17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪ੍ਰਦੀਪ ਤੇ ਹਰਦੀਪ ਕੁਮਾਰ ਹੈਰੀ ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਸਾਂਝਾ - ਮਾਤਾ ਗੁਰਦੇਵ ਕੌਰ ਨਮਿਤ ਪਾਠ ਦਾ ਭੋਗ 20 ਨੂੰ

ਮੋਗਾ, 17 ਸਤੰਬਰ (ਸੁਰਿੰਦਰਪਾਲ ਸਿੰਘ)-ਸਾਬਕਾ ਲੈਕਚਰਾਰ ਤੇ ਉੱਘੇ ਵਿੱਦਿਆ ਸ਼ਾਸਤਰੀ ਤੇ ਸਮਾਜ ਸੇਵੀ ਮੇਜਰ ਪ੍ਰਦੀਪ ਕੁਮਾਰ ਤੇ ਹਰਦੀਪ ਕੁਮਾਰ (ਹੈਰੀ ਬਿਲਡਰਜ਼) ਦੇ ਪੂਜਨੀਕ ਮਾਤਾ ਸਰਦਾਰਨੀ ਗੁਰਦੇਵ ਕੌਰ ਜੋ ਕਿ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਇਸ ਦੁੱਖ ਦੀ ਘੜੀ ਵਿਚ ਮੇਜਰ ਪ੍ਰਦੀਪ ਕੁਮਾਰ, ਹਰਦੀਪ ਕੁਮਾਰ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾਂ ਕਰਨ ਵਾਲਿਆਂ ਵਿਚ ਹਲਕਾ ਮੋਗਾ ਦੇ ਵਿਧਾਇਕ ਡਾ.

Ad Position 21
No active advertisement
ਅਜੀਤ ਡੈਸਕ 18-09-2026
ਮੋਗਾ, 17 ਸਤੰਬਰ (ਸੁਰਿੰਦਰਪਾਲ ਸਿੰਘ)-ਸਾਬਕਾ ਲੈਕਚਰਾਰ ਤੇ ਉੱਘੇ ਵਿੱਦਿਆ ਸ਼ਾਸਤਰੀ ਤੇ ਸਮਾਜ ਸੇਵੀ ਮੇਜਰ ਪ੍ਰਦੀਪ ਕੁਮਾਰ ਤੇ ਹਰਦੀਪ ਕੁਮਾਰ (ਹੈਰੀ ਬਿਲਡਰਜ਼) ਦੇ ਪੂਜਨੀਕ ਮਾਤਾ ਸਰਦਾਰਨੀ ਗੁਰਦੇਵ ਕੌਰ ਜੋ ਕਿ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਇਸ ਦੁੱਖ ਦੀ ਘੜੀ ਵਿਚ ਮੇਜਰ ਪ੍ਰਦੀਪ ਕੁਮਾਰ, ਹਰਦੀਪ ਕੁਮਾਰ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾਂ ਕਰਨ ਵਾਲਿਆਂ ਵਿਚ ਹਲਕਾ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਸਤਨਾਮ ਸਿੰਘ ਸੰਧੂ ਮੈਂਬਰ ਰਾਜ ਸਭਾ ਤੇ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ, ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ, ਡਾ. ਪਵਨ ਥਾਪਰ ਸੀ. ਕਾਂਗਰਸੀ ਆਗੂ, ਡਾ. ਪ੍ਰੇਮ ਸਿੰਘ ਹੱਡੀਆਂ ਤੇ ਜੋੜਾਂ ਦੇ ਮਾਹਿਰ, ਪ੍ਰਿੰਸੀਪਲ ਅਵਤਾਰ ਸਿੰਘ ਕਰੀਰ, ਜਸਪ੍ਰੀਤ ਸਿੰਘ ਸਰਾਂ ਐਕਸੀਅਨ, ਜਗਦੀਪ ਘਈ ਜੀ.ਐਮ. ਲੈਂਡ ਮਾਰਗਜ ਬੈਂਕ ਚੰਡੀਗੜ੍ਹ, ਸਵਰਨ ਸਿੰਘ ਨੌਂ ਲੱਖਾ ਜਿਊਲਰਜ਼, ਸਰਬਜੀਤ ਸਿੰਘ ਡੀ.ਆਈ.ਜੀ. ਕ੍ਰਾਈਮ, ਜਤਿੰਦਰ ਸਿੰਘ ਖਹਿਰਾ ਏ.ਆਈ.ਜੀ. ਕ੍ਰਾਈਮ, ਡਾ. ਸੰਜੀਵ ਕੁਮਾਰ ਸੈਣੀ ਚੇਅਰਮੈਨ ਬੀ.ਬੀ.ਐਸ. ਗਰੁੱਪ, ਸਤਪਾਲ ਸੈਣੀ ਸੈਣੀ ਕੈਟਰਜ, ਵਿਨੇ ਮਹਾਜਨ ਰਿਟਾ. ਐਕਸੀਅਨ ਖਰੜ, ਅਸ਼ੋਕ ਗੁਪਤਾ ਉੱਘੇ ਉਦਯੋਗ ਪਤੀ, ਗੌਰਵ ਗੁਪਤਾ ਡਾਇਰੈਕਟਰ ਦੇਸ਼ ਭਗਤ ਕਾਲਜ, ਅਨੁਜ ਗੁਪਤਾ ਐਮ.ਡੀ. ਗੋਲਡ ਕਾਸਟ ਕਲੱਬ, ਰਜਿੰਦਰ ਸਿੰਘ ਡੱਲਾ ਮੈਂਬਰ ਪੀ.ਏ.ਸੀ. ਸ਼੍ਰੋਮਣੀ ਅਕਾਲੀ ਦਲ, ਹਰਭੁਪਿੰਦਰ ਸਿੰਘ ਲਾਡੀ ਸੀ. ਅਕਾਲੀ ਆਗੂ ਤੇ ਸਾਬਕਾ ਚੇਅਰਮੈਨ, ਪੁਸ਼ਪਿੰਦਰ ਸਿੰਘ ਡੀ.ਐਸ.ਪੀ., ਜਗਦੇਵ ਸਿੰਘ ਖ਼ਾਲਸਾ, ਗਿਆਨੀ ਹਰਬੰਸ ਸਿੰਘ ਖ਼ਾਲਸਾ, ਰਣਬੀਰ ਸਿੰਘ ਲਾਲੀ ਸਾਬਕਾ ਪ੍ਰਧਾਨ ਆੜ੍ਹਤੀ ਐਸੋ., ਲਖਵੀਰ ਸਿੰਘ ਆਪ੍ਰੇਟਰ ‘ਅਜੀਤ’ ਉਪ ਦਫ਼ਤਰ, ਭਾਈ ਮਨਜੀਤ ਸਿੰਘ, ਸੂਬੇਦਾਰ ਜਰਮਲ ਸਿੰਘ, ਕੁਲਵੰਤ ਸਿੰਘ, ਨਿਰਮਲ ਸਿੰਘ, ਕੇਹਰ ਸਿੰਘ ਬਰਾੜ ਸਾਬਕਾ ਬੈਂਕ ਮੈਨੇਜਰ, ਮਨਜੀਤ ਸਿੰਘ ਸਾਬਕਾ ਮੁੱਖ ਜ਼ਿਲ੍ਹਾ ਖੇਤੀਬਾੜੀ ਅਫ਼ਸਰ, ਕੁਲਵਿੰਦਰ ਸਿੰਘ ਚੱਕੀਆਂ ਕੌਂਸਲਰ ਆਦਿ ਸ਼ਾਮਲ ਹਨ। ਹਰਦੀਪ ਸਿੰਘ ਹੈਰੀ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਗੁਰਦੇਵ ਕੌਰ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 20 ਸਤੰਬਰ ਐਤਵਾਰ ਨੂੰ ਦੁਪਹਿਰ 12 ਤੋ 1 ਵਜੇ ਤੱਕ ਗੁਰਦੁਆਰਾ ਬੀਬੀ ਭਗਵਾਨ ਕੌਰ ਟੀਚਰ ਕਲੌਨੀ ਮੋਗਾ ਵਿਖੇ ਹੋਵੇਗੀ। ਜਿੱਥੇ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕ ਸ਼ਰਧਾ ਦੇ ਫ਼ੁੱਲ ਭੇਟ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗਾਬੜੀਆ ਨੂੰ ਚੋਣ ਮੈਨੀਫੈਸਟੋ ਮੈਂਬਰ ਨਿਯੁਕਤ ਹੋਣ ’ਤੇ ਬੀ.ਸੀ. ਵਿੰਗ ਨੂੰ ਬਲ ਮਿਲੇਗਾ-ਨਰਿੰਦਰਪਾਲ ਸਿੰਘ ਅਗਲੀ ਖ਼ਬਰ ਸੂਖਮ ਜੀਵਾਣੂ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿਚ ਗਾਲਣ ਲਈ ਸਹਾਈ ਸਿੱਧ ਹੋ ਸਕਦੇ ਹਨ-ਡਾ.ਜਸਵਿੰਦਰ ਸਿੰਘ ਬਰਾੜ ਅੰਤਰਰਾਸ਼ਟਰੀ...
Ad Position 24