ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬੁੱਧ ਪੂਰਨਿਮਾ 'ਤੇ ਸੱਤਿਆ ਨਰਾਇਣ ਕਥਾ ਕਰਵਾਈ

Ad Position 21
No active advertisement
ਅਜੀਤ ਡੈਸਕ 03-05-2026
ਮੋਗਾ, 2 ਮਈ (ਅਸ਼ੋਕ ਬਾਂਸਲ)-ਬੁੱਧ ਪੂਰਨਿਮਾ ਦੇ ਮੌਕੇ 'ਤੇ ਸ੍ਰੀ ਯੋਗੀਰਾਜ ਕਾਸ਼ੀ ਰਾਮ ਵੈੱਲਫੇਅਰ ਸੁਸਾਇਟੀ ਨੇ ਸ਼ਹਿਰ ਦੇ ਸਿਵਲ ਲਾਈਨਜ਼ ਦੱਤ ਰੋਡ 'ਤੇ ਸਥਿਤ ਯੋਗੀ ਰਾਜ ਬ੍ਰਹਮਚਾਰੀ ਕੁਟੀਆ ਵਿਖੇ ਸੱਤਿਆ ਨਾਰਾਇਣ ਦੀ ਕਥਾ ਅਤੇ ਸੰਕੀਰਤਨ ਕਰਵਾਇਆ¢ ਇਸ ਦੀ ਸ਼ੁਰੂਆਤ ਰਾਮ ਚੰਦਰ ਸ਼ਰਮਾ ਨੇ ਆਪਣੇ ਪਰਿਵਾਰ ਸਮੇਤ ਪੂਜਾ ਦੀਆਂ ਰਸਮਾ ਨਿਭਾਉਂਦੇ ਹੋਏ ਜੋਤੀ ਪ੍ਰਚੰਡ ਕੀਤੀ¢ ਸਮਾਗਮ ਦੌਰਾਨ ਗਾਇਕਾ ਆਰਤੀ, ਜੋਤੀ, ਨੰਦਨੀ, ਸੀਮਾ ਸ਼ਰਮਾ, ਪ੍ਰੇਮ ਲਤਾ, ਰਾਮ ਚੰਦਰ ਸ਼ਰਮਾ ਤੇ ਯਸ਼ ਸ਼ਰਮਾ ਨੇ ਭਜਨ ਨਾਲ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ¢ ਪ੍ਰੋਗਰਾਮ ਦੀ ਸਮਾਪਤੀ ਉਪਰੰਤ ਆਰਤੀ ਕਰਕੇ ਸਾਰਿਆਂ ਨੂੰ ਪ੍ਰਸਾਦ ਪਵਿੱਤਰ ਵੰਡਿਆ ਗਿਆ¢ ਇਸ ਮੌਕੇ ਐਡਵੋਕੇਟ ਬੋਧ ਰਾਜ ਮਜੀਠੀਆ, ਉਦੇਕ ਚੰਦ, ਕ੍ਰਿਸ਼ਨ ਸ਼ਰਮਾ , ਅਰਵਿੰਦ ਸ਼ਰਮਾ, ਲਖਵਿੰਦਰ ਕੌਸ਼ਿਕ, ਸਵਿਤਾ, ਮੀਨੂੰ, ਤੇਜੇਂਦਰ ਸ਼ਰਮਾ, ਆਸ਼ਾ ਸ਼ਰਮਾ, ਨੀਤੂ ਸ਼ਰਮਾ, ਕੌਂਸਲਰ ਰੀਟਾ ਚੋਪੜਾ, ਨਿਸ਼ਾ, ਸਰੋਜ ਗੁਪਤਾ, ਕ੍ਰਿਸ਼ਨਾ ਸ਼ਰਮਾ, ਮੋਨਿਆਂ ਸ਼ਰਮਾ, ਮਧੁਰ ਸ਼ਰਮਾ, ਅਨੂਰਾਮ ਸ਼ਰਮਾ, ਬਹੂਰੂਪ ਏ. ਜੋਤੀ, ਨੰਦਿਨੀ, ਸੀਮਾ ਸ਼ਰਮਾ, ਯਸ਼ ਸ਼ਰਮਾ, ਅਤੇ ਪ੍ਰੇਮ ਲਤਾ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਬਾਬਾ ਤਪੀਆ ਜੀ ਮਾਡਲ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ ਅਗਲੀ ਖ਼ਬਰ ਮਾਊਾਟ ਇੰਟਰਨੈਸ਼ਨਲ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ
Ad Position 24
No active advertisement