ਸੰਗਰੂਰ, 5 ਜਨਵਰੀ (ਅਮਨਦੀਪ ਸਿੰਘ ਬਿੱਟਾ) - ਸਮਾਜਿਕ ਜਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ ਦੇ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵਲੋਂ ਮੈਡਮ ਪੂਨਮ ਕਾਂਗੜਾ ਮੁੱਖ ਸਰਪ੍ਰਸਤ ਦੀ ਸਹਿਮਤੀ ਨਾਲ ਸਾਲ 2026 ਲਈ ਮਹਿਲਾ ਵਿੰਗ ਅਤੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਸਣੇ ਕੌਮੀ ਟੀਮ ਦੀ ਘੋਸ਼ਣਾ ਕੀਤੀ ਗਈ ਜਿਸ ਵਿਚ (4) ਕੌਮੀ ਮੀਤ ਪ੍ਰਧਾਨ, (14) ਕੌਮੀ ਜਨਰਲ ਸਕੱਤਰ ਅਤੇ 17 ਕੌਮੀ ਸਕੱਤਰ ਨਿਯੁਕਤ ਕੀਤੇ ਗਏ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ | ਮੈਡਮ ਪਰਮਜੀਤ ਕੌਰ ਗੁੱਮਟੀ (ਕੌਮੀ ਪ੍ਰਧਾਨ ਮਹਿਲਾ ਵਿੰਗ) ਸ਼੍ਰੀ ਸਚਿਨ ਵਾਲਮੀਕਿ ਲਖਨਊ ਯੂਪੀ (ਕੌਮੀ ਪ੍ਰਧਾਨ ਯੂਥ ਵਿੰਗ) ਅਤੇ ਨੈਸ਼ਨਲ ਟੀਮ ਵਿਚ ਉੱਘੇ ਸਮਾਜ ਸੇਵਿਕਾ ਪ੍ਰੀਤੀ ਮਹੰਤ, ਸ਼੍ਰੀਮਤੀ ਹਰਜਿੰਦਰ ਕੌਰ ਚੱਬੇਵਾਲ ਹੁਸ਼ਿਆਰਪੁਰ, ਮੈਡਮ ਮੰਜੂ ਹਰਕਿਰਨ ਮਲੇਰਕੋਟਲਾ, ਸ਼੍ਰੀਮਤੀ ਸੀਮਾ ਚਾਵਲਾ ਕੌਂਸਲਰ (ਚਾਰੇ ਕੌਮੀ ਮੀਤ ਪ੍ਰਧਾਨ) ਕੌਮੀ ਜਨਰਲ ਸਕੱਤਰਾਂ ਵਿਚ ਸ਼੍ਰੀ ਪਰਮਿੰਦਰ ਸਿੰਘ ਗਿੱਲ ਸਾਬਕਾ ਡਿਪਟੀ ਡਾਇਰੈਕਟਰ ਵੈੱਲਫੇਅਰ ਵਿਭਾਗ ਪੰਜਾਬ, ਕਮਲ ਕੁਮਾਰ ਬਾਗੜੀ ਜੇਤੋ , ਡਾ ਐੱਚ ਐਸ ਬਾਲੀ ਸਾਬਕਾ ਡਾਇਰੈਕਟਰ ਸਿਹਤ ਵਿਭਾਗ ਪੰਜਾਬ, ਡਾ ਰਾਜਿੰਦਰ ਕੁਮਾਰ ਸਾਰਸਵਾਨ, ਸ ਜਗਸੀਰ ਸਿੰਘ ਖੇੜੀ ਚੰਦਵਾ, ਸ਼੍ਰੀ ਕਮਲ ਕੁਮਾਰ ਥਾਣੇਦਾਰ, ਮੈਡਮ ਛਾਲਨੀ ਆਜ਼ਾਦ ਕਾਂਗੜਾ (ਨਵੀਂ ਦਿੱਲੀ), ਸ਼੍ਰੀ ਰਾਕੇਸ਼ ਲੋਹਟ ਹਰਿਦੁਆਰ, (ਉੱਤਰਾਖੰਡ ), ਬੁਟਾਰੀ ਅਰੁਣ ਕੁਮਾਰ (ਆਂਦਰਾਂ ਪ੍ਰਦੇਸ਼), ਸ਼੍ਰੀ ਜਸਵਿੰਦਰ ਪਹਿਲਵਾਨ (ਦਿੱਲੀ), ਬੈਲੂ ਰਾਮ ਸਫੀਦੋਂ (ਹਰਿਆਣਾ), ਸ਼੍ਰੀ ਲਾਲਜੀ ਭਗਤ (ਗੁਜਰਾਤ), ਸ੍ਰ ਇਤਬਾਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਮਾਯੂਰੀ ਸ਼ਿਵਾਜੀ ਰਾਓ ਆਲਵੇਕਰ ਮੈਂਬਰ ਕਿਨਰ ਵੈੱਲਫੇਅਰ ਬੋਰਡ ਮਹਾਰਾਸ਼ਟਰ ਸਰਕਾਰ ਅਤੇ ਕੌਮੀ ਸਕੱਤਰਾਂ ਵਿਚ ਸ਼੍ਰੀ ਦੇਵੇਂਦਰ ਸਿੰਘ ਰਾਹੀ (ਯੂ ਪੀ), ਸ਼੍ਰੀ ਬਲਰਾਜ ਗਿੱਲ ਬਰਨਾਲਾ, ਸ਼੍ਰੀ ਦੇਵਾਰਾ ਪਾਲੀ ਗੋਪਾਲ (ਆਂਦਰਾਂ ਪ੍ਰਦੇਸ਼) ਸ੍ਰ ਕੇਵਲ ਸਿੰਘ ਬਾਠਾਂ, ਸ ਕੁਲਵਿੰਦਰ ਸਿੰਘ ਗੰਗਾਨਗਰ (ਰਾਜਸਥਾਨ) ਸ਼੍ਰੀ ਹਰਮੇਸ਼ ਕੁਮਾਰ ਤਲਵਾੜੀ (ਹਰਿਆਣਾ), ਸ ਸ਼ਕਤੀ ਸਿੰਘ ਠੇਕੇਦਾਰ, ਬਲਵੀਰ ਸਿੰਘ ਵਾਟਰ ਸਪਲਾਈ ਸੰਗਰੂਰ, ਸੀਪਜ ਕੁਮਾਰ ਅੰਕੂ ਜ਼ਖ਼ਮੀ ਐਮ ਸੀ (ਮਲੇਰਕੋਟਲਾ) ਪ੍ਰਗਟ ਸਿੰਘ ਛੰਨਾਂ, ਸ਼੍ਰੀ ਦਿਲਦਾਰ ਸਿੰਘ ਚਾਵਰੀਆ, ਜੋਗਿੰਦਰ ਕੁਮਾਰ (ਰਾਜਸਥਾਨ), ਸ਼੍ਰੀ ਅਸ਼ੋਕ ਨਰਵਾਰੀਆ (ਯੂਪੀ), ਸ਼੍ਰੀ ਸੰਜੀਵ ਕੁਮਾਰ ਬਗਾਨੀਆਂ ਖੰਨਾ, ਅਸ਼ੋਕ ਕੁਮਾਰ ਸੁਪਰਡੈਂਟ, ਸ਼੍ਰੀ ਵਿਨੋਦ ਕੁਮਾਰ ਐਮ ਸੀ ਤਪਾ, ਸ਼੍ਰੀ ਅਮਿਤ ਕੁਮਾਰ ਮੱਟੂ (ਜਲੰਧਰ) ਸ਼ਾਮਲ ਹਨ ਇਸ ਮੌਕੇ ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਸਮਾਜ ਸੇਵਾ ਨੂੰ ਸਮਰਪਿਤ ਸਾਥੀਆਂ ਨੂੰ ਮਿਸ਼ਨ ਦਾ ਹਿੱਸਾ ਬਣਾਇਆ ਜਾਵੇਗਾ |