18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਬੱਸ ਹਾਦਸੇ ’ਚ ਸ਼ਰਧਾਲੂਆਂ ਦੀਆਂ ਮੌਤਾਂ ਨੇ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਪੋਲ ਖੋਲ੍ਹੀ-ਡੱਲਾ, ਦੌਲਤਪੁਰਾ

ਮੋਗਾ, 18 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਨੌਸ਼ਹਿਰਾ ਪੰਨੂਆਂ ਨੇੜੇ ਜੋ ਸ਼ਰਧਾਲੂਆਂ ਦੀਆਂ ਬੱਸਾਂ ਦੀ ਟੱਕਰ ਨੇ ਪੰਜਾਬ ਸਰਕਾਰ ਦੇ ਭ੍ਰਿਸ਼ਟ ਤੰਤਰ ਦੀ ਪੋਲ ਖੋਲ੍ਹ ਦਿੱਤੀ ਹੈ ਅਤੇ ਬਹੁਤ ਬੇਕਸੂਰ ਸ਼ਰਧਾਲੂ ਮੌਤ ਦੇ ਮੂੰਹ ਵਿਚ ਚਲੇ ਗਏ ਹਨ ਕਿਉਂਕਿ ਭ੍ਰਿਸ਼ਟਾਚਾਰ ਨੇ ਪੰਜਾਬ ਵਿਚ ਜਾਲ ਇੰਨਾ ਵਿਸ਼ਾਲ ਹੈ ਕਿ ਹਰੇਕ ਖੇਤਰ ਵਿਚ ਸਰਕਾਰ ਫ਼ੇਲ੍ਹ ਹੋ ਚੁੱਕੀ ਹੈ ਅਤੇ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਇਕ ਡੰਮ੍ਹੀ ਮੁੱਖ ਮੰਤਰੀ ਬਣਾ ਕੇ ਵਰਤ ਰਿਹਾ ਹੈ ਤੇ ਦੂਸਰੀ ਸਟੇਟ ਤੋਂ ਬੱਸਾਂ ਲਿਆ ਕੇ ਉਹ ਵੀ ਖਸਤਾ ਖਾਲਤ ਵਾਲੀਆਂ ਜਿਨ੍ਹਾਂ ਦੀ ਮੁਨਿਆਦ ਪੂਰੀ ਹੋ ਚੁੱਕੀ ਹੈ। ਉਨ੍ਹਾਂ ਨੂੰ ਤੀਰਥ ਯਾਤਰਾ ਸਕੀਮ ਅਧੀਨ ਵਰਤਿਆ ਜਾ ਰਿਹਾ ਹੈ ਪਹਿਲਾਂ ਵੀ ਇਹ ਰਿਪੋਰਟਾਂ ਆ ਚੁੱਕੀਆਂ ਹਨ ਕਿ ਦੂਸਰੀਆਂ ਸਟੇਟਾਂ ਤੋਂ ਆਏ ਡਰਾਈਵਰ ਕੰਡਕਟਰ ਜਿੱਥੇ ਸ਼ਰਧਾਲੂਆਂ ਨਾਲ ਮਾੜਾ ਵਰਤਾਓ ਕਰਦੇ ਹਨ, ਉੱਥੇ ਬੀੜੀ ਤੰਬਾਕੂ ਦੀ ਵਰਤੋਂ ਵੀ ਸ਼ਰੇਆਮ ਕਰਦੇ ਹਨ ਅਤੇ ਹੋਟਲਾਂ ਵਿਚ ਵੀ ਨਾਨ ਵੈੱਜ ਖਾਣਾ ਪਰੋਸਿਆ ਜਾ ਰਿਹਾ ਹੈ ਜੋ ਸਿੱਖ ਰਹਿਤ ਮਰਿਆਦਾ ਨੂੰ ਬਹੁਤ ਵੱਡੀ ਢਾਹ ਲਾਉਂਦਾ ਹੈ।

Ad Position 21
No active advertisement
ਰਜਿੰਦਰ ਸਿੰਘ ਡੱਲਾ ਤੇ ਬੂਟਾ ਸਿੰਘ ਦੌਲਤਪੁਰਾ 19-11-2026
ਮੋਗਾ, 18 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਨੌਸ਼ਹਿਰਾ ਪੰਨੂਆਂ ਨੇੜੇ ਜੋ ਸ਼ਰਧਾਲੂਆਂ ਦੀਆਂ ਬੱਸਾਂ ਦੀ ਟੱਕਰ ਨੇ ਪੰਜਾਬ ਸਰਕਾਰ ਦੇ ਭ੍ਰਿਸ਼ਟ ਤੰਤਰ ਦੀ ਪੋਲ ਖੋਲ੍ਹ ਦਿੱਤੀ ਹੈ ਅਤੇ ਬਹੁਤ ਬੇਕਸੂਰ ਸ਼ਰਧਾਲੂ ਮੌਤ ਦੇ ਮੂੰਹ ਵਿਚ ਚਲੇ ਗਏ ਹਨ ਕਿਉਂਕਿ ਭ੍ਰਿਸ਼ਟਾਚਾਰ ਨੇ ਪੰਜਾਬ ਵਿਚ ਜਾਲ ਇੰਨਾ ਵਿਸ਼ਾਲ ਹੈ ਕਿ ਹਰੇਕ ਖੇਤਰ ਵਿਚ ਸਰਕਾਰ ਫ਼ੇਲ੍ਹ ਹੋ ਚੁੱਕੀ ਹੈ ਅਤੇ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਇਕ ਡੰਮ੍ਹੀ ਮੁੱਖ ਮੰਤਰੀ ਬਣਾ ਕੇ ਵਰਤ ਰਿਹਾ ਹੈ ਤੇ ਦੂਸਰੀ ਸਟੇਟ ਤੋਂ ਬੱਸਾਂ ਲਿਆ ਕੇ ਉਹ ਵੀ ਖਸਤਾ ਖਾਲਤ ਵਾਲੀਆਂ ਜਿਨ੍ਹਾਂ ਦੀ ਮੁਨਿਆਦ ਪੂਰੀ ਹੋ ਚੁੱਕੀ ਹੈ। ਉਨ੍ਹਾਂ ਨੂੰ ਤੀਰਥ ਯਾਤਰਾ ਸਕੀਮ ਅਧੀਨ ਵਰਤਿਆ ਜਾ ਰਿਹਾ ਹੈ ਪਹਿਲਾਂ ਵੀ ਇਹ ਰਿਪੋਰਟਾਂ ਆ ਚੁੱਕੀਆਂ ਹਨ ਕਿ ਦੂਸਰੀਆਂ ਸਟੇਟਾਂ ਤੋਂ ਆਏ ਡਰਾਈਵਰ ਕੰਡਕਟਰ ਜਿੱਥੇ ਸ਼ਰਧਾਲੂਆਂ ਨਾਲ ਮਾੜਾ ਵਰਤਾਓ ਕਰਦੇ ਹਨ, ਉੱਥੇ ਬੀੜੀ ਤੰਬਾਕੂ ਦੀ ਵਰਤੋਂ ਵੀ ਸ਼ਰੇਆਮ ਕਰਦੇ ਹਨ ਅਤੇ ਹੋਟਲਾਂ ਵਿਚ ਵੀ ਨਾਨ ਵੈੱਜ ਖਾਣਾ ਪਰੋਸਿਆ ਜਾ ਰਿਹਾ ਹੈ ਜੋ ਸਿੱਖ ਰਹਿਤ ਮਰਿਆਦਾ ਨੂੰ ਬਹੁਤ ਵੱਡੀ ਢਾਹ ਲਾਉਂਦਾ ਹੈ। ਇਹ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਡੱਲਾ ਤੇ ਬੂਟਾ ਸਿੰਘ ਦੌਲਤਪੁਰਾ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਨੌਕਰੀਆਂ ਦੀ ਗੱਲ ਹੋਵੇ, ਭਾਵੇਂ ਟਰਾਂਸਪੋਰਟ ਦੀ, ਭਾਵੇਂ ਟੈਂਟ ਦੀ ਜਾਂ ਕਿਸੇ ਹੋਰ ਸਮਾਨ ਦੀ ਜ਼ਰੂਰਤ ਹੋਵੇ ਉਸ ਨੂੰ ਹਮੇਸ਼ਾ ਦਿੱਲੀ ਆਦਿ ਤੋਂ ਮੰਗਵਾ ਕੇ ਪੰਜਾਬ ਦੇ ਖ਼ਜ਼ਾਨੇ ‘ਤੇ ਵੱਡਾ ਬੋਝ ਪਾਇਆ ਜਾ ਰਿਹਾ। ਆਗੂਆਂ ਨੇ ਮੰਗ ਕੀਤੀ ਗਈ ਕਿ ਕਿਸੇ ਦੇਸ਼ ਦੀ ਏਜੰਸੀ ਤੋਂ ਤੁਰੰਤ ਜਾਂਚ ਕਰਵਾ ਕੇ ਸ਼ਰਧਾਲੂਆਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ‘ਜਵਾਨੀ ਬਚਾਓ ਯਾਤਰਾ’ ’ਤੇ ਬੇਮਿਸਾਲ ਇਕੱਠ ’ਚ ਪੁੱਜੇ ਆਪਣੇ ਸਮਰਥਕਾਂ ਦਾ ਆਹਲੂਵਾਲੀਆ ਨੇ ਕੀਤਾ ਧੰਨਵਾਦ ਕਾਫ਼ਲਿਆਂ ਦੇ ਰ... ਅਗਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਮੋਗਾ ਹਲਕੇ ’ਚ ਬਲਾਕ ਅਤੇ ਸਰਕਲ ਪ੍ਰਧਾਨਾਂ ਦੀਆਂ ਨਿਯੁਕਤੀਆਂ
Ad Position 24