16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸਵਰਨਕਾਰ ਸੰਘ ਅਤੇ ਬੰਗਾਲੀ ਕਾਰੀਗਰਾਂ ਵਲੋਂ ਵਿਸ਼ਵਕਰਮਾ ਪੂਜਾ ਭਲਕੇ ਤੋਂ

ਮੋਗਾ, 16 ਸਤੰਬਰ ( ਬੱਬੀ)-ਸਵਰਨਕਾਰ ਸੰਘ ਮੋਗਾ ਅਤੇ ਬੰਗਾਲੀ ਕਾਰੀਗਰਾਂ ਵਲੋਂ 18 ਵਾਂ ਵਿਸ਼ਵਕਰਮਾ ਉਤਸਵ ਸ਼ਰਧਾ ਅਤੇ ਸਤਿਕਾਰ ਨਾਲ ਸਰਾਫਾ ਬਾਜਾਰ ਮੋਗਾ ਵਿਖੇ ਮਨਾਇਆ ਜਾ ਰਿਹਾ ਹੈ। ਸਵਰਨਕਾਰ ਸੰਘ ਦੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲਾ, ਸੈਕਟਰੀ ਪੰਜਾਬ ਸੁਖਚੈਨ ਸਿੰਘ ਰਾਮੂਵਾਲੀਆ, ਸੈਕਟਰੀ ਜ਼ਿਲ੍ਹਾ ਮੋਗਾ ਯਸਪਾਲ ਪਾਲੀ, ਖ਼ਜ਼ਾਨਚੀ ਸੰਜੀਵ ਕੁਮਾਰ ਵਰਮਾ ਅਤੇ ਬੰਗਾਲੀ ਮੰਡਲ ਦੇ ਸੰਜੀਵ ਕੁਮਾਰ, ਉਤਪਲ, ਸੂਰਜ, ਪ੍ਰਸ਼ਾਂਤ ਕੁਮਾਰ ਨੇ ਸ੍ਰੀ ਵਿਸ਼ਵਕਰਮਾ ਮਹਾਂਉਤਸਵ ਦੇ ਸਬੰਧ ਵਿੱਚ ਸੱਦਾ ਪੱਤਰ ਕਾਰਡ ਜਾਰੀ ਕਰਦਿਆ ਦੱਸਿਆ ਕਿ ਗਣਪਤੀ ਉਤਸਵ ਦੇ ਨਾਲ ਨਾਲ ਇਸ ਵਾਰ ਬਾਬਾ ਵਿਸ਼ਵਕਰਮਾ ਉਤਸਵ ਸਰਾਫ਼ਾ ਬਾਜ਼ਾਰ ਮੋਗਾ ਵਿਖੇ ਮਨਾਇਆ ਜਾ ਰਿਹਾ ਹੈ, 18ਵਾਂ ਵਿਸ਼ਵਕਰਮਾ ਮਹਾਂਉਤਸਵ ਮੌਕੇ ਮੂਰਤੀ 18 ਸਤੰਬਰ ਨੂੰ ਸਥਾਪਿਤ ਕਰਕੇ ਸਵੇਰੇ ਸ਼ਾਮ ਪੂਜਾ ਅਤੇ ਆਰਤੀ ਕੀਤੀ ਜਾਵੇਗੀ।

Ad Position 21
repet_subhas-goyals [Copy P29]
Ad Position 21
drinking water
ਅਜੀਤ ਡੈਸਕ 17-09-2026
ਮੋਗਾ, 16 ਸਤੰਬਰ ( ਬੱਬੀ)-ਸਵਰਨਕਾਰ ਸੰਘ ਮੋਗਾ ਅਤੇ ਬੰਗਾਲੀ ਕਾਰੀਗਰਾਂ ਵਲੋਂ 18 ਵਾਂ ਵਿਸ਼ਵਕਰਮਾ ਉਤਸਵ ਸ਼ਰਧਾ ਅਤੇ ਸਤਿਕਾਰ ਨਾਲ ਸਰਾਫਾ ਬਾਜਾਰ ਮੋਗਾ ਵਿਖੇ ਮਨਾਇਆ ਜਾ ਰਿਹਾ ਹੈ। ਸਵਰਨਕਾਰ ਸੰਘ ਦੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲਾ, ਸੈਕਟਰੀ ਪੰਜਾਬ ਸੁਖਚੈਨ ਸਿੰਘ ਰਾਮੂਵਾਲੀਆ, ਸੈਕਟਰੀ ਜ਼ਿਲ੍ਹਾ ਮੋਗਾ ਯਸਪਾਲ ਪਾਲੀ, ਖ਼ਜ਼ਾਨਚੀ ਸੰਜੀਵ ਕੁਮਾਰ ਵਰਮਾ ਅਤੇ ਬੰਗਾਲੀ ਮੰਡਲ ਦੇ ਸੰਜੀਵ ਕੁਮਾਰ, ਉਤਪਲ, ਸੂਰਜ, ਪ੍ਰਸ਼ਾਂਤ ਕੁਮਾਰ ਨੇ ਸ੍ਰੀ ਵਿਸ਼ਵਕਰਮਾ ਮਹਾਂਉਤਸਵ ਦੇ ਸਬੰਧ ਵਿੱਚ ਸੱਦਾ ਪੱਤਰ ਕਾਰਡ ਜਾਰੀ ਕਰਦਿਆ ਦੱਸਿਆ ਕਿ ਗਣਪਤੀ ਉਤਸਵ ਦੇ ਨਾਲ ਨਾਲ ਇਸ ਵਾਰ ਬਾਬਾ ਵਿਸ਼ਵਕਰਮਾ ਉਤਸਵ ਸਰਾਫ਼ਾ ਬਾਜ਼ਾਰ ਮੋਗਾ ਵਿਖੇ ਮਨਾਇਆ ਜਾ ਰਿਹਾ ਹੈ, 18ਵਾਂ ਵਿਸ਼ਵਕਰਮਾ ਮਹਾਂਉਤਸਵ ਮੌਕੇ ਮੂਰਤੀ 18 ਸਤੰਬਰ ਨੂੰ ਸਥਾਪਿਤ ਕਰਕੇ ਸਵੇਰੇ ਸ਼ਾਮ ਪੂਜਾ ਅਤੇ ਆਰਤੀ ਕੀਤੀ ਜਾਵੇਗੀ। 19 ਸਤੰਬਰ ਨੂੰ ਪੂਰੀਆਂ ਛੋਲੇ ਅਤੇ ਹਲਵੇ ਦਾ ਭੰਡਾਰਾ ਹੋਵੇਗਾ ਅਤੇ 20 ਸਤੰਬਰ ਐਤਵਾਰ ਨੂੰ ਮੂਰਤੀ ਵਿਸਰਜਨ ਮੌਕੇ ਹਵਨ ਯੱਗ ਹੋਵੇਗਾ ਅਤੇ ਸੋਭਾ ਯਾਤਰਾ ਦੇ ਰੂਪ ਵਿਚ ਬੈਂਡ ਵਾਜਿਆਂ ਨਾਲ ਮੂਰਤੀ ਵਿਸਰਜਨ ਕੀਤਾ ਜਾਵੇਗਾ। ਇਸ ਮੌਕੇ ਨਵਜੋਤ ਸਿੰਘ ਜੋਤੀ, ਗੁਰਮੇਲ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ, ਰਾਕੇਸ਼ ਭੱਲਾ, ਵਿਜੇ ਕੰਡਾ, ਉਮ ਪ੍ਰਕਾਸ਼, ਹਰਵਿੰਦਰ ਸਿੰਘ, ਰਿੰਕੂ ਜੋੜਾ, ਸੋਨੂੰ ਕੜਵੱਲ, ਸੁਰੇਸ਼ ਭੱਲਾ, ਵਰਣ ਭੱਲਾ, ਰਿੰਕੂ ਜੋੜਾ, ਇਜ਼ਰਾਇਲ ਅਲੀ, ਕਾਲਾ ਪਲਤਾ, ਜਗਮੀਤ ਖੁਰਮੀ, ਸੋਨੂੰ ਭੰਮ, ਧੰਨਰਾਜ, ਪਾਲੀ ਲੋਪੋ, ਆਨੰਦ ਕੰਡਾ, ਰੋਹਿਤ ਸਿੰਗਲਾ, ਸਵਰਨ ਸਿੰਘ ਧੁੰਨਾ, ਕਪਿਲ ਕੰਡਾ, ਸੋਨੂੰ ਕੜਵੱਲ, ਸੋਨੂੰ ਕੰਡਾ, ਬੱਬੂ ਜੋੜਾ, ਪ੍ਰੇਮ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਬੈਠਕ ਉਪਰੰਤ ਐਸ.ਐਮ.ਓ. ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਲੜਕਿਆਂ ਲਈ ਲਿਖ਼ਤੀ ਅਤੇ ਫ਼ਿਜ਼ੀਕਲ ਦੀ ਮੁਫ਼ਤ ਟ੍ਰੇਨਿੰਗ ਸ਼ੁਰੂ
Ad Position 24