਕੱਤਰ ਜੂਨਾ ਅਖਾੜਾ) ਦੇ ਸਹਿਯੋਗ ਨਾਲ ਪੱਤੋ ਹੀਰਾ ਸਿੰਘ ਵਿਖੇ ਨਵੇਂ ਬਣ ਰਹੇ ਸਿੱਧ ਸ੍ਰੀ ਕਾਲੀ ਮਾਤਾ ਮੰਦਰ 'ਚ ਮੂਰਤੀ ਸਥਾਪਨਾ ਯੱਗ ਸਮਾਗਮ 19 ਅਪ੍ਰੈਲ ਦਿਨ ਐਤਵਾਰ ਨੂੰ ਰੱਖਿਆ ਗਿਆ ਜਿਸ 'ਚ ਸਵੇਰੇ ਪਰਿਕਰਮਾ 9:00 ਵਜੇ ਹੋਵੇਗੀ ਤੇ 11 .00 ਵਜੇ ਹਵਨ ਤੋਂ ਬਾਅਦ 11.30 ਵਜੇ ਭਵਯ ਆਰਤੀ ਕਰਨ ਉਪਰੰਤ ਮੰਦਰ 'ਚ ਮੂਰਤੀ ਸਥਾਪਨਾ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸੁਖਾਨੰਦ ਗਰਿੱਡ ਤੋਂ ਲੱਗਦੇ ਲੰਬੇ ਬਿਜਲੀ ਕੱਟਾਂ ਕਾਰਨ ਲੋਕ ਪ੍ਰੇਸ਼ਾਨ •ਮੱਛਰ ਦੀ ਭਰਮਾਰ ਤੇ ਬਿਜਲੀ ਦੀ ਕਮੀ ਕਾਰਨ ਲੋਕ... ਅਗਲੀ ਖ਼ਬਰ ਮਾਸਟਰ ਐਥਲੈਟਿਕਸ ਐਸੋਸੀਏਸ਼ਨ ਮੋਗਾ ਦੇ ਅਥਲੀਟਾਂ ਨੂੰ ਏਸ਼ੀਆ, ਨੈਸ਼ਨਲ ਤੇ ਪੰਜਾਬ ਪੱਧਰ ਦੇ ਸਰਟੀਫਿਕੇਟ ਦੇ ਕੇ ਸਨਮਾਨਿ...
Ad Position 24