ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਕਰੀਅਰਜ਼ ਆਨ ਮੋਗਾ ਵਲੋਂ ਵਿਦਿਆਰਥੀਆਂ ਲਈ ਖ਼ਾਸ ਸਮਰ ਆਫ਼ਰ

Ad Position 21
No active advertisement
ਅਜੀਤ ਡੈਸਕ 31-05-2026
ਮੋਗਾ, 30 ਮਈ (ਸੁਰਿੰਦਰਪਾਲ ਸਿੰਘ)-ਮੋਗਾ ਦੀ ਪ੍ਰਸਿੱਧ ਅਤੇ ਭਰੋਸੇਯੋਗ ਸੰਸਥਾ ਕਰੀਅਰਜ਼ ਆਨ ਮੋਗਾ ਜਿਸ ਨੇ ਆਈਲਟਸ ਤੇ ਪੀ.ਟੀ.ਈ. ਵਿਚ ਸ਼ਾਨਦਾਰ ਨਤੀਜੇ ਦੇ ਕੇ ਸੈਂਕੜੇ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਸਾਕਾਰ ਕੀਤੇ ਹਨ, ਸੰਸਥਾ ਗਰਮੀ ਦੀਆਂ ਛੁੱਟੀਆਂ ਨੂੰ ਧਿਆਨ ਵਿਚ ਰੱਖਦਿਆਂ ਇਕ ਖ਼ਾਸ ਆਫ਼ਰ ਲੈ ਕੇ ਆਈ ਹੈ | ਸੰਸਥਾ ਵਲੋਂ ਵਿਦਿਆਰਥੀਆਂ ਦੀ ਸੁਵਿਧਾ ਲਈ ਫਲੈਕਸੀਬਲ ਟਾਈਮਿੰਗ, ਫਲੈਕਸੀਬਲ ਬੈਚਾਂ ਅਤੇ ਫ਼ੀਸਾਂ ਵਿਚ ਭਾਰੀ ਛੂਟ ਦੀ ਸਹੂਲਤ ਦਿੱਤੀ ਜਾ ਰਹੀ ਹੈ | ਇਹ ਆਫ਼ਰ ਖ਼ਾਸ ਤੌਰ 'ਤੇ ਉਨ੍ਹਾਂ ਵਿਦਿਆਰਥੀਆਂ ਲਈ ਹੈ ਜੋ ਆਪਣੀਆਂ ਛੁੱਟੀਆਂ ਦਾ ਸਹੀ ਲਾਭ ਲੈ ਕੇ ਆਈਲਟਸ ਜਾਂ ਪੀ.ਟੀ.ਈ. ਦੀ ਤਿਆਰੀ ਕਰਨਾ ਚਾਹੁੰਦੇ ਹਨ | ਸੰਸਥਾ ਦੇ ਐਮ.ਡੀ. ਪਰਮਿੰਦਰ ਸਿੰਘ ਗਰੋਵਰ ਨੇ ਕਿਹਾ ਕਿ ਜੇ ਤੁਸੀਂ ਵੀ ਆਪਣੇ ਸੁਪਨਿਆਂ ਨੂੰ ਨਵੀਂ ਉਡਾਣ ਦੇਣਾ ਚਾਹੁੰਦੇ ਹੋ, ਤਾਂ ਦੇਰੀ ਨਾ ਕਰੋ | ਅੱਜ ਹੀ ਕਰੀਅਰਜ਼ ਆਨ ਮੋਗਾ ਵਿਚ ਰਜਿਸਟ੍ਰੇਸ਼ਨ ਕਰਵਾਓ ਅਤੇ ਇਸ ਸ਼ਾਨਦਾਰ ਆਫ਼ਰ ਦਾ ਲਾਭ ਉਠਾਓ ਕਿਉਂਕਿ ਸੀਟਾਂ ਸੀਮਤ ਹਨ | ਇਸ ਲਈ ਜਲਦੀ ਕਰੋ ਕਰੀਅਰਜ਼ ਆਨ ਮੋਗਾ ਵਲੋਂ ਦਿੱਤੀ ਜਾ ਰਹੀ ਛੂਟ ਦਾ ਲਾਭ ਉਠਾਓ |
Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਨੋ ਬੈਗ ਡੇ ਅਤੇ ਤੰਬਾਕੂ ਮੁਕਤ ਦਿਵਸ ਮਨਾਇਆ ਅਗਲੀ ਖ਼ਬਰ ਵਾਰਡ ਨੰਬਰ 38 ਤੋਂ ਡਿੰਪਲ ਅਰੋੜਾ ਨੇ ਨਗਰ ਨਿਗਮ ਦੀ ਚੋਣ ਜਿੱਤਣ ਤੋਂ ਬਾਅਦ ਕੀਤਾ ਵਾਰਡ ਦਾ ਦੌਰਾ
Ad Position 24
No active advertisement