17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਮਾਤਾ ਵੈਸ਼ਨੋ ਦੇਵੀ ਯਾਤਰਾ ਲਈ ਟਰੇਨ ਟਿਕਟਾਂ ਲੱਕੀ ਡਰਾਅ ਜੇਤੂ ਨੂੰ ਸੌਂਪੀਆਂ

Ad Position 21
No active advertisement
ਅਜੀਤ ਡੈਸਕ 24-04-2026
ਮੋਗਾ, 23 ਅਪ੍ਰੈਲ (ਸੁਰਿੰਦਰਪਾਲ ਸਿੰਘ)-ਅਨਮੋਲ ਵੈੱਲਫੇਅਰ ਕਲੱਬ ਵਲੋਂ ਨਵਰਾਤਰੀ ਤਿਉਹਾਰ ਦੌਰਾਨ ਮੋਗਾ ਦੀ ਪੁਰਾਣੀ ਅਨਾਜ ਮੰਡੀ ਵਿਖੇ ਆਯੋਜਿਤ 'ਮੇਲਾ ਮਈਆ ਦੇ' ਧਾਰਮਿਕ ਸਮਾਗਮ ਦੌਰਾਨ ਵੰਦੇ ਭਾਰਤ ਐਕਸਪੈੱ੍ਰਸ ਵਿਚ ਮਾਤਾ ਵੈਸ਼ਨੋ ਦੇਵੀ ਜਾਣ ਲਈ ਮੁਫਤ ਰਾਊਾਡ-ਟਿ੍ਪ ਟਿਕਟਾਂ ਲਈ ਇਕ ਲੱਕੀ ਡਰਾਅ ਕੱਢਿਆ ਗਿਆ | ਇਸ ਪਹਿਲਕਦਮੀ ਦੇ ਤਹਿਤ ਸ਼ਰਧਾਲੂਆਂ ਤੇ ਸਮਾਜ ਸੇਵਕਾਂ ਆਕਾਸ਼ ਮਿੱਤਲ ਤੇ ਲਵਿਸ਼ ਮਿੱਤਲ ਦੇ ਪਰਿਵਾਰ ਨੂੰ ਜੰਮੂ ਅਤੇ ਕਸ਼ਮੀਰ ਦੇ ਕੱਟੜਾ ਵਿਚ ਮਾਤਾ ਵੈਸ਼ਨੋ ਦੇਵੀ ਧਾਮ ਦੀ ਯਾਤਰਾ ਲਈ ਵੰਦੇ ਭਾਰਤ ਐਕਸਪੈੱ੍ਰਸ ਟਿਕਟਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਕਿਹਾ ਕਿ ਕਲੱਬ ਦਾ ਮੁੱਖ ਉਦੇਸ਼ ਮਨੁੱਖਤਾ ਦੀ ਸੇਵਾ ਕਰਨਾ | ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ, ਸਕੱਤਰ ਵਿਵੇਕ ਮਜੀਠੀਆ, ਖਜ਼ਾਨਚੀ ਐਡਵੋਕੇਟ ਪ੍ਰਵੀਨ ਸਚਦੇਵਾ, ਅਕਸ਼ੈ ਗੁਲਾਟੀ, ਪਿ੍ੰਸ ਗਾਬਾ, ਸਚਿਨ ਕੁਮਾਰ, ਅਮਨ ਮਹਿੰਦੀ ਅਤੇ ਰਾਜੇਸ਼ ਧੀਮਾਨ ਕਾਕੂ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵਲੋਂ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਉਦਘਾਟਨ ਅਗਲੀ ਖ਼ਬਰ ਸਵਰਗਵਾਸੀ ਆਸ਼ੂ ਸੂਦ ਦੀ ਯਾਦ 'ਚ ਕਿ੍ਕਟ ਟੂਰਨਾਮੈਂਟ ਕਰਵਾਇਆ
Ad Position 24