ਸੰਗਰੂਰ/ ਮਸਤੂਆਣਾ ਸਾਹਿਬ, 21 ਫਰਵਰੀ (ਫੁੱਲ, ਦਮਦਮੀ) ਸ਼ੋ੍ਰਮਣੀ ਆਕਲੀ ਦਲ (ਪੁਨਰ ਸੁਰਜੀਤ) ਵਲੋਂ ਅੱਜ ਮਸਤੂਆਣਾ ਸਾਹਿਬ ਵਿਖੇ ਜ਼ਿਲ੍ਹਾ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਦੇ ਆਗੂਆਂ ਅਤੇ ਵਰਕਰਾਂ ਦੀ ਭਰਵੀ ਮੀਟਿੰਗ ਕੀਤੀ ਗਈ, ਪਾਰਟੀ ਨੰੂ ਹੋਰ ਸਰਗਰਮ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਸ: ਪਰਮਿੰਦਰ ਸਿੰਘ ਢੀਂਡਸਾ, ਸ: ਇਕਬਾਲ ਸਿੰਘ ਝੂੰਦਾਂ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਬਾਬੂ ਪ੍ਰਕਾਸ਼ ਚੰਦ ਗਰਗ, ਜਥੇਦਾਰ ਤੇਜਾ ਸਿੰਘ ਕਮਾਲਪੁਰ, ਗਗਨਜੀਤ ਸਿੰਘ ਬਰਨਾਲਾ ਅਤੇ ਹੋਰਨਾਂ ਨੇ ਮੀਟਿੰਗ ਨੰੂ ਸੰਬੋਧਨ ਕੀਤਾ | ਇਸ ਮੌਕੇ ਮੇਵਾ ਸਿੰਘ ਉਪਲੀ, ਰਣਜੀਤ ਸਿੰਘ ਛਾਜਲਾ, ਉਦੇ ਸਿੰਘ ਲੌਗੋਵਾਲ, ਸੁਖਵਿੰਦਰ ਸਿੰਘ ਬਿੱਲੂ, ਲੱਕੀ ਧਾਲੀਵਾਲ, ਹਰਵਿੰਦਰ ਸਿੰਘ ਚੱਠਾ, ਹਰਪ੍ਰੀਤ ਸਿੰਘ ਢੀਂਡਸਾ, ਕੁਲਦੀਪ ਸਿੰਘ ਘੋੜੇਨਬ, ਮੱਖਣ ਸ਼ਰਮਾ, ਗੁਰਮੀਤ ਸਿੰਘ ਲੌਂਗੋਵਾਲ, ਗੁਰਦੀਪ ਸਿੰਘ ਕੋਟੜਾ, ਛੱਜੂ ਸਿੰਘ ਸੇਖੂਵਾਸ, ਭੁਰਾ ਸਿੰਘ ਉਭਾਵਾਲ, ਭੁਪਿੰਦਰ ਸਿੰਘ ਮਹਾ ਸਿੰਘ ਵਾਲਾ, ਜਤਿੰਦਰ ਦੇਵ, ਰਜਿੰਦਰ ਗੁਡੂ, ਸੱਤੀ ਸੋਹੀਆ, ਸੁਰਜੀਤ ਸਿੰਘ ਗਰੇਵਾਲ ਐਡਵੋਕੇਟ, ਪਰਮਜੀਤ ਸਿੰਘ ਬਾਠ, ਕੁਲਦੀਪ ਸਿੰਘ ਬੁੱਗਰ, ਮਨਪ੍ਰੀਤ ਸਿੰਘ ਗਿੱਲ, ਗੋਗੀ ਪੁੰਨਾਵਾਲ, ਬਿੰਦਰਪਾਲ ਸ਼ਰਮਾ, ਜਸਪਾਲ ਕੋਚ, ਚਰਨਜੀਤ ਕੌਰ ਬਹਾਦਰਪੁਰ, ਭੋਲਾ ਸਿੰਘ ਸਰਪੰਚ ਮਹਾ ਸਿੰਘ ਵਾਲਾ, ਪਾਲ ਸਿੰਘ ਗਹਿਲਾ, ਨਰਿੰਦਰ ਬਹਾਦਰਪੁਰ, ਕੁਲਜੀਤ ਸਿੰਘ ਭੁਟਾਲ, ਪ੍ਰਮਾਤਮਾ ਸ਼ਾਹਪੁਰ, ਕੁਲਵਿੰਦਰ ਸਿੰਘ ਖ਼ਾਲਸਾ, ਸੁਖਦੇਵ ਸਿੰਘ ਘਨੌਰ, ਗੋਗੀ ਚੰਨੋ, ਸੰਦੀਪ ਢਿੱਲਵਾਂ, ਨਵਦੀਪ ਢਿੱਲਵਾ, ਹਰਵਿੰਦਰ ਢਿੱਲਵਾਂ, ਮਨਿੰਦਰ ਢਿੱਲਵਾਂ, ਸਰਪੰਚ ਦਰਸ਼ਨ ਬਿਸ਼ਨਪੁਰਾ, ਅਮਰ ਸਿੰਘ ਬੀ ਏ, ਜਗਸੀਰ ਸਿੰਘ ਛੀਨੀਵਾਲ, ਹਰਦੀਪ ਸਿੰਘ ਘੁੰਨਸ, ਵਰਖਾ ਸਿੰਘ ਮੁਨਸ਼ੀਵਾਲਾ, ਇਕਬਾਲ ਸਿੰਘ ਮੁਨਸ਼ੀਵਾਲਾ, ਗੁਰਜੀਤ ਸਿੰਘ ਖੁੱਡੀ, ਗੁਰਜੀਤ ਸਿੰਘ ਖੰਨਾ ਰਾਏਸਰ, ਅਵਤਾਰ ਸਿੰਘ ਨੰਬਰਦਾਰ, ਸੰਦੀਪ ਸਿੰਘ ਲੌਂਗੋਵਾਲ, ਗੋਰਾ ਕੋਹਰੀਆਂ, ਕਾਲਾ ਭੁੱਲਰ, ਸੁਬਾ ਸਿੰਘ, ਸੁਖਪਾਲ ਸਿੰਘ, ਬਿੰਦਰ ਢੱਡਰੀਆਂ, ਕੁਲਦੀਪ ਸਿੰਘ ਢੱਡਰੀਆਂ, ਦਲਵੀਰ ਸਿੰਘ ਦੁੱਗਾ, ਨਿੱਕਾ ਘੁਮਾਣ, ਰਣਧੀਰ ਸਿੰਘ ਸਮੂਰਾ, ਜਸਵੰਤ ਸਿੰਘ ਭੱਠਲ, ਵਿਕੀ ਛਾਜਲੀ, ਜਸਪਾਲ ਸਿੰਘ ਸਰਪੰਚ, ਸੁਖਦੇਵ ਸਿੰਘ ਅਮਰੂ ਕੋਟੜਾ, ਭਗਵਾਨ ਢਡੋਲੀ, ਕੁਲਵੰਤ ਸਿੰਘ ਗਹਿਲਾ, ਵੀਰਇੰਦਰ ਧਾਲੀਵਾਲ, ਹਰਦੀਪ ਸਿੰਘ ਗਗੜਪੁਰ, ਦਾਰਾ ਮਾਨ, ਚਰਨਜੀਤ ਸਿੰਘ ਗਗੜਪੁਰ, ਹਰਵਿੰਦਰ ਸਿੰਘ ਐਫ.ਓ. ਗੁਰਜੰਟ ਸਿੰਘ ਦੁੱਗਾ, ਕਰਮਜੀਤ ਸਿੰਘ ਗਗੜਪੁਰ, ਚਮਕੌਰ ਸਿੰਘ ਮੋਰਾਂਵਾਲੀ, ਬਾਬਾ ਜਗਦੀਸ਼ ਗਿਰ, ਕਾਕਾ ਸੁਨਾਮ, ਸੁਰਿੰਦਰ ਸਿੰਘ ਆਹਲੂਵਾਲੀਆਂ, ਰਮਿੰਦਰ ਸਿੰਘ ਰੰਮੀ ਢਿੱਲੋਂ, ਜੀਵਨ ਦਿੜ੍ਹਬਾ, ਬੱਬੂ ਉਪਲੀ, ਸੁਰਿੰਦਰ ਸਿੰਘ ਕਨੋਈ, ਬਲਰਾਜ ਸ਼ਰਮਾ, ਕਾਲਾ ਨਾਗਰਾ, ਗੁਰਨਾਮ ਸਿੰਘ ਮੰਡਵੀ, ਸੁਰਜੀਤ ਸਿੰਘ ਲਹਿਲ ਖ਼ੁਰਦ, ਨੈਬ ਸਿੰਘ ਸੰਘਰੇੜੀ, ਭੂਸ਼ਨ ਸ਼ੰਘਰੇੜੀ, ਰਾਣਾ ਦੁੱਗਾ, ਲਾਡੀ ਦੁੱਗਾ, ਚੌਹਾਨ ਦੁੱਗਾ, ਰਾਜੂ ਮੈਂਬਰ ਦੁੱਗਾ, ਸਾਧੂ ਸਿੰਘ ਧਾਲੀਵਾਲ, ਦਰਸ਼ਨ ਸਿੰਘ ਜਟਾਣਾ, ਅਜੀਤ ਸਿੰਘ ਕੁਤਬਾ, ਸੋਨੂੰ ਸੰਗਰੂਰ, ਜਗਮੇਲ ਸਿੰਘ ਉਭਾਵਾਲ, ਬਲਵੀਰ ਸਿੰਘ ਉਭਾਵਾਲ, ਸ਼ਿੰਦਰਪਾਲ ਸਿੰਘ ਉਭਾਵਾਲ, ਭੱਟੀ ਮੈਂਬਰ ਉਭਾਵਾਲ, ਰਵਜਿੰਦਰ ਸਿੰਘ ਰਵੀ ਕਾਕੜਾ, ਜਗਦੀਸ਼ ਸਿੰਘ ਬਲਿਆਲ, ਧਰਮਿੰਦਰ ਸਿੰਘ ਭੱਟੀਵਾਲ, ਸਰਪੰਚ ਮੇਜਰ ਝਨੇੜੀ, ਬਲਕਾਰ ਸਿੰਘ ਝਨੇੜੀ, ਟਹਿਲ ਸਿੰਘ ਗੁੱਜਰਾ, ਮਤਬਾਲ ਸਿੰਘ ਗੁੱਜਰਾ, ਜੱਗੀ ਸੋਹੀ ਮਹਿਲਾ, ਲਾਜਪਤ ਸੁਨਾਮ, ਨਰੇਸ਼ ਜਿੰਦਲ, ਗੱਗੀ ਸੰਗਤਪੁਰਾ, ਮਹਿੰਦਰ ਸਿੰਘ ਚੋਹਾਨਕੇ, ਗੁਰਚਰਨ ਸਿੰਘ ਚੰਨਾ, ਸੋਹਣ ਸਿੰਘ ਭੰਗੂ, ਨਿੱਕਾ ਸਰਪੰਚ ਬਖੋਰਾ, ਭੋਲਾ ਸਿੰਘ ਸਿੱਧੂ, ਕਾਕਾ ਸਰਪੰਚ ਕਲੋਦੀ, ਗੁਰਜੀਤ ਸਿੰਘ ਚਾਂਗਲੀ, ਕਾਲਾ ਸਰਪੰਚ, ਗੋਰਾ ਸਾਹੋਕੇ, ਮੱਖਣ ਸਰਪੰਚ ਜਖੇਪਲ, ਜੀਤੀ ਜਨਾਲ, ਸਰਪੰਚ ਚਰਨਾ ਲੱਡਾ, ਮਲਕਿੰਦਰ ਸਿੰਘ ਮੰਡਵੀ,ਦਰਸ਼ਨ ਸਿੰਘ ਫਲੇੜਾ, ਸੁੱਖ ਫਲੇੜਾ, ਕਾਕਾ ਫਤਿਹਗੜ੍ਹ, ਸੋਹਨ ਸਿੰਘ ਐਮ ਸੀ, ਚਮਕੌਰ ਸਿੰਘ ਬਖੋਰਾ, ਅਮਰੀਕ ਸਿੰਘ ਬਖੋਰਾ, ਨਿਰਭੈ ਸਿੰਘ ਉਪਲੀ, ਪ੍ਰੋ ਕਮਲਜੀਤ ਸਿੰਘ ਟਿੱਬਾ, ਸੁਖਦੇਵ ਸਿੰਘ ਢਡੋਗਲ, ਜਗਦੇਵ ਸਰਪੰਚ ਪਿੰਡੀ, ਪਾਲੀ ਸਿੰਘ ਕਮਲ, ਜਗਸੀਰ ਸਿੰਘ ਖੇੜੀ ਚੰਦਵਾਂ, ਨਿਰਭੈ ਸਿੰਘ ਛੰਨਾ, ਪਰਮਜੀਤ ਸਿੰਘ ਉਪਲੀ, ਗੁਰਪ੍ਰੀਤ ਸਿੰਘ ਘਾਬਦਾ, ਕਾਲਾ ਬਖਸ਼ੀਵਾਲਾ ਮੌਜੂਦ ਸਨ |