ਪਵਨ ਦੂਜ ਦੇ ਮੌਕੇ ’ਤੇ ਲਾਲ ਦੁਆਰਾ ਮੰਦਰ ਵਿਖੇ ਅੱਜ ਹੋਵੇਗਾ ਸੰਕੀਰਤਨ-ਰਜਿੰਦਰ ਬਧਵਾ
ਮੋਗਾ, 13 ਅਗਸਤ (ਅਸ਼ੋਕ ਬਾਂਸਲ)-ਸ਼ਹਿਰ ਦੇ ਕੋਟਕਪੂਰਾ ਰੋਡ ਸਥਿਤ ਸ੍ਰੀ ਲਾਲ ਦੁਆਰਾ ਮੰਦਰ ਵਿਚ ਪਾਵਨ ਦੂਜ ਦੇ ਮੌਕੇ 14 ਅਗਸਤ ਨੂੰ ਵਿਸ਼ਾਲ ਸੰਕੀਰਤਨ ਕਰਵਾਇਆ ਜਾਵੇਗਾ। ਇਹ ਧਾਰਮਿਕ ਸਮਾਗਮ ਮੰਦਰ ਵਿਚ ਸ਼ਾਮ 5 ਵਜੇ ਸ਼ੁਰੂ ਹੋਵੇਗਾ।
ਚੇਅਰਮੈਨ ਰਾਜਿੰਦਰ ਵਧਵਾ
14-08-2026