05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸ੍ਰੀ ਦੁਰਗਾ ਮੰਦਰ ਦੇ ਨਵ-ਨਿਰਮਾਣ ਦਾ ਨੀਂਹ ਪੱਥਰ ਸੰਤ ਬਾਬਾ ਪ੍ਰਦੀਪ ਸਿੰਘ ਵਲੋਂ ਰੱਖਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਬਾਘਾ ਪੁਰਾਣਾ, 24 ਅਪ੍ਰੈਲ (ਟਿੰਕੂ ਕਾਠਪਾਲ)-ਅੱਜ ਸਥਾਨਕ ਸ਼ਹਿਰ 'ਚ ਕਾਲੇਕੇ ਰੋਡ ਵਿਖੇ ਪ੍ਰਧਾਨ ਰਮਨ ਮਿੱਤਲ ਰਿੰਪੀ ਸੀਨੀਅਰ ਵਾਈਸ ਪ੍ਰਧਾਨ ਅਸ਼ੋਕ ਗਰਗ ਦੀ ਅਗਵਾਈ 'ਚ ਧਾਰਮਿਕ ਸਮਾਗਮ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਭਰ ਤੋਂ ਸੰਗਤਾਂ ਪੁੱਜੀਆਂ | ਸਮਾਗਮ ਦੌਰਾਨ ਮੰਦਰ ਦੇ ਪੁਜਾਰੀਆਂ ਵਲੋਂ ਸ਼ਰਧਾ ਭਾਵਨਾ ਧਾਰਮਿਕ ਵਿਧੀ ਵਿਧਾਨ ਨਾਲ ਭੂਮੀ ਪੂਜਨ ਕਰਕੇ ਸ੍ਰੀ ਦੁਰਗਾ ਮੰਦਰ ਦੇ ਨਵ- ਨਿਰਮਾਣ ਦਾ ਨੀਂਹ ਪੱਥਰ ਸੰਤ ਬਾਬਾ ਪ੍ਰਦੀਪ ਸਿੰਘ ਬੱਧਨੀ ਕਲਾਂ ਵਲੋਂ ਰੱਖਿਆ ਗਿਆ | ਇਸ ਮੌਕੇ ਬਾਬਾ ਪ੍ਰਦੀਪ ਸਿੰਘ ਵਲੋਂ ਸ੍ਰੀ ਦੁਰਗਾ ਮੰਦਰ ਨਵ ਨਿਰਮਾਣ ਲਈ 11 ਲੱਖ, ਬਉ ਜਗਦੀਸ਼ ਦੀ ਯਾਦ 'ਚ ਪ੍ਰਧਾਨ ਬਾਲ ਕਿ੍ਸ਼ਨ ਗਰਗ ਬਾਲੀ ਵਲੋਂ 5 ਲੱਖ, ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਵਲੋਂ ਆਪਣੀਆਂ 2 ਤਨਖ਼ਾਹਾਂ, ਨਗਰ ਕੌਂਸਲ ਪ੍ਰਧਾਨ ਪਵਨ ਗੁਪਤਾ 5 ਲੱਖ, ਕੇਵਲ ਕਿ੍ਸ਼ਨ ਗਰਗ ਮਿਡਾਸ ਐਗਰੋ ਫੂਡ ਲਿਮਟਿਡ, ਸੁਖਨੰਦਨ ਅਗਰਵਾਲ ਭਾਰਤੀ ਜਨਤਾ ਪਾਰਟੀ ਹਲਕਾ ਇੰਚਾਰਜ, ਯਾਦਵਿੰਦਰ ਬੰਸਲ ਬਾਊ ਅਮਰਨਾਥ ਬਾਂਸਲ ਏ.ਆਰ. ਕੰਸਟਰੱਕਸ਼ਨ ਕੰਪਨੀ, ਪ੍ਰਧਾਨ ਬਲਵਿੰਦਰ ਗਰਗ, ਪ੍ਰਧਾਨ ਕਿ੍ਸ਼ਨ ਗਰਗ, ਵਿਜੇ ਸ਼ਰਮਾ ਭਾਜਪਾ ਸਾਬਕਾ ਪ੍ਰਧਾਨ ਜ਼ਿਲ੍ਹਾ ਮੋਗਾ, ਹਰਮਨ ਸਿੰਘ ਦੀਦਾਰੇ ਵਾਲਾ ਸਾਬਕਾ ਚੇਅਰਮੈਨ, ਦਰਸ਼ਨ ਸਿੰਘ ਬਰਾੜ ਸਾਬਕਾ ਵਿਧਾਇਕ, ਜਗਸੀਰ ਸਿੰਘ ਗਿੱਲ ਕਾਲੇਕੇ ਸਾਬਕਾ ਚੇਅਰਮੈਨ, ਜਗਸੀਰ ਗਰਗ ਸੀਰਾ, ਡਾ. ਮਹੇਸ਼ ਗੁਪਤਾ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਡਾ. ਹਿਤੇਸ਼ ਗੁਪਤਾ, ਅਮਰਜੀਤ ਸਿੰਘ ਰਾਜੇਆਣਾ ਆੜ੍ਹਤੀਆ ਐਸੋਸੀਏਸ਼ਨ, ਵਿੱਕੀ ਠੁੱਲੀਵਾਲ, ਪਵਨ ਠੁੱਲੀਵਾਲ, ਅਨੇਕਾ ਦਾਨੀ ਸੱਜਣਾਂ ਵਲੋਂ ਲੱਖਾਂ ਰੁਪਏ ਮੰਦਰ ਦੀ ਨਵ ਉਸਾਰੀ ਲਈ ਦਾਨ ਵਜੋਂ ਦੇਣ ਦਾ ਐਲਾਨ ਕੀਤੀ ਗਿਆ | ਇਸ ਮੌਕੇ ਐਡਵੋਕੇਟ ਨਰ ਸਿੰਘ ਬਰਾੜ, ਸੰਦੀਪ ਮਹਿਤਾ, ਅਸ਼ਵਨੀ ਸ਼ਰਮਾ, ਵਿਜੇ ਜਿੰਦਲ ਬੰਟੀ, ਰੌਸ਼ਨ ਲਾਲ ਰੋਸ਼ੀ, ਮਨੋਜ ਗੋਇਲ, ਅਮਨ ਤਨੇਜਾ, ਦੀਪਕ ਗਰਗ ਬੌਬੀ, ਭੂਸ਼ਨ ਜੈਨ, ਸੁਰਿੰਦਰ ਬਾਂਸਲ ਡੀ.ਐਮ. ਵਾਲੇ, ਵਿਕਰਮ ਬਾਂਸਲ ਡੀ.ਐਮ. ਵਾਲੇ, ਪ੍ਰਧਾਨ ਪਵਨ ਗੋਇਲ, ਐਡਵੋਕੇਟ ਅਮਿਤ ਅਗਰਵਾਲ ਪ੍ਰਧਾਨ ਯੂਥ ਅਗਰਵਾਲ ਸਭਾ, ਵਿਜੇ ਗੁਪਤਾ, ਬਲਤੇਜ ਸਿੰਘ ਲੰਗੇਆਣਾ, ਮਿਲਨ ਗਰਗ, ਜੋਨੀ ਗਰਗ, ਪਵਨ ਗਰਗ ਅਤੇ ਹੋਰ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ | ਮਹਾਂ ਯੱਗ ਹਵਨ ਉਪਰੰਤ ਲੰਗਰ ਅਤੁੱਟ ਵਰਤਾਇਆ ਗਿਆ | ਆਖੀਰ ਵਿਚ ਪ੍ਰਬੰਧਕ ਕਮੇਟੀ ਆਗੂਆਂ ਦੀਪਕ ਬਾਂਸਲ, ਕਮਲ, ਕੇਵਲ ਕਿ੍ਸ਼ਨ ਬਾਂਸਲ, ਰਕੇਸ਼ ਕੁਮਾਰ ਸਿੰਕਾ, ਐਡਵੋਕੇਟ ਰਾਮ ਬਾਂਸਲ, ਸੁਖਦਰਸ਼ਨ ਸਿੰਗਲਾ, ਬਾਲ ਕਿ੍ਸ਼ਨ ਬਾਲੀ, ਦੀਕਸ਼ਤ ਗਰਗ, ਰਾਮ ਗਰਗ ਲਾਲ ਮਹਿਲ ਫੀਡ

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਮਲੇਰੀਆ ਦਿਵਸ ਮੌਕੇ ਸਿਵਲ ਹਸਪਤਾਲ ਮੋਗਾ ਤੋਂ ਜਾਗਰੂਕਤਾ ਰੈਲੀ ਕੱਢੀ ਅਗਲੀ ਖ਼ਬਰ ਹੋਲੀ ਹਾਰਟ ਸਕੂਲ ਦੇ ਅੱਵਲ ਵਿਦਿਆਰਥੀ ਸਨਮਾਨਿਤ <br/>
Ad Position 24