24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਪੰਜਾਬ ਸਰਕਾਰ ਦੱਸੇ ਕਿ ਕਿਸਾਨ ਕਿਸ ਕਿਸਮ ਦੇ ਝੋਨੇ ਦੀ ਬਿਜਾਈ ਕਰਨ-ਭੁਪਿੰਦਰ ਸਿੰਘ <br/>

Ad Position 21
No active advertisement
ਅਜੀਤ ਡੈਸਕ 21-04-2026
ਕਿਸਾਨ ਹਰੇਕ ਫ਼ਸਲ ਦੇ ਬੀਜ ਦਾ ਬਿੱਲ ਜ਼ਰੂਰ ਲੈਣ-ਬਲਕਰਨ ਸਿੰਘ
ਮੋਗਾ, 20 ਅਪ੍ਰੈਲ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਅਨੁਸ਼ਾਸਨੀ ਕਮੇਟੀ ਮੈਂਬਰ ਹਰਜੀਤ ਸਿੰਘ ਮਨਾਵਾਂ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੁਣੇ ਤੋਂ ਹੀ ਇਕ ਹਫ਼ਤੇ ਦੇ ਅੰਦਰ ਅੰਦਰ ਕਿਸਾਨਾਂ ਨੂੰ ਸਰਕਾਰੀ ਤੌਰ 'ਤੇ ਕਿਸਾਨਾਂ ਨੂੰ ਜਾਗਰੂਕ ਕਰੇ ਕਿ ਕਿਸਾਨ ਕਿਸ ਕਿਸਮ ਦੀ ਝੋਨੇ ਦੀ ਪਨੀਰੀ ਦਾ ਬੀਜ ਖ਼ਰੀਦਣ ਤੇ ਪਨੀਰੀ ਬੀਜ ਕੇ ਝੋਨੇ ਦੀ ਬਿਜਾਈ ਕਰਨ ਤਾਂ ਜੋ ਸਰਕਾਰ ਦੇ ਆਦੇਸ਼ ਅਨੁਸਾਰ ਝੋਨੇ ਦੀ ਬਜਾਈ ਹੋਵੇਗੀ ਤਾਂ ਜੋ ਬਾਅਦ ਵਿਚ ਕਿਸਾਨ ਨੂੰ ਫ਼ਸਲ ਵੇਚਣ ਵੇਲੇ ਕੋਈ ਤੰਗੀ ਨਾ ਆਵੇ, ਕਿਉਂਕਿ ਜੇ ਸਰਕਾਰ ਹੁਣੇ ਤੋਂ ਹੀ ਇਹ ਗੱਲ ਕਲੀਅਰ ਕਰੇ ਕਿ ਕਿਸਾਨ ਇਸ ਕਸਮ ਦਾ ਝੋਨੇ ਦਾ ਬੀਜ ਖ਼ਰੀਦਣ ਤਾਂ ਜੋ ਕਿਸਾਨ ਨੂੰ ਫ਼ਸਲ ਵੇਚਣ ਵੇਲੇ ਦਿੱਕਤ ਨਾ ਆਵੇ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦਾ ਬੀਜ ਖ਼ਰੀਦਣ ਸਮੇਂ ਉਸ ਦਾ ਪੱਕਾ ਬਿੱਲ ਜ਼ਰੂਰ ਲੈਣ ਤਾਂ ਜੋ ਜੇ ਕਿਤੇ ਫ਼ਸਲ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਬਿੱਲ ਦੇ ਆਧਾਰ 'ਤੇ ਅਸੀਂ ਉਸ ਕੰਪਨੀ ਨਾਲ ਗੱਲ ਕਰ ਸਕੇ ਹਨ |

Ad Position 22
No active advertisement
ਪਿਛਲੀ ਖ਼ਬਰ ਸੀ.ਆਈ.ਏ. ਸਟਾਫ਼ ਮੋਗਾ ਪੁਲਿਸ ਵਲੋਂ ਹੈਰੋਇਨ ਸਮੇਤ 4 ਕਾਬੂ <br/> ਅਗਲੀ ਖ਼ਬਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ 22 ਲੱਖ ਦੀ ਲਾਗਤ ਨਾਲ ਘੰਟਾ ਘਰ ਚੌਕ ਅਤੇ 40 ਲੱਖ ਦੀ ਲਾਗਤ ਨਾਲ ਡਾ. ਭੀਮ ਰਾਓ ਅ...
Ad Position 24