24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬਾਬਾ ਜਸਵੰਤ ਸਿੰਘ ਪਬਲਿਕ ਸਕੂਲ ਰੌਂਤਾ ਦੇ ਵਿਦਿਆਰਥੀਆਂ ਨੇ ਜ਼ੋਨ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹਾ ਖੇਡਾਂ ’ਚ ਜਗ੍ਹਾ ਬਣਾਈ

ਨਿਹਾਲ ਸਿੰਘ ਵਾਲਾ, 23 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਚੇਅਰਮੈਨ ਬਾਬਾ ਅਜੀਤ ਸਿੰਘ ਨਾਨਕਸਰ ਠਾਠ ਬਰਨਾਲਾ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਜਸਵੰਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੌਂਤਾ ਦੇ ਵਿਦਿਆਰਥੀਆਂ ਨੇ ਗਰਮ ਰੁੱਤ ਦੀਆਂ ਜ਼ੋਨ ਪੱਤੋ ਹੀਰਾ ਸਿੰਘ ਦੀਆਂ ਖੇਡਾਂ ‘’ਚ ਸਰਕਲ ਕਬੱਡੀ ਲੜਕੇ ਅੰਡਰ- 19 ਪਹਿਲਾ ਸਥਾਨ , ਫੁੱਟਬਾਲ ਅੰਡਰ-14 ਅਤੇ 17 ਲੜਕੇ ਅਤੇ ਲੜਕੀਆਂ ਪਹਿਲਾ ਸਥਾਨ, ਹੈਂਡਬਾਲ ਅੰਡਰ-14 ਅਤੇ 17 ਲੜਕੀਆਂ ਪਹਿਲਾ ਸਥਾਨ ,ਅੰਡਰ 14,17 ਅਤੇ 19 ਲੜਕੇ ਪਹਿਲਾ ਸਥਾਨ, ਰੱਸਾਕਸ਼ੀ ਅੰਡਰ 14 ਅਤੇ 17 ਲੜਕੀਆਂ ਤੇ ਲੜਕੇ ਪਹਿਲਾ ਸਥਾਨ, ਅੰਡਰ 19 ਲੜਕੇ ਪਹਿਲਾ ਸਥਾਨ, ਕਿੱਕ ਬਾਕਸਿੰਗ ਅੰਡਰ 19 ਅਰਵਿੰਦ ਸਿੰਘ ਪਹਿਲਾ ਸਥਾਨ, ਕੁਸ਼ਤੀਆਂ ਅੰਡਰ 17 ਦੀਪਇੰਦਰ ਸਿੰਘ ਪਹਿਲਾ ਸਥਾਨ ਅਤੇ ਵਾਲੀਬਾਲ ਅੰਡਰ 14 ਅਤੇ 17 ਲੜਕੇ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹੇ ‘’ਚ ਜਗ੍ਹਾ ਬਣਾ ਕੇ ਆਪਣੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਦੇ ਜ਼ੋਨ ਪੱਧਰੀ ਖੇਡਾਂ ‘’ ਚ ਸ਼ਾਨਦਾਰ ਪ੍ਰਦਰਸ਼ਨ ‘’ਤੇ ਸੰਸਥਾ ਦੇ ਚੇਅਰਮੈਨ ਬਾਬਾ ਅਜੀਤ ਸਿੰਘ,ਪ੍ਰਿੰਸੀਪਲ ਰਾਮ ਸਿੰਘ ਰੌਂਤਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਸੰਸਥਾ ਦੇ ਵਿਦਿਆਰਥੀ ਜਿੱਥੇ ਵਿੱਦਿਅਕ ਖੇਤਰ ‘’ਚ ਚੰਗੀਆਂ ਪ੍ਰਾਪਤੀਆਂ ਹਾਸਲ ਕਰਦੇ ਹਨ ਉੱਥੇ ਖੇਡਾਂ ਦੇ ਖੇਤਰ ‘’ਚ ਵੀ ਚੰਗਾ ਨਾਮਣਾ ਖੱਟਦੇ ਹਨ।

Ad Position 21
No active advertisement
ਅਜੀਤ ਡੈਸਕ 24-08-2026
ਨਿਹਾਲ ਸਿੰਘ ਵਾਲਾ, 23 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਚੇਅਰਮੈਨ ਬਾਬਾ ਅਜੀਤ ਸਿੰਘ ਨਾਨਕਸਰ ਠਾਠ ਬਰਨਾਲਾ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਜਸਵੰਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੌਂਤਾ ਦੇ ਵਿਦਿਆਰਥੀਆਂ ਨੇ ਗਰਮ ਰੁੱਤ ਦੀਆਂ ਜ਼ੋਨ ਪੱਤੋ ਹੀਰਾ ਸਿੰਘ ਦੀਆਂ ਖੇਡਾਂ ‘’ਚ ਸਰਕਲ ਕਬੱਡੀ ਲੜਕੇ ਅੰਡਰ- 19 ਪਹਿਲਾ ਸਥਾਨ , ਫੁੱਟਬਾਲ ਅੰਡਰ-14 ਅਤੇ 17 ਲੜਕੇ ਅਤੇ ਲੜਕੀਆਂ ਪਹਿਲਾ ਸਥਾਨ, ਹੈਂਡਬਾਲ ਅੰਡਰ-14 ਅਤੇ 17 ਲੜਕੀਆਂ ਪਹਿਲਾ ਸਥਾਨ ,ਅੰਡਰ 14,17 ਅਤੇ 19 ਲੜਕੇ ਪਹਿਲਾ ਸਥਾਨ, ਰੱਸਾਕਸ਼ੀ ਅੰਡਰ 14 ਅਤੇ 17 ਲੜਕੀਆਂ ਤੇ ਲੜਕੇ ਪਹਿਲਾ ਸਥਾਨ, ਅੰਡਰ 19 ਲੜਕੇ ਪਹਿਲਾ ਸਥਾਨ, ਕਿੱਕ ਬਾਕਸਿੰਗ ਅੰਡਰ 19 ਅਰਵਿੰਦ ਸਿੰਘ ਪਹਿਲਾ ਸਥਾਨ, ਕੁਸ਼ਤੀਆਂ ਅੰਡਰ 17 ਦੀਪਇੰਦਰ ਸਿੰਘ ਪਹਿਲਾ ਸਥਾਨ ਅਤੇ ਵਾਲੀਬਾਲ ਅੰਡਰ 14 ਅਤੇ 17 ਲੜਕੇ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹੇ ‘’ਚ ਜਗ੍ਹਾ ਬਣਾ ਕੇ ਆਪਣੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਦੇ ਜ਼ੋਨ ਪੱਧਰੀ ਖੇਡਾਂ ‘’ ਚ ਸ਼ਾਨਦਾਰ ਪ੍ਰਦਰਸ਼ਨ ‘’ਤੇ ਸੰਸਥਾ ਦੇ ਚੇਅਰਮੈਨ ਬਾਬਾ ਅਜੀਤ ਸਿੰਘ,ਪ੍ਰਿੰਸੀਪਲ ਰਾਮ ਸਿੰਘ ਰੌਂਤਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਸੰਸਥਾ ਦੇ ਵਿਦਿਆਰਥੀ ਜਿੱਥੇ ਵਿੱਦਿਅਕ ਖੇਤਰ ‘’ਚ ਚੰਗੀਆਂ ਪ੍ਰਾਪਤੀਆਂ ਹਾਸਲ ਕਰਦੇ ਹਨ ਉੱਥੇ ਖੇਡਾਂ ਦੇ ਖੇਤਰ ‘’ਚ ਵੀ ਚੰਗਾ ਨਾਮਣਾ ਖੱਟਦੇ ਹਨ। ਇਸ ਮੌਕੇ ਵਾਈਸ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ, ਕੋਆਰਡੀਨੇਟਰ ਰਮਨਪ੍ਰੀਤ ਕੌਰ, ਡੀ.ਪੀ. ਗੁਰਚਰਨ ਸਿੰਘ ਅਤੇ ਕਰਮਜੀਤ ਕੌਰ, ਲੱਖਾ ਸਿੰਘ, ਗੁਰਸੇਵਕ ਸਿੰਘ, ਸੁਖਦੇਵ ਸਿੰਘ, ਵੀਰਪਾਲ ਕੌਰ, ਹਰਪ੍ਰੀਤ ਸਿੰਘ, ਨਰਿੰਦਰ ਕੁਮਾਰ, ਹਰਬੰਸ ਕੌਰ ਅਤੇ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਵਲੋਂ ਨਿਹਾਲ ਸਿੰਘ ਵਾਲਾ ਹਲਕੇ ਦੇ ਨਵੇਂ ਸਰਕਲਾਂ ਦੀ ਸੂਚੀ ਜਾਰੀ ਅਗਲੀ ਖ਼ਬਰ ਗੁਰੂ ਰਵਿਦਾਸ ਦੇ ਜੀਵਨ ਬਾਣੀ ’ਤੇ ਹੋਇਆ ਅੱਠਵਾਂ ਅਕਾਦਮਿਕ ਸੈਮੀਨਾਰ
Ad Position 24