02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਗੁਰੂ ਨਾਨਕ ਡਿਗਰੀ ਕਾਲਜ ਗੁਰੂ ਤੇਗ ਬਹਾਦਰਗੜ੍ਹ ਦੇ ਖੇਡ ਮੈਦਾਨ ਵਿਚ ਕਬੱਡੀ ਕੈਂਪ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 15-05-2026
ਸਮਾਲਸਰ, 14 ਮਈ (ਗੁਰਜੰਟ ਕਲਸੀ ਲੰਡੇ)-ਗੁਰੂ ਨਾਨਕ ਡਿਗਰੀ ਕਾਲਜ ਰੋਡੇ ਕਾਲਜ ਦੀ ਖੇਡ ਗਰਾਊਾਡ ਵਿਚ ਕਬੱਡੀ ਟਰੇਨਿੰਗ ਤੇ ਫਿਟਨੈੱਸ ਕੈਂਪ ਦਾ ਆਯੋਜਨ ਕੀਤਾ ਗਿਆ | ਜਿਸ ਦੀ ਸ਼ੁਰੂਆਤ ਇਲਾਕੇ ਦੇ ਖੇਡ ਪ੍ਰੇਮੀਆਂ ਪੰਚਾਂ ਸਰਪੰਚਾਂ ਦੀ ਮÏਜੂਦਗੀ ਵਿਚ ਕੀਤੀ ਗਈ¢ ਇਹ ਕੈਂਪ ਤਿੰਨ ਮਹੀਨੇ ਲਈ ਲਾਇਆ ਗਿਆ ਹੈ ਤੇ ਵੱਧ ਤੋਂ ਵੱਧ ਨੌਜਵਾਨਾਂ ਤੇ ਬੱਚਿਆਂ ਨੂੰ ਕਬੱਡੀ ਕੈਂਪ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ ਗਈ¢ ਕੈਂਪ ਦੌਰਾਨ ਕਿਸੇ ਤੋਂ ਕਿਸੇ ਕਿਸਮ ਦੀ ਫ਼ੀਸ ਨਹੀਂ ਲਈ ਜਾਵੇਗੀ ¢ ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਸੁਖਰਾਜ ਰੋਡੇ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ ਤੇ ਇਸ ਟਰੇਨਿੰਗ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ¢ ਇਸ ਮੌਕੇ ਗਗਨਾ ਸਰਪੰਚ ਰੋਡੇ, ਬਲਵਿੰਦਰ ਸਿੰਘ ਰੋਡੇ, ਬਾਬਾ ਬਲਵਿੰਦਰ ਸਿੰਘ ਰੋਡੇ, ਜਗਸੀਰ ਪ੍ਰਧਾਨ ਰੋਡੇ, ਸੁਖਦੇਵ ਪ੍ਰਧਾਨ ਸਮਾਲਸਰ, ਬੂਟਾ ਨੰਬਰਦਾਰ, ਸੀਰਾ ਸਰਪੰਚ ਵੈਰੋਕੇ, ਨੀਟੂ ਸਰਪੰਚ ਸਮਾਲਸਰ, ਲਖਵੀਰ ਸਰਪੰਚ, ਬਲਵੀਰ ਡੀ. ਪੀ., ਹਰਪ੍ਰੀਤ ਰੋਡੇ, ਲੱਖੀ ਮਨੀਲਾ, ਮੰਦਰ ਰੋਡੇ, ਭਗਵਾਨ ਹਰਮਨ ਰੋਡੇ, ਕੁਲਦੀਪ ਰੋਡੇ, ਕਮਲ ਬਰਾੜ, ਹਰਿੰਦਰ ਬਰਾੜ, ਹਰਜਿੰਦਰ ਕਾਲੀ, ਗੋਗਾ ਰੋਡੇ, ਕਾਲਾ, ਭੋਲਾ, ਲੱਕੀ, ਪੈਨੀ ਸੇਠ, ਯਾਦੂ ਲੰਗੇਆਣਾ ਨਿਰਮਲ ਲੰਗੇਆਣਾ ਬੂਟਾ ਆਲਮਵਾਲਾ ਹਰਮਨ ਮਨੀਲਾ ਬਿੱਟੂ ਰੋਡੇ, ਜਗਮੀਤ, ਹੈਪੀ ਨੰਬਰਦਾਰ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਬਲੌਜ਼ਮਜ਼ ਦੇ ਨਤੀਜਿਆਂ ਦੀ ਖ਼ੁਸ਼ੀ ਮਾਪਿਆਂ ਦੀ ਆਮਦ 'ਚ ਹੋਈ ਸਾਂਝੀ ਅਗਲੀ ਖ਼ਬਰ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਸਕੇਲ ਆਫ਼ ਫਾਈਨਾਂਸ ਦਾ ਮਸਲਾ ਜਲਦ ਹੱਲ ਕਰੇ-ਸੈਕਟਰੀ ਬਗੀ...
Ad Position 24