ਅਦਾਰਾ ਲੋਹਮਣੀ ਵਲੋਂ ਗੁਰਬਚਨ ਸਿੰਘ ਚਿੰਤਕ ਕੈਨੇਡਾ ਦੇ
ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਮੋਗਾ, 27 ਸਤੰਬਰ ( ਬੱਬੀ)-ਅਦਾਰਾ ਲੋਹਮਣੀ ਮੋਗਾ ਵਲੋਂ ਗੁਰਬਚਨ ਸਿੰਘ ਚਿੰਤਕ ਕੈਨੇਡਾ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਨਛੱਤਰ ਸਿੰਘ ਗਿੱਲ ਡਾਇਰੈਕਟਰ ਕੈਨੇਡਾ, ਡਾ. ਸੁਰਜੀਤ ਬਰਾੜ, ਗੁਰਮੇਲ ਸਿੰਘ ਬੌਡੇ, ਜਾਗੀਰ ਸਿੰਘ ਖੋਖਰ, ਪਿਆਰਾ ਸਿੰਘ ਚਾਹਲ, ਪ੍ਰਿੰਸੀਪਲ ਸੁਖਚੈਨ ਸਿੰਘ, ਡਾ.
ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਮੋਗਾ, 27 ਸਤੰਬਰ ( ਬੱਬੀ)-ਅਦਾਰਾ ਲੋਹਮਣੀ ਮੋਗਾ ਵਲੋਂ ਗੁਰਬਚਨ ਸਿੰਘ ਚਿੰਤਕ ਕੈਨੇਡਾ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਨਛੱਤਰ ਸਿੰਘ ਗਿੱਲ ਡਾਇਰੈਕਟਰ ਕੈਨੇਡਾ, ਡਾ. ਸੁਰਜੀਤ ਬਰਾੜ, ਗੁਰਮੇਲ ਸਿੰਘ ਬੌਡੇ, ਜਾਗੀਰ ਸਿੰਘ ਖੋਖਰ, ਪਿਆਰਾ ਸਿੰਘ ਚਾਹਲ, ਪ੍ਰਿੰਸੀਪਲ ਸੁਖਚੈਨ ਸਿੰਘ, ਡਾ. ਹਰਨੇਕ ਸਿੰਘ ਰੋਡੇ, ਸਵਰਨਜੀਤ ਸਿੰਘ ਬਰਾੜ, ਗੁਰਮੀਤ ਸਿੰਘ ਭਿੰਡਰ, ਕੁਲਵਿੰਦਰ ਸਿੰਘ, ਅਮਰਜੀਤ ਸਿੰਘ, ਗੁਰਦੇਵ ਸਿੰਘ, ਕਰਮਜੀਤ ਕੌਰ ਲੰਢੇਕੇ, ਡਾ. ਸਰਬਜੀਤ ਕੌਰ ਬਰਾੜ, ਅਮਰਪ੍ਰੀਤ ਕੌਰ ਸੰਘਾ, ਹਰਵਿੰਦਰ ਸਿੰਘ ਬਿਲਾਸਪੁਰ, ਜਸਵੰਤ ਸਿੰਘ ਸਮਾਲਸਰ, ਚਰਨਜੀਤ ਸਿੰਘ ਸਮਾਲਸਰ ਨੇ ਗੁਰਬਚਨ ਸਿੰਘ ਚਿੰਤਕ ਦੇ ਦਿਹਾਂਤ ਨੂੰ ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਲਈ ਬਹੁਤ ਵੱਡਾ ਘਾਟਾ ਮਹਿਸੂਸ ਕੀਤਾ ਹੈ। ਗੁਰਮੇਲ ਸਿੰਘ ਬੌਡੇ ਨੇ ਕਿਹਾ ਕਿ ਮੋਗਾ ਵਿਖੇ ਸੁਤੰਤਰਤਾ ਸੈਨਾਨੀ ਭਵਨ ਵਿਚ ਬਣਾਈ ਲਾਇਬ੍ਰੇਰੀ ਆਉਣ ਵਾਲੇ ਸਮਿਆਂ ਨੂੰ ਸਾਹਿਤਕ ਗਿਆਨ ਨਾਲ ਮੋੜਾ ਦੇ ਕੇ ਵਧੀਆ ਸਮਾਜ ਦੀ ਸਿਰਜਣਾ ਲਈ ਪ੍ਰੇਰਨਾ ਸ੍ਰੋਤ ਬਣੀ ਰਹੇਗੀ।