ਸਕੂਲ ਦਾ ਮੈਗਜ਼ੀਨ 'ਉਡਾਰੀਆਂ' ਅੰਕ ਤੀਜਾ ਵਿਦਿਆਰਥੀਆਂ ਨੂੰ ਅਰਪਣ ਕੀਤਾ
ਸਕੂਲ ਆਫ ਐਮੀਨੈਂਸ, ਸੰਦੌੜ ਦਾ ਮੈਗਜ਼ੀਨ 'ਉਡਾਰੀਆਂ' ਅੰਕ ਤੀਜੇ ਨੂੰ ਪਿ੍ੰਸੀਪਲ ਦਲਬੀਰ ਸਿੰਘ, ਰਿਟਾਇਰਡ ਪਿ੍ੰਸੀਪਲ ਸੁਖਦੇਵ ਸਿੰਘ ਖ਼ਾਲਸਾ ਅਤੇ ਸਮੂਹ ਸਟਾਫ਼ ਵਿਦਿਆਰਥੀਆਂ ਨੂੰ ਅਰਪਣ ਕਰਨ ਮੌਕੇ | ਤਸਵੀਰ: ਜਸਵੀਰ ਸਿੰਘ ਜੱਸੀ
<br/>
21-05-2026