ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮੋਗਾ ਨਗਰ ਨਿਗਮ ਦੀਆਂ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ

Ad Position 21
No active advertisement
ਅਜੀਤ ਡੈਸਕ 17-05-2026
ਮੋਗਾ, 16 ਮਈ (ਸੁਰਿੰਦਰਪਾਲ ਸਿੰਘ)-ਮੋਗਾ ਨਗਰ ਨਿਗਮ ਚੋਣ ਲੜਨ ਲਈ ਕਾਂਗਰਸ ਪਾਰਟੀ ਵਲੋਂ ਚੋਣ ਲੜਨ ਲਈ ਸਾਰੇ ਉਮੀਦਵਾਰਾਂ ਐਲਾਨ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰੀ ਸਿੰਘ ਖਾਈ ਨੇ ਦੱਸਿਆ ਕਿ ਸਮੁੱਚੀ ਕਾਂਗਰਸ ਨੇ ਇੱਕਮੁੱਠਤਾ ਦੇ ਨਾਲ ਆਪਣੇ ਉਮੀਦਵਾਰ ਨਿਗਮ ਚੋਣਾਂ ਵਿਚ ਉਤਾਰੇ ਹਨ ਅਤੇ ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ਵਿਚ ਪੂਰਨ ਬਹੁਮਤ ਹਾਸਲ ਕਰੇਗੀ | ਪ੍ਰਧਾਨ ਹਰੀ ਸਿੰਘ ਖਾਈ ਨੇ ਦੱਸਿਆ ਕਿ ਵਾਰਡ ਨੰਬਰ 1 ਤੋਂ ਰਮਨਦੀਪ ਸਿੰਘ, ਵਾਰਡ ਨੰਬਰ 2 ਤੋਂ ਮਨਪ੍ਰੀਤ ਕੌਰ, ਵਾਰਡ ਨੰਬਰ 3 ਤੋਂ ਮਨਜੀਤ ਮਾਨ, ਵਾਰਡ ਨੰਬਰ 4 ਤੋਂ ਕਿਰਨਦੀਪ ਕੌਰ, ਵਾਰਡ ਨੰਬਰ 5 ਤੋਂ ਪਰਸ਼ੋਤਮ ਗਰੋਵਰ, ਵਾਰਡ ਨੰਬਰ 6 ਤੋਂ ਰਣਜੀਤ ਕੌਰ, ਵਾਰਡ ਨੰਬਰ 7 ਤੋਂ ਜਗਦੀਪ ਸਿੰਘ, ਵਾਰਡ ਨੰਬਰ 8 ਤੋਂ ਬਲਜੀਤ ਸਿੰਘ, ਵਾਰਡ ਨੰਬਰ 9 ਤੋਂ ਪਰਮਜੀਤ ਕੌਰ ਸਿੱਧੂ, ਵਾਰਡ ਨੰਬਰ 10 ਤੋਂ ਮਨਦੀਪ ਸਿੰਘ, ਵਾਰਡ ਨੰਬਰ 11 ਤੋਂ ਸਮੀਕਸਾ ਸ਼ਰਮਾ, ਵਾਰਡ ਨੰਬਰ 12 ਤੋਂ ਸ਼ਸ਼ੀ ਬਾਲਾ, ਵਾਰਡ ਨੰਬਰ 13 ਤੋਂ ਸੁਖਦੇਵ ਸਿੰਘ, ਵਾਰਡ ਨੰਬਰ 14 ਤੋਂ ਨੀਤੂ ਅਰੋੜਾ, ਵਾਰਡ ਨੰਬਰ 15 ਤੋਂ ਕੁਲਵਿੰਦਰ ਸਿੰਘ ਕੁਲਾਰ, ਵਾਰਡ ਨੰਬਰ 16 ਤੋਂ ਰਣਦੀਪ ਕੌਰ, ਵਾਰਡ ਨੰਬਰ 17 ਤੋਂ ਤਰਸੇਮ ਸਿੰਘ, ਵਾਰਡ ਨੰਬਰ 18 ਤੋਂ ਜਗਦੇਵ ਕੌਰ ਢਿੱਲੋਂ, ਵਾਰਡ ਨੰਬਰ 19 ਤੋਂ ਹਰਫੂਲ ਸਹਿਗਲ, ਵਾਰਡ ਨੰਬਰ 20 ਤੋਂ ਅਨੀਤਾ ਉਰਫ਼ ਨੀਤੂ ਸ਼ਰਮਾ, ਵਾਰਡ ਨੰਬਰ 21 ਤੋਂ ਚੰਚਲ ਰਾਣੀ, ਵਾਰਡ ਨੰਬਰ 22 ਤੋਂ ਮਨਜੋਤ ਕੌਰ ਸੋਢੀ, ਵਾਰਡ ਨੰਬਰ 23 ਤੋਂ ਬਲਜੀਤ ਸਿੰਘ, ਵਾਰਡ ਨੰਬਰ 24 ਤੋਂ ਜਸਪਾਲ ਕੌਰ, ਵਾਰਡ ਨੰਬਰ 25 ਤੋਂ ਦਰਸ਼ਨ ਸਿੰਘ ਪੰਮਾ, ਵਾਰਡ ਨੰਬਰ 26 ਤੋਂ ਮੋਨੀਕਾ ਖੁਖਰਾਣਾ, ਵਾਰਡ ਨੰਬਰ 27 ਤੋਂ ਨਛੱਤਰ ਸਿੰਘ, ਵਾਰਡ ਨੰਬਰ 28 ਤੋਂ ਗੁਰਮੇਲ ਸਿੰਘ, ਵਾਰਡ ਨੰਬਰ 29 ਤੋਂ ਰਾਮ ਕੁਮਾਰ, ਵਾਰਡ ਨੰਬਰ 30 ਤੋਂ ਜਸਪ੍ਰੀਤ ਕੌਰ, ਵਾਰਡ ਨੰਬਰ 31 ਤੋਂ ਹਰਬੰਸ ਸਿੰਘ, ਵਾਰਡ ਨੰਬਰ 32 ਤੋਂ ਰਮਨਦੀਪ ਕੌਰ, ਵਾਰਡ ਨੰਬਰ 33 ਤੋਂ ਨਰੋਤਮਪੁਰੀ, ਵਾਰਡ ਨੰਬਰ 34 ਤੋਂ ਕਿਰਨਜੀਤ ਕੌਰ, ਵਾਰਡ ਨੰਬਰ 35 ਤੋਂ ਵਿਕਰਮ ਪਤੋ, ਵਾਰਡ ਨੰਬਰ 36 ਤੋਂ ਮਨਜੀਤ ਕੌਰ, ਵਾਰਡ ਨੰਬਰ 37 ਤੋਂ ਡਾਕਟਰ ਰੀਮਾ ਸੂਦ, ਵਾਰਡ ਨੰਬਰ 38 ਤੋਂ ਡਿੰਪਲ ਅਰੋੜਾ, ਵਾਰਡ ਨੰਬਰ 39 ਤੋਂ ਰਾਜੀਵ ਕੁਮਾਰ, ਵਾਰਡ ਨੰਬਰ 40 ਤੋਂ ਸੁਨੀਤਾ, ਵਾਰਡ ਨੰਬਰ 41 ਤੋਂ ਕੁਨਾਲ ਸ਼ਰਮਾ, ਵਾਰਡ ਨੰਬਰ 42 ਤੋਂ ਰੀਤਾ ਰਾਣੀ, ਵਾਰਡ ਨੰਬਰ 43 ਤੋਂ ਸੋਮ ਸਿੰਘ, ਵਾਰਡ ਨੰਬਰ 44 ਤੋਂ ਸਵਰਨ ਕੌਰ, ਵਾਰਡ 45 ਤੋਂ ਭਾਰਤ ਭੂਸ਼ਨ ਗਰਗ, ਵਾਰਡ ਨੰਬਰ 46 ਤੋਂ ਹਰਵਿੰਦਰ ਬਜਾਜ, ਵਾਰਡ ਨੰਬਰ 47 ਤੋਂ ਮਨਜੀਤ ਸਿੰਘ, ਵਾਰਡ ਨੰਬਰ 48 ਤੋਂ ਮਨਜੀਤ ਕੌਰ, ਵਾਰਡ ਨੰਬਰ 49 ਤੋਂ ਲਖਵੀਰ ਸਿੰਘ ਲੱਖਾ, ਵਾਰਡ ਨੰਬਰ 50 ਤੋਂ ਸਰਬਜੀਤ ਕੌਰ ਉਮੀਦਵਾਰ ਸ਼ਾਮਿਲ ਹਨ | ਸੂਚੀ ਜਾਰੀ ਕਰਨ ਉਪਰੰਤ ਪ੍ਰਧਾਨ ਹਰੀ ਸਿੰਘ ਖਾਈ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਕਿਹਾ ਕਿ ਮੋਗਾ ਚੋਣਾਂ ਵਿਚ ਕਾਂਗਰਸ ਵਲੋਂ ਉਤਾਰੇ ਗਏ ਸਾਰੇ ਉਮੀਦਵਾਰ ਪਾਰਟੀ ਦੀਆਂ ਉਮੀਦਾਂ 'ਤੇ ਖਰੇ ਉੱਤਰਨਗੇ ਤੇ ਕਾਂਗਰਸ ਪਾਰਟੀ ਵੱਡੀ ਜਿੱਤ ਪ੍ਰਾਪਤ ਕਰ ਕੇ ਆਪਣਾ ਮੇਅਰ ਬਣਾਏਗੀ |
Ad Position 22
No active advertisement
ਪਿਛਲੀ ਖ਼ਬਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਨੇ ਕੀਤੀ ਅਹਿਮ ਪ੍ਰੈੱਸ ਕਾਨਫ਼ਰੰਸ ਅਗਲੀ ਖ਼ਬਰ ਕੇਂਦਰ ਸਰਕਾਰ ਨੇ ਨਾ ਮਾਤਰ ਐਮ. ਐਸ. ਪੀ. ਦੇ ਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ-ਬੀ.ਕੇ.ਯੂ. ਖੋਸਾ
Ad Position 24
No active advertisement