22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਦੀ ਰੱਤੀਆਂ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਰੱਤੀਆਂ ਦੀ ਹੋਈ ਚੋਣ

ਮੋਗਾ , 22 ਅਗਸਤ ( ਸੁਰਿੰਦਰਪਾਲ ਸਿੰਘ , ਜਸਪਾਲ ਸਿੰਘ ਬੱਬੀ )- ਪਿੰਡ ਰੱਤੀਆਂ ( ਮੋਗਾ ) ਦੀ ਕੋਆਪਰੇਟਿਵ ਖੇਤੀਬਾੜੀ ਸਭਾ ਦੀ ਚੋਣ ਸਰਬ - ਸੰਮਤੀ ਨਾਲ ਹੋਈ । ਇਹ ਚੋਣ ਪੰਜ ਸਾਲਾਂ ਬਾਅਦ ਹੁੰਦੀ ਹੈ , ਪਹਿਲਾਂ ਸਰਬ ਸੰਮਤੀ ਨਾਲ 10 ਮੈਂਬਰਾਂ ਦੀ ਚੋਣ ਕੀਤੀ ਗਈ ।

Ad Position 21
No active advertisement
ਅਜੀਤ ਡੈਸਕ 23-08-2026
ਮੋਗਾ , 22 ਅਗਸਤ ( ਸੁਰਿੰਦਰਪਾਲ ਸਿੰਘ , ਜਸਪਾਲ ਸਿੰਘ ਬੱਬੀ )- ਪਿੰਡ ਰੱਤੀਆਂ ( ਮੋਗਾ ) ਦੀ ਕੋਆਪਰੇਟਿਵ ਖੇਤੀਬਾੜੀ ਸਭਾ ਦੀ ਚੋਣ ਸਰਬ - ਸੰਮਤੀ ਨਾਲ ਹੋਈ । ਇਹ ਚੋਣ ਪੰਜ ਸਾਲਾਂ ਬਾਅਦ ਹੁੰਦੀ ਹੈ , ਪਹਿਲਾਂ ਸਰਬ ਸੰਮਤੀ ਨਾਲ 10 ਮੈਂਬਰਾਂ ਦੀ ਚੋਣ ਕੀਤੀ ਗਈ । ਉਪਰੰਤ ਮੈਂਬਰਾਂ ਵਿਚੋਂ ਪ੍ਰਧਾਨ ਗੁਰਦੀਪ ਸਿੰਘ , ਵਾਈਸ ਪ੍ਰਧਾਨ ਹਰਜੀਤ ਸਿੰਘ ਨੂੰ ਚੁਣਿਆ ਗਿਆ । ਮੈਂਬਰਾਂ ਵਿਚ ਵਿਜੇ ਕੁਮਾਰ , ਤੀਰਥ ਰਾਮ , ਕੁਲਦੀਪ ਸਿੰਘ , ਕੁਲਵੰਤ ਕੌਰ , ਕਰਮਜੀਤ ਕੌਰ , ਨਗਿੰਦਰ ਸਿੰਘ , ਮਲਕੀਤ ਸਿੰਘ , ਗੁਰਜੰਟ ਸਿੰਘ ਨੂੰ ਚੁਣੇ ਗਏ । ਇਸ ਮੌਕੇ ਨਿਰਮਲ ਸਿੰਘ ਨੀਟਾ , ਸੋਮ ਸਿੰਘ ਰਠੌੜ , ਰਣਜੀਤ ਸਿੰਘ , ਰਵਿੰਦਰ ਸਿੰਘ ਜੁਗਰਾਜ ਸਿੰਘ , ਗੁਰਵਿੰਦਰ ਸਿੰਘ , ਜਗਰਾਜ ਸਿੰਘ , ਪ੍ਰੀਤਮ ਸਿੰਘ , ਅਵਤਾਰ ਸਿੰਘ , ਸੈਕਟਰੀ ਕਮਲਪ੍ਰੀਤ ਸਿੰਘ ਗਿੱਲ , ਮਨਪ੍ਰੀਤ ਸਿੰਘ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਲੋਕ ਭਲਾਈ ਕਲੱਬ ਵਲੋਂ ਪਿੰਡ ’ਚ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਦਾ ਦਿੱਤਾ ਸੰਦੇਸ਼ ਅਗਲੀ ਖ਼ਬਰ ਯੂ.ਕੇ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਰਿਜਨਲ ਸਪੋਰਟਸ ਆਈ.ਸੀ.ਐੱਸ.ਈ. ਵਲੋਂ ਰਗਬੀ ਖੇਡਾਂ ਵਿਚ ਹਾਸਲ ਕੀਤਾ ਤੀਸਰਾ...
Ad Position 24