13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਜਨਤਾ ਨਾਲ ਕੀਤੇ ਵਾਅਦੇ ਨਾ ਨਿਭਾਉਣ ਵਾਲੇ ਲੀਡਰ ਗੱਡੀਆਂ ਛੱਡ ਕੇ ਹੋਣ ਪਰੇ੍ਹ - ਨਵਜੋਤ ਕੌਰ ਸਿੱਧੂ <br/>

Ad Position 21
No active advertisement
ਅਜੀਤ ਡੈਸਕ 05-02-2026
ਕੌਹਰੀਆਂ, 4 ਫ਼ਰਵਰੀ (ਸੁਨੀਲ ਕੁਮਾਰ) - ਜੋ ਤੁਸੀਂ ਜਨਤਾ ਨਾਲ ਵਾਅਦੇ ਕੀਤੇ ਹਨ, ਉਹ ਵਾਅਦੇ ਨਿਭਾਓ | ਝੂਠ ਬੋਲਣ ਵਾਲੇ, ਕਹਿਣੀ ਅਤੇ ਕਰਨੀ ਵਿਚ ਫ਼ਰਕ ਰੱਖਣ ਵਾਲੇ ਹਮੇਸ਼ਾ ਪਾਪੀ ਹੁੰਦੇ ਹਨ | ਇਹ ਵਿਚਾਰ ਬੀ.ਜੇ.ਪੀ. ਦੇ ਸਾਬਕਾ ਪ੍ਰਧਾਨ ਕਿਸਾਨ ਮੋਰਚਾ ਰਣਧੀਰ ਸਿੰਘ ਕਲੇਰ ਦੀ ਰਿਹਾਇਸ਼ ਵਿਖੇ ਪਹੁੰਚੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਵਾਲੇ ਨਵਜੋਤ ਕੌਰ ਸਿੱਧੂ ਨੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਸਚਾਈ 'ਤੇ ਖੜ੍ਹਨ ਵਾਲੇ ਲੋਕ ਧਾਰਮਿਕ ਕੰਮਾਂ ਵਿਚ ਹਾਜ਼ਰੀ ਲਗਵਾ ਰਹੇ ਹਨ ਅਤੇ ਝੂਠ ਦਾ ਪ੍ਰਚਾਰ ਕਰਨ ਵਾਲੇ ਝੂਠ ਬੋਲ ਕੇ ਲੋਕਾਂ ਨੂੰ ਭਰਮਾ ਰਹੇ ਹਨ | ਉਨ੍ਹਾਂ ਨੇ ਰਾਜਨੀਤਿਕ ਲੀਡਰਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਜੇਕਰ ਲੋਕਾਂ ਨਾਲ ਕਿਤੇ ਵਾਅਦਿਆਂ ਤੇ ਖਰੇ ਨਹੀਂ ਉਤਰ ਸਕਦੇ ਤਾਂ ਸਰਕਾਰੀ ਗੱਡੀਆਂ ਛੱਡ ਕੇ ਪਰ੍ਹਾਂ ਹੋ ਜਾਓ |

Ad Position 22
No active advertisement
ਪਿਛਲੀ ਖ਼ਬਰ ਗੁਜਰਾਤ ਤੋਂ ਚੱਲੀ ਹੋਈ ਸੋਮਨਾਥ ਜੋਤੀ ਲਿੰਗ ਯਾਤਰਾ 25 ਨੂੰ ਪਹੁੰਚੇਗੀ ਸੰਗਰੂਰ <br/> ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਸਕੂਲ ਆਫ਼ ਐਮੀਨੈਂਸ ਦੀ ਹੋਈ ਕਾਇਆ ਕਲਪ - ਅਪਗ੍ਰੇਡ ਕੀਤੀ ਇਮਾਰਤ ਦਾ ਕੈਬਨਿਟ ਮੰਤਰੀ ਅਰੋੜਾ ਵਲੋਂ ਉਦਘ...
Ad Position 24