14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਜਗਤ ਸੇਵਕ ਖ਼ਾਲਸਾ ਸਕੂਲ ਮਹਿਣਾ ਦੇ ਐਥਲੈਟਿਕਸ ‘ਚ ਮੱਲਾਂ ਮਾਰਨ ਵਾਲੇ ਖਿਡਾਰੀ ਜਗਤ ਸੇਵਕ ਖ਼ਾਲਸਾ ਸਕੂਲ ਮਹਿਣਾ ਅੰਡਰ 11 ਦੇ ਖਿਡਾਰੀਆਂ ਨੇ ‘ਐਥਲੈਟਿਕਸ’ ‘ਚ ਮਾਰੀਆਂ ਮੱਲਾਂ

ਮੋਗਾ, 13 ਅਕਤੂਬਰ (ਜਸਪਾਲ ਸਿੰਘ ਬੱਬੀ)-ਪੰਜਾਬ ਦੀ ਤਾਇਕਵਾਂਡੋਂ ਟੀਮ ਨੇ 43ਵੀਂ ਨੈਸ਼ਨਲ ਜੂਨੀਅਰ ਕਿਓਰੂਗੀ ਅਤੇ 16ਵੀਂ ਜੂਨੀਅਰ ਪੂਮਸੇ ਅਤੇ 40ਵੀਂ ਨੈਸ਼ਨਲ ਸਬ-ਜੂਨੀਅਰ ਤਾਇਕਵਾਂਡੋਂ ਚੈਂਪੀਅਨਸ਼ਿਪ 2026 ਜੋ ਇੰਦੌਰ (ਮੱਧ ਪ੍ਰਦੇਸ਼) ਵਿਖੇ ਹੋਈ, ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਬੰਬਰਾ ਸਕੱਤਰ ਜਨਰਲ ਪੰਜਾਬ ਤਾਇਕਵਾਂਡੋਂ ਐਸੋਸੀਏਸ਼ਨ ਨੇ ਮੋਗਾ ਵਿਖੇ ਦੱਸਿਆ ਕਿ ਭਾਰਤ ਦੀਆਂ 28 ਰਾਜਾ ਦੇ 1280 ਬੱਚਿਆ ਨੇ ਭਾਗ ਲਿਆ, ਪੰਜਾਬ ਦੀ ਟੀਮ ਨੇ ਇਸ ਨੈਸ਼ਨਲ ਚੈਂਪੀਅਨਸ਼ਿਪ ਵਿਚ 1 ਸੋਨ ਅਤੇ 9 ਕਾਂਸੀ ਦੇ ਤਗਮੇ ਜਿੱਤੇ ਹਨ।

Ad Position 21
No active advertisement
ਅਜੀਤ ਡੈਸਕ 14-10-2026
ਮੋਗਾ, 13 ਅਕਤੂਬਰ (ਜਸਪਾਲ ਸਿੰਘ ਬੱਬੀ)-ਪੰਜਾਬ ਦੀ ਤਾਇਕਵਾਂਡੋਂ ਟੀਮ ਨੇ 43ਵੀਂ ਨੈਸ਼ਨਲ ਜੂਨੀਅਰ ਕਿਓਰੂਗੀ ਅਤੇ 16ਵੀਂ ਜੂਨੀਅਰ ਪੂਮਸੇ ਅਤੇ 40ਵੀਂ ਨੈਸ਼ਨਲ ਸਬ-ਜੂਨੀਅਰ ਤਾਇਕਵਾਂਡੋਂ ਚੈਂਪੀਅਨਸ਼ਿਪ 2026 ਜੋ ਇੰਦੌਰ (ਮੱਧ ਪ੍ਰਦੇਸ਼) ਵਿਖੇ ਹੋਈ, ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਬੰਬਰਾ ਸਕੱਤਰ ਜਨਰਲ ਪੰਜਾਬ ਤਾਇਕਵਾਂਡੋਂ ਐਸੋਸੀਏਸ਼ਨ ਨੇ ਮੋਗਾ ਵਿਖੇ ਦੱਸਿਆ ਕਿ ਭਾਰਤ ਦੀਆਂ 28 ਰਾਜਾ ਦੇ 1280 ਬੱਚਿਆ ਨੇ ਭਾਗ ਲਿਆ, ਪੰਜਾਬ ਦੀ ਟੀਮ ਨੇ ਇਸ ਨੈਸ਼ਨਲ ਚੈਂਪੀਅਨਸ਼ਿਪ ਵਿਚ 1 ਸੋਨ ਅਤੇ 9 ਕਾਂਸੀ ਦੇ ਤਗਮੇ ਜਿੱਤੇ ਹਨ। ਪੰਜਾਬ ਦੇ ਤਗਮਾ ਜੇਤੂ ਖਿਡਾਰੀ ਸੋਨ ਤਗਮਾ 1 ਤਨਵੀ ਅੰਡਰ 35 ਕਿੱਲੋ, ਕਾਂਸੀ ਦੇ ਤਗਮੇ 9, ਵਿਅਕਤੀਗਤ, ਅਕਸ਼ ਕੇਂਦਲ ਅੰਡਰ 27 ਕਿੱਲੋ ਕਾਂਸੀ ਤਗਮਾ, ਆਰਾਧਿਆ ਅੰਡਰ-24 ਕਿੱਲੋ ਕਾਂਸੀ ਤਗਮਾ, ਅਸ਼ਵਤ ਪ੍ਰਤਾਪ ਸਿੰਘ ਅੰਡਰ 23 ਕਿੱਲੋ ਕਾਂਸੀ ਤਗਮਾ, ਲੜਕੀਆਂ ਦੀ ਟੀਮ ਕਾਂਸੀ ਤਗਮਾ ਗ਼ੌਰੀ ਸ਼ਰਮਾ, ਜਸ਼ਨਜੋਤ ਘੁੰਮਣ, ਦੀਪਜੋਤ ਘੁੰਮਣ, ਲੜਕਿਆਂ ਦੀ ਟੀਮ ਕਾਂਸੀ ਤਗਮਾ ਚੇਤਨ ਨੰਦ ਗੁਪਤਾ, ਏਕਮ ਸਿੰਘ ਮੁੰਡੀ, ਸੌਰਵ ਗੜ੍ਹ, ਕੋਚ ਅਤੇ ਮੈਨੇਜਰ ਕਮਲ ਕੌਸ਼ਲ ਬੁਆਇਜ਼ ਪੂਮਸੇ ਕੋਚ, ਸੰਜਨਾ ਗਰਲਜ਼ ਪੂਮਸੇ ਕੋਚ, ਰੀਟਾ-ਕਿਓਰੂਗੀ ਗਰਲਜ਼ ਕੇਚ, ਰਾਜੂ ਕੁਮਾਰ ਕਿਓਰੂਗੀ ਬੁਆਇਜ਼ ਕੋਚ, ਸਿਮਰਨਜੀਤ ਸਿੰਘ ਟੀਮ ਮੈਨੇਜਰ (ਲੜਕੇ), ਰਮਨਿਕ ਸਿੰਘ- ਟੀਮ ਮੈਨੇਜਰ (ਲੜਕੀਆਂ) ਦੀ ਕਾਰਗੁਜ਼ਾਰੀ ਨੂੰ ਦੇਖਦਿਆ ਮਨਤਾਰ ਸਿੰਘ ਬਰਾੜ ਸਾਬਕਾ ਮੰਤਰੀ ਪ੍ਰਧਾਨ ਪੰਜਾਬ ਤਾਇਕਵਾਂਡੋਂ ਐਸੋਸੀਏਸ਼ਨ, ਜਸਪਾਲ ਸਿੰਘ ਬੰਬਰਾ ਜਨਰਲ ਸਕੱਤਰ, ਅਨਿਲ ਜੈਨ ਖ਼ਜ਼ਾਨਚੀ ਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸਥਾਨ ਪ੍ਰਾਪਤ ਕਰਤਾ ਖਿਡਾਰੀਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਫਾਰਮੇਸੀ ਪ੍ਰੈਕਟਿਸ ਦੇ ਵਿਦਿਆਰਥੀ ਮੁਹੰਮਦ ਇਲਤੋ ਨੂੰ ਕਾਨਫ਼ਰੰਸ ’ਚ ਕੀਤਾ ਸਨਮਾਨਿਤ ਅਗਲੀ ਖ਼ਬਰ ਅਨਹਦਦੀਪ ਦੀ ਪ੍ਰਾਪਤੀ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ-ਚੇਅਰਮੈਨ ਗਰਗ
Ad Position 24