20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਸ਼ੂਗਰ ਚੇਤਨਾ ਸੁਸਾਇਟੀ ਵਲੋਂ ਕੈਂਪ <br/>

Ad Position 21
No active advertisement
ਅਜੀਤ ਡੈਸਕ 27-04-2026
ਮੋਗਾ, 26 ਅਪ੍ਰੈਲ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਸ਼ੂਗਰ ਚੇਤਨਾ ਸੁਸਾਇਟੀ ਨੇ ਗੀਤਾ ਭਵਨ ਚੌਕ ਵਿਖੇ ਲਿਪਿਡ ਪ੍ਰੋਫਾਈਲ ਤੇ ਆਰ.ਐਫ.ਟੀ. ਜਾਂਚ ਕੈਂਪ ਲਗਾਇਆ | ਕੈਂਪ ਦੇ ਪ੍ਰੋਜੈਕਟ ਇੰਚਾਰਜ ਬਲਵੀਰ ਸਿੰਘ ਗਰੋਵਰ ਅਤੇ ਦੀਪਕ ਸਿੰਗਲਾ ਨੇ ਦੱਸਿਆ ਕਿ ਲਾਲ ਪਾਥ ਲੈਬ ਦੇ ਮਾਹਿਰ ਟੈਕਨੀਸ਼ੀਅਨਾਂ ਨੇ ਕੈਂਪ 'ਚ ਆਏ ਲਗਭਗ 58 ਲੋਕਾਂ ਤੋਂ ਸ਼ੂਗਰ, ਲਿਪਿਡ ਪ੍ਰੋਫਾਈਲ ਤੇ ਆਰ.ਐਫ.ਟੀ. ਜਾਂਚ ਲਈ ਨਮੂਨੇ ਲਏ ਅਤੇ ਬਿਮਾਰੀਆਂ ਤੋਂ ਬਚਾਅ ਲਈ ਕੁਝ ਵਿਚਾਰ ਸਾਂਝੇ ਕੀਤੇ |
ਇਸ ਮੌਕੇ ਸੁਸਾਇਟੀ ਦੇ ਸੰਸਥਾਪਕ ਰਾਜਿੰਦਰ ਛਾਬੜਾ, ਪ੍ਰਧਾਨ ਪ੍ਰਦੀਪ ਮੰਗਲਾ ਅਤੇ ਗੌਰਵ ਜੈਨ ਨੇ ਦੱਸਿਆ ਕਿ ਸੁਸਾਇਟੀ ਦਾ ਮੁੱਖ ਉਦੇਸ਼ ਮਨੁੱਖਤਾ ਦੀ ਭਲਾਈ ਲਈ ਕੰਮ ਕਰਨਾ ਹੈ ਤੇ ਸੁਸਾਇਟੀ ਅਜਿਹੇ ਕੈਂਪਾਂ ਦਾ ਆਯੋਜਨ ਜਾਰੀ ਰੱਖੇਗੀ | ਇਸ ਮੌਕੇ ਪ੍ਰਦੀਪ ਮੰਗਲਾ, ਬਲਵੀਰ ਗਰੋਵਰ, ਦੀਪਕ ਸਿੰਗਲਾ, ਸਵਰਨਜੀਤ ਅਰੋੜਾ, ਐਪਲ ਜੀਤ ਸਿੰਗਲਾ, ਗੌਰਵ ਜੈਨ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਨਜੀਤ ਮਾਨ ਵਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ <br/> ਅਗਲੀ ਖ਼ਬਰ ਟੀ.ਐਲ.ਐਫ. ਸਕੂਲ ਦੀ ਮਾਪੇ-ਅਧਿਆਪਕ ਮੀਟਿੰਗ 'ਚ ਵਿਦਿਆਰਥੀਆਂ ਦੇ ਮਾਪਿਆਂ ਨੇ ਉਤਸ਼ਾਹ ਦਿਖਾਇਆ <br/>
Ad Position 24