15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਭਾਜਪਾ ਵਲੋਂ ਭਵਾਨੀਗੜ੍ਹ ਦੇ ਸਾਰੇ ਵਾਰਡਾਂ 'ਤੇ ਚੋਣ ਲੜਨ ਦਾ ਐਲਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਭਵਾਨੀਗੜ੍ਹ, 15 ਮਈ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਭਾਰਤੀ ਜਨਤਾ ਪਾਰਟੀ ਵਲੋਂ ਨਗਰ ਕੌਂਸਲ ਚੋਣਾਂ ਸ਼ਹਿਰ ਦੇ 15 ਵਾਰਡਾਂ 'ਤੇ ਲੜਨ ਦਾ ਐਲਾਨ ਕਰਦਿਆਂ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੀਨੀਅਰ ਆਗੂ ਗੁਰਤੇਜ ਸਿੰਘ ਝਨੇੜੀ ਨੇ ਦੱਸਿਆ ਕਿ ਪਾਰਟੀ ਦੇ ਜੋਨ ਇੰਚਾਰਜ ਦਿਆਲ ਸਿੰਘ ਸੋਢੀ, ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਅਤੇ ਮੰਡਲ ਪ੍ਰਧਾਨ ਲਛਮਣ ਦਾਸ ਸੱਚਦੇਵਾ ਅਤੇ ਨਗਰ ਕੌਂਸਲ ਇੰਚਾਰਜ ਵਿਨੋਦ ਸਿੰਗਲਾ ਅਤੇ ਹੋਰ ਆਗੂਆਂ ਵਲੋਂ ਕੀਤੇ ਵਿਚਾਰ ਵਟਾਂਦਰੇ ਉਪਰੰਤ ਵਾਰਡ ਨੰਬਰ-1 ਤੋਂ ਆਂਚਲ ਗਰਗ, ਵਾਰਡ ਨੰਬਰ-4 ਤੋਂ ਰਜਨੀ ਬਾਂਸਲ, , ਵਾਰਡ ਨੰਬਰ-5 ਤੋਂ ਵਿਸ਼ਾਲ ਕੁਮਾਰ, ਵਾਰਡ ਨੰਬਰ-6 ਤੋਂ ਜਸਵਿੰਦਰ ਕੌਰ, ਵਾਰਡ ਨੰਬਰ-7 ਤੋਂ ਕੀਰਤੀ ਸ਼ਰਮਾ, ਵਾਰਡ ਨੰਬਰ-8 ਤੋਂ ਸੰਤੋਸ਼ ਰਾਣੀ, ਵਾਰਡ ਨੰਬਰ-9 ਤੋਂ ਆਰਤੀ ਰਾਣੀ, ਵਾਰਡ ਨੰਬਰ-10 ਤੋਂ ਸੋਨੂੰ, ਵਾਰਡ ਨੰਬਰ-11 ਤੋਂ ਰਾਨੂੰ ਸਿੰਗਲਾ, ਵਾਰਡ ਨੰਬਰ-12 ਤੋਂ ਜਸਵਿੰਦਰ ਕੌਰ, ਵਾਰਡ ਨੰਬਰ-13 ਤੋਂ ਹਰਿੰਦਰ ਕੁਮਾਰ, ਵਾਰਡ ਨੰਬਰ-14 ਤੋਂ ਇੰਦਰਜੀਤ ਅਤੇ ਵਾਰਡ ਨੰਬਰ-15 ਤੋਂ ਜਸਵੀਰ ਕੌਰ ਚੋਣ ਲੜਨਗੇ | ਉਨ੍ਹਾਂ ਦੱਸਿਆ ਕਿ ਵਾਰਡ ਨੰਬਰ-2 ਅਤੇ 3 'ਤੇ ਉਮੀਦਵਾਰਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ, ਜਿਨ੍ਹਾਂ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ | ਇਸ ਮੌਕੇ 'ਤੇ ਪਰਮਜੀਤ ਸ਼ਰਮਾ ਮੰਡਲ ਪ੍ਰਧਾਨ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਭਵਾਨੀਗੜ੍ਹ ਦੇ 15 ਵਾਰਡਾਂ 'ਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਲਿਸਟ ਜਾਰੀ <br/> ਅਗਲੀ ਖ਼ਬਰ ਵਾਰਡ ਨੰਬਰ 7 ਵਿਚੋਂ ਆਜ਼ਾਦ ਉਮੀਦਵਾਰ ਪ੍ਰਵੀਨ ਕੌਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ <br/>
Ad Position 24