ਨਗਰ ਕੌਂਸਲ ਦੇ ਗਜ਼ਟ ਨੋਟੀਫ਼ਿਕੇਸ਼ਨ, ਵੋਟਰ ਲਿਸਟਾਂ ਤੇ ਇਤਰਾਜ਼ ਸੰਬੰਧੀ ਮਾਨ ਵਲੋਂ ਐੱਸ.ਡੀ.ਐੱਮ. ਨਾਲ ਬੈਠਕ <br/>
ਅਹਿਮਦਗੜ੍ਹ ਵਿਖੇ ਐੱਸ.ਡੀ.ਐਮ. ਹਰਬੰਸ ਸਿੰਘ ਨਾਲ ਨਗਰ ਕੌਂਸਲ ਗਜ਼ਟ ਨੋਟੀਫ਼ਿਕੇਸ਼ਨ, ਡਿਵੀਜ਼ਨ ਮੈਪ, ਵੋਟਰ ਲਿਸਟਾਂ ਤੇ ਇਤਰਾਜ਼ ਸੰਬੰਧੀ ਗੱਲਬਾਤ ਕਰਦੇ ਕਾਂਗਰਸ ਦੇ ਹਲਕਾ ਇੰਚਾਰਜ ਅਮਰਗੜ੍ਹ ਸੁਮਿਤ ਸਿੰਘ ਮਾਨ ਨਾਲ ਕਾਂਗਰਸ ਬਲਾਕ ਪ੍ਰਧਾਨ ਦੀਪਕ ਸ਼ਰਮਾ ਤੇ ਹੋਰ ਕਾਂਗਰਸੀ ਆਗੂ | ਤਸਵੀਰ: ਰਣਧੀਰ ਸਿੰਘ ਮਹੋਲੀ
<br/>
29-04-2026