05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਵਿਦਿਆਰਥੀਆਂ ਨੰੂ ਸੁਚੇਤ ਕਰਨ ਲਈ ਲੈਕਚਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 11-03-2026
ਸੰਗਰੂਰ, 10 ਮਾਰਚ (ਸੁਖਵਿੰਦਰ ਸਿੰਘ ਫੁੱਲ)- ਸਥਾਨਕ ਸਰਕਾਰੀ ਰਣਬੀਰ ਕਾਲਜ ਵਿਚ ਪਿ੍ੰਸੀਪਲ ਮੈਡਮ ਰੋਮੀ ਗਰਗ ਦੀ ਯੋਗ ਅਗਵਾਈ ਵਿਚ ਜਿਣਸੀ ਪੀੜਤ ਬਚਾਓ ਸੈੱਲ ਅੰਤਰਗਤ ਲੈਕਚਰਾਰ ਕਰਵਾਇਆ ਗਿਆ, ਜਿਸ ਵਿਚ ਮੁੱਖ ਬੁਲਾਰੇ ਵਜੋਂ ਵਿਕਰਮ ਮਨਚੰਦਾ ਐਡਵੋਕੇਟ ਨੇ ਵਿਦਿਆਰਥੀਆਂ ਨੰੂ ਉਕਤ ਵਿਸ਼ੇ ਤੋਂ ਜਾਗਰੂਕ ਕਰਨ ਲਈ ਲੈਕਚਰ ਦਿੱਤਾ | ਇਸ ਦੌਰਾਨ ਕਮੇਟੀ ਕਨਵੀਨਰ ਵਲੋਂ ਆਏ ਹੋਏ ਮਹਿਮਾਨ ਦਾ ਸਵਾਗਤ ਕੀਤਾ ਗਿਆ | ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਅਤ ਅਧਿਆਪਕਾਂ ਨੇ ਇਸ ਮੌਕੇ ਤੇ ਦਿੱਤੀ ਜਾਣਕਾਰੀ ਦਾ ਲਾਭ ਪ੍ਰਾਪਤ ਕੀਤਾ | ਮੈਡਮ ਪ੍ਰੋ: ਵਿਭਾ ਗੁਪਤਾ ਵਲੋਂ ਵਿਦਿਆਰਥੀਆਂ ਨੰੂ ਸੰਬੋਧਨ ਕਰਦੇ ਹੋਏ ਕਾਨੰੂਨੀ ਜਾਣਕਾਰੀ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਦੌਰਾਨ ਪੋ੍ਰ: ਪੁਨੀਤ ਗੁਪਤਾ ਅਤੇ ਪ੍ਰੋ: ਰਮਾ ਸ਼ਰਮਾ ਨੇ ਪ੍ਰੋਗਰਾਮ ਨੂੰ ਸਹੀ ਢੰਗ ਨਾਲ ਨੇਪਰੇ ਚਾੜਨ ਵਿਚ ਆਪਣੀ ਭੂਮਿਕਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਵਿੱਤ ਮੰਤਰੀ ਦੇ ਨਾਂਅ ਦਿੱਤਾ ਮੰਗ-ਪੱਤਰ <br/> ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਨੂੰ ਮੁਲਾਜ਼ਮ, ਪੈਨਸ਼ਨਰ ਅਤੇ ਬੇਰੁਜ਼ਗਾਰ 2027 'ਚ ਸਬਕ ਸਿਖਾਉਣਗੇ-ਸ਼ੇਰਪੁਰ <br/>
Ad Position 24