ਨੇਪਾਲ ਸਥਿਤ ਮਾਂ ਭਗਵਤੀ ਦੇ ਸ਼ਕਤੀਪੀਠ ਤੋਂ ਪਾਵਨ ਜੋਤ ਲਿਆਉਣ ਲਈ ਜਥਾ ਰਵਾਨਾ
ਮੋਗਾ, 2 ਅਕਤੂਬਰ (ਸੁਰਿੰਦਰਪਾਲ ਸਿੰਘ)-ਪੁਰਾਣੀ ਦਾਣਾ ਮੰਡੀ ਮੋਗਾ ਵਿਚ ਅਨਮੋਲ ਵੈੱਲਫੇਅਰ ਕਲੱਬ ਵਲੋਂ 11 ਤੋਂ 20 ਅਕਤੂਬਰ ਤੱਕ ਕਰਵਾਏ ਜਾ ਰਹੇ ਨਵਰਾਤਰੀ ਸਮਾਗਮਾਂ ਦੇ ਸਬੰਧ ਵਿਚ ਨੇਪਾਲ ਸਥਿਤ ਮਾਂ ਭਗਵਤੀ ਦੇ ਸ਼ਕਤੀਪੀਠ ਤੋਂ ਪਾਵਨ ਜੋਤ ਲਿਆਉਣ ਲਈ ਜਥੇ ਨੂੰ ਕਾਂਗਰਸ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਸੱਚਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਅਨਮੋਲ ਵੈੱਲਫੇਅਰ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ, ਚੇਅਰਮੈਨ ਸੁਰਿੰਦਰ ਤਾਇਲ ਪਿੰਟੂ, ਸਕੱਤਰ ਵਿਵੇਕ ਮਜੀਠੀਆ, ਰਮਿਕਾਂਤ ਜੈਨ ਅਤੇ ਪੰਡਤ ਰਾਹੁਲ ਗੌੜ ਵਲੋਂ ਪੂਜਾ-ਅਰਚਨਾ ਕਰਕੇ ਅਤੇ ਨਾਰੀਅਲ ਤੋੜਨ ਦੀ ਰਸਮ ਅਦਾ ਕਰਕੇ ਜਥੇ ਨੂੰ ਰਵਾਨਾ ਕੀਤਾ ਗਿਆ।
ਗ
ਗਤਕਾ ਮੁਕਾਬਲੇ ’ਚ ਦੂਸਰਾ ਸਥਾਨ ਪ੍ਰਾਪਤ ਕਰਨ ਉਪਰੰਤ ਬਾਬਾ ਜਗਸੀਰ ਸਿੰਘ ਨਾਲ ਜੇਤੂ ਬੱਚੇ। ਤਸਵੀਰ: ਜਗਰੂਪ ਸਿੰਘ ਮਠਾੜੂ
03-10-2026
ਮੋਗਾ, 2 ਅਕਤੂਬਰ (ਸੁਰਿੰਦਰਪਾਲ ਸਿੰਘ)-ਪੁਰਾਣੀ ਦਾਣਾ ਮੰਡੀ ਮੋਗਾ ਵਿਚ ਅਨਮੋਲ ਵੈੱਲਫੇਅਰ ਕਲੱਬ ਵਲੋਂ 11 ਤੋਂ 20 ਅਕਤੂਬਰ ਤੱਕ ਕਰਵਾਏ ਜਾ ਰਹੇ ਨਵਰਾਤਰੀ ਸਮਾਗਮਾਂ ਦੇ ਸਬੰਧ ਵਿਚ ਨੇਪਾਲ ਸਥਿਤ ਮਾਂ ਭਗਵਤੀ ਦੇ ਸ਼ਕਤੀਪੀਠ ਤੋਂ ਪਾਵਨ ਜੋਤ ਲਿਆਉਣ ਲਈ ਜਥੇ ਨੂੰ ਕਾਂਗਰਸ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਸੱਚਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਅਨਮੋਲ ਵੈੱਲਫੇਅਰ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ, ਚੇਅਰਮੈਨ ਸੁਰਿੰਦਰ ਤਾਇਲ ਪਿੰਟੂ, ਸਕੱਤਰ ਵਿਵੇਕ ਮਜੀਠੀਆ, ਰਮਿਕਾਂਤ ਜੈਨ ਅਤੇ ਪੰਡਤ ਰਾਹੁਲ ਗੌੜ ਵਲੋਂ ਪੂਜਾ-ਅਰਚਨਾ ਕਰਕੇ ਅਤੇ ਨਾਰੀਅਲ ਤੋੜਨ ਦੀ ਰਸਮ ਅਦਾ ਕਰਕੇ ਜਥੇ ਨੂੰ ਰਵਾਨਾ ਕੀਤਾ ਗਿਆ। ਮਾਲਵਿਕਾ ਸੂਦ ਸੱਚਰ ਨੇ ਕਿਹਾ ਕਿ ਅਨਮੋਲ ਵੈੱਲਫੇਅਰ ਕਲੱਬ ਵਲੋਂ ਹਰ ਸਾਲ ਕਰਵਾਇਆ ਜਾਂਦਾ ‘ਮੇਲੇ ਮਈਆ ਦੇ’ ਸਮਾਗਮ ਸ਼ਲਾਘਾਯੋਗ ਹੈ। ਇਸ ਮੌਕੇ ਕਲੱਬ ਦੇ ਸੰਸਥਾਪਕ ਹਰੀ ਚੰਦ ਸਿੰਗਲਾ, ਚੇਅਰਮੈਨ ਸੁਰਿੰਦਰ ਤਾਇਲ ਪਿੰਟੂ, ਪ੍ਰਧਾਨ ਰਾਜੇਸ਼ ਅਰੋੜਾ, ਪ੍ਰਾਜੈਕਟ ਚੇਅਰਮੈਨ ਪ੍ਰਲਾਦ ਕਾਲੜਾ, ਉਪ ਪ੍ਰਧਾਨ ਗੌਰਵ ਜਿੰਦਲ, ਸਕੱਤਰ ਵਿਵੇਕ ਮਜੀਠੀਆ, ਸਲਾਹਕਾਰ ਗਗਨਦੀਪ ਮਿੱਤਲ, ਜਗਜੀਵ ਧੀਰ, ਅਕਸ਼ੈ ਗੁਲਾਟੀ, ਪ੍ਰਿੰਸ ਗਾਬਾ, ਸਚਿਨ ਮੋਂਗਾ, ਰਾਜਨ ਬਾਂਸਲ, ਪੰਡਤ ਰਾਹੁਲ ਸ਼ਰਮਾ, ਕਲੱਬ ਦੀ ਮਹਿਮਾ ਵਿੰਗ ਦੀ ਪ੍ਰਧਾਨ ਮੰਜੂ ਅਰੋੜਾ, ਰਮਨਜੀਤ ਅਰੋੜਾ, ਗੀਤਾ ਅਰੋੜਾ, ਰੀਤੂ ਸ਼ਰਮਾ, ਆਂਚਲ ਜੈਨ, ਅਨੀਤਾ ਜੈਨ ਅਤੇ ਮਿਸਤੀ ਅਰੋੜਾ ਸਮੇਤ ਹੋਰ ਮੈਂਬਰ ਹਾਜ਼ਰ ਸਨ।