06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਚਾਚਾ ਮਨਜੀਤ ਸਿੰਘ ਢੋਸ ਕੈਲਾ ਨਮਿਤ ਸ਼ਰਧਾਂਜਲੀ ਸਮਾਰੋਹ

ਧਰਮਕੋਟ, 5 ਅਗਸਤ (ਪਰਮਜੀਤ ਸਿੰਘ)-ਹਲਕਾ ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਚਾਚਾ ਅਤੇ ਮੁਖਿੰਦਰਜੀਤ ਸਿੰਘ ਢੋਸ ਆਸਟ੍ਰੇਲੀਆ ਦੇ ਪਿਤਾ ਮਨਜੀਤ ਸਿੰਘ ਢੋਸ ਸਾਬਕਾ ਸਕੱਤਰ ਕੋਆਪਰੇਟਿਵ ਸੁਸਾਇਟੀ ਨਮਿਤ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਢੋਲੇ ਵਾਲਾ ਰੋਡ ਧਰਮਕੋਟ ਵਿਖੇ ਕਰਵਾਇਆ ਗਿਆ। ਇਸ ਮੌਕੇ ਭਾਈ ਕੁਲਦੀਪ ਸਿੰਘ ਰਾਗੀ ਜ਼ੀਰਾ ਵਲੋਂ ਵੈਰਾਗਮਈ ਕੀਰਤਨ ਰਾਹੀਂ ਮੌਤ ਦੀ ਅਟੱਲ ਸਚਾਈ ਤੋਂ ਜਾਣੂੰ ਕਰਵਾਇਆ ਗਿਆ।

Ad Position 21
No active advertisement
ਕੀਰਤਨ ਕਰਦੇ ਹੋਏ ਰਾਗੀ ਸਿੰਘ 06-08-2026
ਧਰਮਕੋਟ, 5 ਅਗਸਤ (ਪਰਮਜੀਤ ਸਿੰਘ)-ਹਲਕਾ ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਚਾਚਾ ਅਤੇ ਮੁਖਿੰਦਰਜੀਤ ਸਿੰਘ ਢੋਸ ਆਸਟ੍ਰੇਲੀਆ ਦੇ ਪਿਤਾ ਮਨਜੀਤ ਸਿੰਘ ਢੋਸ ਸਾਬਕਾ ਸਕੱਤਰ ਕੋਆਪਰੇਟਿਵ ਸੁਸਾਇਟੀ ਨਮਿਤ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਢੋਲੇ ਵਾਲਾ ਰੋਡ ਧਰਮਕੋਟ ਵਿਖੇ ਕਰਵਾਇਆ ਗਿਆ। ਇਸ ਮੌਕੇ ਭਾਈ ਕੁਲਦੀਪ ਸਿੰਘ ਰਾਗੀ ਜ਼ੀਰਾ ਵਲੋਂ ਵੈਰਾਗਮਈ ਕੀਰਤਨ ਰਾਹੀਂ ਮੌਤ ਦੀ ਅਟੱਲ ਸਚਾਈ ਤੋਂ ਜਾਣੂੰ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਧਾਰਮਿਕ ਸਮਾਜ ਸੇਵੀ ਅਤੇ ਧਰਮਕੋਟ ਹਲਕੇ ਦੇ ਲੋਕਾਂ ਵਲੋਂ ਢੋਸ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਰਧਾਂਜਲੀ ਸਮਾਰੋਹ ਵਿਚ ਸ਼ਾਮਲ ਹੋਏ। ਇਸ ਸ਼ਰਧਾਂਜਲੀ ਸਮਾਰੋਹ ਦੀ ਸਟੇਜ ਦਾ ਸੰਚਾਲਨ ਭਾਈ ਹਰਭਜਨ ਸਿੰਘ ਬੱਤਰਾ ਵਲੋਂ ਨਿਭਾਈ ਗਈ। ਇਸ ਸ਼ਰਧਾਂਜਲੀ ਸਮਾਰੋਹ ਵਿਚ ਇੰਸਪੈਕਟਰ ਕੋਆਪਰੇਟਿਵ ਸੋਸਾਇਟੀ ਹਰਬੰਸ ਸਿੰਘ, ਕਾਮਰੇਡ ਸੂਰਤ ਸਿੰਘ ਅਤੇ ਹੋਰ ਵੱਖ-ਵੱਖ ਬੁਲਾਰਿਆਂ ਨੇ ਮਨਜੀਤ ਸਿੰਘ ਢੋਸ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਹਰਬੰਸ ਸਿੰਘ ਨੇ ਮਨਜੀਤ ਸਿੰਘ ਢੋਸ ਨਾਲ ਬਿਤਾਏ ਹੋਏ ਨੌਕਰੀ ਦੇ ਦਿਨਾਂ ਨੂੰ ਯਾਦ ਕੀਤਾ ਕਾਮਰੇਡ ਸੂਰਤ ਸਿੰਘ ਵਲੋਂ ਉਨ੍ਹਾਂ ਦੇ ਪਰਿਵਾਰ ਤੇ ਵਿਸ਼ੇਸ਼ ਤੌਰ ‘ਤੇ ਚਾਨਣਾ ਪਾਇਆ ਗਿਆ ਅਤੇ ਉਨ੍ਹਾਂ ਵਲੋਂ ਮਨਜੀਤ ਸਿੰਘ ਦੀ ਸਕੂਲੀ ਪੜ੍ਹਾਈ ਤੋਂ ਲੈ ਕੇ ਕਾਲਜ ਤੱਕ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਮਨਜੀਤ ਸਿੰਘ ਇਕ ਬਹੁਤ ਹੀ ਨਿਮਰਤਾ ਅਤੇ ਸ਼ਾਂਤ ਸੁਭਾਅ ਵਾਲੇ ਵਿਅਕਤੀ ਸਨ ਜਿੰਨਾ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਉੱਥੇ ਹਲਕਾ ਧਰਮਕੋਟ ਦੇ ਵਸਨੀਕਾਂ ਨੂੰ ਵੀ ਵੱਡੀ ਘਾਟ ਮਹਿਸੂਸ ਹੋਈ। ਇਸ ਮੌਕੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਇਸ ਸ਼ਰਧਾਂਜਲੀ ਸਮਾਗਮ ਵਿਚ ਪਹੁੰਚ ਕੇ ਦੁੱਖ ਵੰਡਾਉਣ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆ ਕਿਹਾ । ਇਸ ਮੌਕੇ ਸ਼ਰਧਾਂਜਲੀ ਸਮਾਰੋਹ ਵਿਚ ਸ਼ਾਮਲ ਹੋਣ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ, ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਅੰਮ੍ਰਿਤਪਾਲ ਸਿੰਘ ਹਲਕਾ ਵਿਧਾਇਕ ਬਾਘਾ ਪੁਰਾਣਾ, ਅਮਨਦੀਪ ਕੌਰ ਹਲਕਾ ਵਿਧਾਇਕ ਮੋਗਾ, ਹਲਕਾ ਵਿਧਾਇਕ ਫ਼ਰੀਦਕੋਟ ਕਰਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ, ਰਵਿੰਦਰ ਸਿੰਘ ਰਵੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੋਗਾ, ਸਰਪੰਚ ਸਤਬੀਰ ਸਿੰਘ ਸੱਤੀ ਪ੍ਰਧਾਨ ਟਰੱਕ ਯੂਨੀਅਨ ਧਰਮਕੋਟ, ਚੇਅਰਮੈਨ ਮਾਰਕੀਟ ਕਮੇਟੀ ਧਰਮਕੋਟ, ਗੁਫ਼ਤਾਰ ਸਿੰਘ ਕਮਾਲ ਕੇ, ਚੇਅਰਮੈਨ ਮਾਰਕੀਟ ਕਮੇਟੀ ਅਮਨਦੀਪ ਸਿੰਘ ਪੰਡੋਰੀ, ਚੇਅਰਮੈਨ ਮਾਰਕੀਟ ਕੋਆਪਰੇਟਿਵ ਸੋਸਾਇਟੀ ਧਰਮਕੋਟ ਹਰਪ੍ਰੀਤ ਸਿੰਘ ਅਰੋੜਾ, ਅਮਰਜੀਤ ਸਿੰਘ ਬਿੱਟੂ ਚੇਅਰਮੈਨ ਮਾਰਕੀਟ ਸੋਸਾਇਟੀ ਧਰਮਕੋਟ, ਜਸਵਿੰਦਰ ਸਿੰਘ ਸਰਪੰਚ ਤਕਤੂ ਵਾਲਾ, ਸਰਪੰਚ ਇਕਬਾਲ ਸਿੰਘ ਢੋਲੇ ਵਾਲਾ, ਸਰਪੰਚ ਦਵਿੰਦਰ ਸਿੰਘ ਬਾਬਾ ਫਤਹਿਗੜ ਕੋਰੋਟਾਣਾ, ਯਾਦਵਿੰਦਰ ਸਿੰਘ ਸਰਪੰਚ ਸੰਗਲਾ, ਨਵਤੇਜ ਸਿੰਘ ਸੋਨੂੰ ਸੰਗਲਾ, ਮਹੰਤ ਸ਼ਿਵ ਰਾਉ ਸਿੰਘ ਧਰਮਕੋਟ ਬਾਬਾ ਅਮਰਜੀਤ ਸਿੰਘ ਨਾਨਕਸਰ ਵਾਲੇ ਬਾਬਾ ਸੇਰ ਸਿੰਘ ਨਾਨਕਸਰ ਵਾਲੇ, ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਿਆਂ ਵਾਲੇ, ਭਜਨ ਸਿੰਘ ਪਰਧਾਨ ਅਧਿਆਪਕ ਯੂਨੀਅਨ ਪੰਜਾਬ, ਡਾ. ਹਰਮੀਤ ਸਿੰਘ ਬਲਾਕ ਪ੍ਰਧਾਨ ਡਾ. ਐਸੋਸੀਏਸ਼ਨ, ਹਰਮਨ ਸਿੰਘ ਬਰਾੜ, ਚੇਅਰਮੈਨ ਪ੍ਰਵੀਨ ਸ਼ਰਮਾ ਮੇਅਰ ਨਗਰ ਕੌਸਲ ਮੋਗਾ, ਰਜਵੰਤ ਸਿੰਘ ਵਾਲੀਆ ਸੇਵਾ ਮੁਕਤ ਇੰਸਪੈਕਟਰ ਐਫ.ਸੀ.ਆਈ. ਧੀਰ ਕੁਮਾਰ ਗੋਇਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਧਰਮਕੋਟ, ਪ੍ਰੋ. ਸੁਰਜੀਤ ਚੰਦਰ ਸਰਮਾ, ਡਾ. ਗੁਰਮੀਤ ਸਿੰਘ ਧਰਮਕੋਟ, ਡਾ. ਅੰਮ੍ਰਿਤ ਪਾਲ ਸਿੰਘ ਧਰਮਕੋਟ, ਗੁਰਮੀਤ ਮੁਖੀਜਾ ਪ੍ਰਧਾਨ ਆੜ੍ਹਤੀ ਯੂਨੀਅਨ ਧਰਮਕੋਟ, ਕਾਮਰੇਡ ਸੂਰਤ ਸਿੰਘ ਧਰਮਕੋਟ, ਪ੍ਰਿੰਸੀਪਲ ਵਿਨੋਦ ਕੁਮਾਰ ਸ਼ਰਮਾ ਕੈਲਾ, ਮਾਸਟਰ ਨਿਰਮਲਜੀਤ ਸਿੰਘ, ਮਾਸਟਰ ਗੁਰਿੰਦਰਜੀਤ ਸਿੰਘ ਛਾਬੜਾ, ਹੈੱਡ ਮਾਸਟਰ ਜਗਪ੍ਰੀਤ ਸਿੰਘ, ਸੇਵਾ ਮੁਕਤ ਐਕਸੀਅਨ ਅਮਰਜੀਤ ਸਿੰਘ, ਸੇਵਾ ਮੁਕਤ ਰਣਜੀਤ ਸਿੰਘ, ਡਾ. ਮਨਜੀਤ ਸਿੰਘ, ਗੁਰਮੀਤ ਸਿੰਘ ਫਾਰਮਾਸਿਸਟ, ਸਰਪੰਚ ਗੁਰਦੇਵ ਸਿੰਘ ਨਿਹਾਲਗੜ੍ਹ, ਰਜਿੰਦਰ ਸਿੰਘ ਦੇਦ, ਸੁਰਿੰਦਰ ਸਿੰਘ ਭੋਲਾ, ਦਵਿੰਦਰ ਸਿੰਘ, ਜਸਪਾਲ ਸਿੰਘ ਛਾਬੜਾ, ਗੁਰਕਿਰਪਾਲ ਸਿੰਘ, ਮੋਹਣ ਸਿੰਘ ਗੁੰਬਰ, ਡਾ. ਚਰਨਜੀਤ ਸਿੰਘ, ਕੁਲਵੰਤ ਸਿੰਘ, ਗੁਰਬਖ਼ਸ਼ ਸਿੰਘ ਕੁੱਕੂ ਬਲਾਕ ਸੰਮਤੀ ਮੈਂਬਰ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ ਕਿੰਦੂ ਲੋਹਗੜ੍ਹ, ਅਜਾਇਬ ਸਿੰਘ ਕੈਲਾ, ਅਸ਼ੋਕ ਬਜਾਜ ਸਾਬਕਾ ਕੌਂਸਲਰ, ਮਨਦੀਪ ਸਿੰਘ ਮਨੀ ਮਨੀ ਫ਼ਰਨੀਚਰ ਹਾਊਸ, ਸੇਵਾ ਮੁਕਤ ਪ੍ਰਿੰਸੀਪਲ ਸੋਹਣ ਸਿੰਘ ਕੈਲਾ, ਰਾਜਾ ਬਤਰਾ, ਅਨੀਸ਼ ਕੁਮਾਰ ਪੱਬੀ, ਬਲਵਿੰਦਰ ਸਿੰਘ ਕੰਬੋ, ਸ਼ਮਸ਼ੇਰ ਸਿੰਘ ਭਾਜਪਾ ਆਗੂ, ਭੁਪਿੰਦਰ ਸਿੰਘ ਪੀ.ਏ., ਪਲਵਿੰਦਰ ਸਿੰਘ ਸੋਢੀ, ਬਲਵੰਤ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ, ਰਾਜਪਾਲ ਮੁਖੀਜਾ ਮੈਂਬਰ ਟਰੱਕ ਯੂਨੀਅਨ, ਗੁਰਨਿਸਾਨ ਸਿੰਘ, ਅਮਨ ਕਾਦਰ ਵਾਲਾ, ਯੂਥ ਕੁਆਰਡੀਨੇਟਰ ਹਲਕਾ ਧਰਮਕੋਟ ਸਿਮਰਨਜੀਤ ਸਿੰਘ ਸੋਨੂੰ, ਡਾ. ਲਖਵਿੰਦਰ ਸਿੰਘ ਪੀ.ਏ., ਰਾਜਾ ਬਤਰਾ ਆੜ੍ਹਤੀ ਧਰਮਕੋਟ, ਸਤਨਾਮ ਸਿੰਘ ਫਾਰਮਾਸਿਸਟ, ਸਰਪੰਚ ਗੁਰਸੇਵਕ ਸਿੰਘ ਖੋਸਾ, ਲਖਵਿੰਦਰ ਸਿੰਘ ਪੱਪੂ ਮਾਨ, ਮਾਸਟਰ ਸੁਖਦੇਵ ਸਿੰਘ, ਦਵਿੰਦਰ ਪੱਬੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵੀਰ ਸਿੰਘ ਸਕੂਲ ਵਿਖੇ ‘’ਮਿਸ਼ਨ ਹਰਿਆਲੀ’’ ਤਹਿਤ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਅਗਲੀ ਖ਼ਬਰ ਸੱਤਾ ਦੇ ਹੰਕਾਰ ਵਿਚ ਅੰਨ੍ਹੇ ਹੋਏ ‘ਆਪ’ ਵਿਧਾਇਕਾਂ ਨੇ ਅਕਾਲੀ ਵਿਧਾਇਕਾ ਬੀਬੀ ਗਨੀਵ ਕੌਰ ਬਾਰੇ ਕੀਤੀ ਬਿਆਨਬਾਜ਼ੀ ਨਿੰਦਣਯੋ...
Ad Position 24
No active advertisement