ਅਮਿਤ ਸ਼ਾਹ ਦੀ 14 ਨੂੰ ਮੋਗਾ ਰੈਲੀ ਲਈ ਯੁਵਾ ਮੋਰਚਾ ਨੇ ਕਸੀ ਕਮਰ-ਐਡਵੋਕੇਟ ਬੱਗਾ <br/>
ਭਾਜਪਾ ਯੁਵਾ ਮੋਰਚਾ ਮਲੇਰਕੋਟਲਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਮਨਪ੍ਰੀਤ ਸਿੰਘ ਬੱਗਾ ਅਤੇ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਯੁਵਾ ਮੋਰਚਾ ਦੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਉਪਰੰਤ ਸਾਂਝੀ ਤਸਵੀਰ ਨਾਲ | ਤਸਵੀਰ : ਮੁਹੰਮਦ ਹਨੀਫ਼ ਥਿੰਦ
<br/>
10-03-2026