09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਭਜਨ ਕੀਰਤਨ ਕਰਵਾਇਆ

Ad Position 21
No active advertisement
ਅਜੀਤ ਡੈਸਕ 20-07-2026
ਲੌਂਗੋਵਾਲ, 19 ਜੁਲਾਈ (ਵਿਨੋਦ ਸ਼ਰਮਾ, ਸ. ਖੰਨਾ) - ਇਲਾਕੇ ਦੀ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਮਾਤਾ ਕਾਲੀ ਦੇਵੀ ਮੰਦਰ (ਮੰਦਰ ਭੂਆ ਰਾਣੀ) ਲੌਂਗੋਵਾਲ ਵਿਖੇ ਮਾਤਾ ਕਾਲੀ ਦੇਵੀ ਜੀ ਦਾ ਭਜਨ ਕੀਰਤਨ ਕਰਵਾਇਆ ਗਿਆ। ਮੰਦਰ ਦੇ ਮਹੰਤ ਆਚਾਰਿਆ ਆਰ.ਵੀ. ਵਸਿਸ਼ਟ ਦੀ ਅਗਵਾਈ ਹੇਠ ਕਰਵਾਏ ਗਏ ਇਸ ਧਾਰਮਿਕ ਸਮਾਗਮ ਵਿੱਚ ਪ੍ਰਸਿੱਧ ਭਜਨ ਗਾਇਕ ਸੰਦੀਪ ਜੌਲੀ ਸੁਨਾਮ ਵਾਲੇ ਨੇ ਆਪਣੀ ਮਧੁਰ ਆਵਾਜ਼ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਮੰਦਰ ਪ੍ਰਬਧਕਾਂ ਵਲੋਂ ਨਗਰ ਦੇ ਨਵੇਂ ਚੁਣੇ ਪ੍ਰਧਾਨ ਬੀਬਾ ਰਛਪਾਲ ਕੌਰ ਢਿੱਲੋਂ ਦਾ ਉਚੇਚਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਢਿੱਲੋਂ, ਵਿੱਕੀ ਵਸਿਸ਼ਟ ਬਲਾਕ ਪ੍ਰਧਾਨ, ਪ੍ਰੋ. ਹਰੀ ਮੋਹਨ ਅਰੋੜਾ ਰਜਿਸਟਰਾਰ ਸਲਾਇਟ, ਮਾ.ਨਰਿੰਦਰ ਸ਼ਰਮਾ, ਜਤਿੰਦਰ ਰਿਸ਼ੀ, ਬੁੱਧ ਰਾਮ ਗਰਗ, ਵਿਜੇ ਗੋਇਲ, ਆਰਕੀਟੈਕਟ ਬਬੀਤਾ ਰਿਸ਼ੀ ਡਵੈਲ, ਸਾਬਕਾ ਪ੍ਰਧਾਨ ਰੀਤੂ ਗੋਇਲ, ਗੁਰਮੀਤ ਸਿੰਘ ਲੱਲੀ ਸੂਬਾ ਡੈਲੀਗੇਟ, ਅਮ੍ਰਿਤਪਾਲ ਸਿੰਘ ਸਿੱਧੂ, ਸੰਜੇ ਜੈਨ ਗਰਗ, ਗੋਪਾਲ ਕ੍ਰਿਸ਼ਨ ਪਾਲੀ, ਵਿਕਰਮਜੀਤ ਸਿੰਘ ਰਾਓ, ਅਮਰਜੀਤ ਸਿੰਘ ਗਿੱਲ, ਡਾ. ਮਲਵਿੰਦਰ ਸਿੰਘ ਸਿੱਧੂ, ਕਾਲਾ ਮਿੱਤਲ, ਸੰਜੇ ਸੈਨ, ਆਸ਼ੂ ਆਰੀਆ, ਸੰਦੀਪ ਕੌਰ ਖਰਾਸੀਆ, ਅੰਮ੍ਰਿਤ ਲਾਲ ਗਿਆਨੀ, ਪੰ. ਨਰੇਸ਼ ਸਾਸ਼ਤਰੀ, ਮੋਨਾ ਜਿੰਦਲ, ਚੌਧਰੀ ਗੋਬਿੰਦ ਗਰਗ, ਰਿੰਕਾ ਗੋਰਾ ਸਵੀਟ, ਸੁਲੇਖ ਦਰਦੀ, ਹਰਪ੍ਰੀਤ ਸ਼ਰਮਾ ਮੰਚ ਸੰਚਾਲਕ, ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ, ਦੁਰਗਾ ਸੰਕੀਰਤਨ ਮੰਡਲ, ਭਾਈ ਘਨਈਆ ਜੀ ਸੰਸਥਾ ਸਮੇਤ ਵੱਖ ਵੱਖ ਸੰਸਥਾਵਾਂ ਦੇ ਆਗੂ ਸਾਹਿਬਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਾਮਨ ਬਾਜਵਾ ਨੇ ਸੁਨਾਮ-ਜਾਖਲ ਸੜਕ ਦੇ ਨਵੀਨੀਕਰਨ ਦੀ ਕਰਵਾਈ ਸ਼ੁਰੂਆਤ ਅਗਲੀ ਖ਼ਬਰ ਅਕਾਲੀ ਦਲਾਂ ਦਾ ਭਾਜਪਾ ਨਾਲ ਗੱਠਜੋੜ ਹੀ ਪੰਜਾਬ ਦੀ ਬੇੜੀ ਨੂੰ ਪਾਰ ਲਗਾ ਸਕਦਾ ਹੈ–ਗਰੇਵਾਲ
Ad Position 24