29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਲੀਗਲ ਕੰਟਰੋਲ ਨਾਪ-ਤੋਲ ਵਿਭਾਗ ਵਲੋਂ ਗੈਸ ਸਿਲੰਡਰਾਂ ਦੀ ਜਾਂਚ

ਬਾਘਾ ਪੁਰਾਣਾ, 28 ਅਕਤੂਬਰ (ਟਿੰਕੂ)-ਸਥਾਨਕ ਸ਼ਹਿਰ ਦੇ ਕੋਟਕਪੂਰਾ ਰੋਡ ’ਤੇ ਸਥਿਤ ਪੈਟਰੋਲ ਪੰਪ ਨੇੜੇ ਲੀਗਲ ਨਾਪ-ਤੋਲ ਕੰਟਰੋਲ ਵਿਭਾਗ ਵਲੋਂ ਗੈਸ ਸਿਲੰਡਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਵਿਭਾਗੀ ਅਧਿਕਾਰੀਆਂ ਨੀਰਜ ਧਵਨ, ਰਕੇਸ਼ ਗਰਗ ਅਤੇ ਦਵਿੰਦਰ ਜੋੜਾ ਦੀ ਟੀਮ ਨੇ ਇੰਡੀਅਨ ਗੈਸ ਦੀ ਡਲਿਵਰੀ ਕਰਨ ਜਾ ਰਹੇ ਰੇਹੜੀਆਂ/ਰਿਕਸ਼ਿਆਂ ਨੂੰ ਰੋਕ ਕੇ ਸਿਲੰਡਰਾਂ ਦੇ ਵਜ਼ਨ ਦੀ ਗੰਭੀਰਤਾ ਨਾਲ ਜਾਂਚ ਕੀਤੀ।

Ad Position 21
No active advertisement
ਅਜੀਤ ਡੈਸਕ 29-10-2026
ਬਾਘਾ ਪੁਰਾਣਾ, 28 ਅਕਤੂਬਰ (ਟਿੰਕੂ)-ਸਥਾਨਕ ਸ਼ਹਿਰ ਦੇ ਕੋਟਕਪੂਰਾ ਰੋਡ ’ਤੇ ਸਥਿਤ ਪੈਟਰੋਲ ਪੰਪ ਨੇੜੇ ਲੀਗਲ ਨਾਪ-ਤੋਲ ਕੰਟਰੋਲ ਵਿਭਾਗ ਵਲੋਂ ਗੈਸ ਸਿਲੰਡਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਵਿਭਾਗੀ ਅਧਿਕਾਰੀਆਂ ਨੀਰਜ ਧਵਨ, ਰਕੇਸ਼ ਗਰਗ ਅਤੇ ਦਵਿੰਦਰ ਜੋੜਾ ਦੀ ਟੀਮ ਨੇ ਇੰਡੀਅਨ ਗੈਸ ਦੀ ਡਲਿਵਰੀ ਕਰਨ ਜਾ ਰਹੇ ਰੇਹੜੀਆਂ/ਰਿਕਸ਼ਿਆਂ ਨੂੰ ਰੋਕ ਕੇ ਸਿਲੰਡਰਾਂ ਦੇ ਵਜ਼ਨ ਦੀ ਗੰਭੀਰਤਾ ਨਾਲ ਜਾਂਚ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਕਾਰੀ ਨੀਰਜ ਧਵਨ ਅਤੇ ਰਾਕੇਸ਼ ਗਰਗ ਨੇ ਦੱਸਿਆ ਕਿ ਇਸ ਚੈਕਿੰਗ ਅਭਿਆਨ ਦਾ ਮੁੱਖ ਮਕਸਦ ਖਪਤਕਾਰਾਂ ਤੱਕ ਪਹੁੰਚ ਰਹੇ ਗੈਸ ਸਿਲੰਡਰਾਂ ’ਚ ਪੂਰਾ ਵਜ਼ਨ ਸੁਨਿਸ਼ਚਿਤ ਕਰਨਾ ਹੈ। ਅਧਿਕਾਰੀਆਂ ਨੇ ਆਮ ਉਪਭੋਗਤਾਵਾਂ ਨੂੰ ਅਪੀਲ ਕੀਤੀ ਕਿ ਉਹ ਗੈਸ ਸਿਲੰਡਰ ਦੀ ਡਲਿਵਰੀ ਲੈਂਦੇ ਸਮੇਂ ਉਸ ਦਾ ਪੂਰਾ ਵਜ਼ਨ ਤੋਲ ਕੇ ਹੀ ਪ੍ਰਾਪਤ ਕਰਨ।
Ad Position 22
No active advertisement
ਪਿਛਲੀ ਖ਼ਬਰ ਲੋਕਾਂ ’ਤੇ ਲਾਠੀਚਾਰਜ ਕਰਨ ਦੀ ਕਿਰਤੀ ਕਿਸਾਨ ਯੂਨੀਅਨ ਵਲੋਂ ਨਿਖੇਧੀ ਅਗਲੀ ਖ਼ਬਰ ਦਸਮੇਸ਼ ਸਕੂਲ ਬਿਲਾਸਪੁਰ ’ਚ ਮਨਾਇਆ ਚੌਥੇ ਪਾਤਿਸ਼ਾਹ ਦਾ ਪ੍ਰਕਾਸ਼ ਪੁਰਬ
Ad Position 24