10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਮੰਡੀਕਰਨ ਕਰਮਚਾਰੀ ਯੂਨੀਅਨ ਦੀ ਮੀਟਿੰਗ ’ਚ ਨਵੀਂ ਸੂਬਾ ਕਮੇਟੀ ਦਾ ਗਠਨ

ਮਾਲੇਰਕੋਟਲਾ, 9 ਅਗਸਤ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਮੰਡੀਕਰਨ ਕਰਮਚਾਰੀ ਯੂਨੀਅਨ ਦੀ ਪੰਜਾਬ ਪੱਧਰੀ ਅਹਿਮ ਮੀਟਿੰਗ ਦੌਰਾਨ ਯੂਨੀਅਨ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਜਾਣਕਾਰੀ ਸਾਂਝੀ ਕਰਦਿਆਂ ਸਹਿਕਾਰੀ ਮੰਡੀਕਰਨ ਸਭਾ ਦੇ ਮੈਨੇਜਰ ਗੁਰਤੇਜ ਸਿੰਘ ਨੰਗਲ ਨੇ ਦੱਸਿਆ ਕਿ ਮੀਟਿੰਗ ‘ਚ ਸਰਬਸੰਮਤੀ ਨਾਲ ਗੁਰਦੀਪ ਚੋਪੜਾ ਨਾਭਾ ਨੂੰ ਪੰਜਾਬ ਪੱਧਰੀ ਯੂਨੀਅਨ ਦਾ ਪ੍ਰਧਾਨ, ਜਗਜੀਤ ਸਿੰਘ ਸਰਹਿੰਦ ਸਰਪ੍ਰਸਤ, ਸਤਨਾਮ ਸਿੰਘ ਬਾਘਾ ਪੁਰਾਣਾ ਸੀਨੀਅਰ ਮੀਤ ਪ੍ਰਧਾਨ, ਮਨਦੀਪ ਸਿੰਘ ਚਹਿਲ ਮਾਨਸਾ ਮੀਤ ਪ੍ਰਧਾਨ, ਇਕਬਾਲ ਸਿੰਘ ਬੰਗਾ ਮੀਤ ਪ੍ਰਧਾਨ ਅ ਮਰਦੀਪ ਸਿੰਘ ਮੋਗਾ ਸਕੱਤਰ, ਹਰਵਿੰਦਰ ਸਿੰਘ ਪਟਿਆਲਾ ਜਨਰਲ ਸਕੱਤਰ, ਬਰਿੰਦਰ ਪ੍ਰਸ਼ਾਦ ਫਰੀਦਕੋਟ ਖਜ਼ਾਨਚੀ, ਗੁਰਤੇਜ ਸਿੰਘ ਮਾਲੇਰਕੋਟਲਾ ਪ੍ਰੈਸ ਸਕੱਤਰ, ਕੁਲਦੀਪ ਸਿੰਘ ਮੁੱਲਾਪੁਰ ਕਾਰਜ਼ਕਾਰੀ ਮੈਂਬਰ, ਪਵਨ ਕੁਮਾਰ ਸ਼ਾਹਕੋਟ ਨੂੰ ਕਾਰਜਕਾਰੀ ਮੈਂਬਰ, ਰਮਨ ਕੁਮਾਰ ਅਬੋਹਰ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ।

Ad Position 21
No active advertisement
ਅਜੀਤ ਡੈਸਕ 10-08-2026
ਮਾਲੇਰਕੋਟਲਾ, 9 ਅਗਸਤ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਮੰਡੀਕਰਨ ਕਰਮਚਾਰੀ ਯੂਨੀਅਨ ਦੀ ਪੰਜਾਬ ਪੱਧਰੀ ਅਹਿਮ ਮੀਟਿੰਗ ਦੌਰਾਨ ਯੂਨੀਅਨ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਜਾਣਕਾਰੀ ਸਾਂਝੀ ਕਰਦਿਆਂ ਸਹਿਕਾਰੀ ਮੰਡੀਕਰਨ ਸਭਾ ਦੇ ਮੈਨੇਜਰ ਗੁਰਤੇਜ ਸਿੰਘ ਨੰਗਲ ਨੇ ਦੱਸਿਆ ਕਿ ਮੀਟਿੰਗ ‘ਚ ਸਰਬਸੰਮਤੀ ਨਾਲ ਗੁਰਦੀਪ ਚੋਪੜਾ ਨਾਭਾ ਨੂੰ ਪੰਜਾਬ ਪੱਧਰੀ ਯੂਨੀਅਨ ਦਾ ਪ੍ਰਧਾਨ, ਜਗਜੀਤ ਸਿੰਘ ਸਰਹਿੰਦ ਸਰਪ੍ਰਸਤ, ਸਤਨਾਮ ਸਿੰਘ ਬਾਘਾ ਪੁਰਾਣਾ ਸੀਨੀਅਰ ਮੀਤ ਪ੍ਰਧਾਨ, ਮਨਦੀਪ ਸਿੰਘ ਚਹਿਲ ਮਾਨਸਾ ਮੀਤ ਪ੍ਰਧਾਨ, ਇਕਬਾਲ ਸਿੰਘ ਬੰਗਾ ਮੀਤ ਪ੍ਰਧਾਨ ਅ ਮਰਦੀਪ ਸਿੰਘ ਮੋਗਾ ਸਕੱਤਰ, ਹਰਵਿੰਦਰ ਸਿੰਘ ਪਟਿਆਲਾ ਜਨਰਲ ਸਕੱਤਰ, ਬਰਿੰਦਰ ਪ੍ਰਸ਼ਾਦ ਫਰੀਦਕੋਟ ਖਜ਼ਾਨਚੀ, ਗੁਰਤੇਜ ਸਿੰਘ ਮਾਲੇਰਕੋਟਲਾ ਪ੍ਰੈਸ ਸਕੱਤਰ, ਕੁਲਦੀਪ ਸਿੰਘ ਮੁੱਲਾਪੁਰ ਕਾਰਜ਼ਕਾਰੀ ਮੈਂਬਰ, ਪਵਨ ਕੁਮਾਰ ਸ਼ਾਹਕੋਟ ਨੂੰ ਕਾਰਜਕਾਰੀ ਮੈਂਬਰ, ਰਮਨ ਕੁਮਾਰ ਅਬੋਹਰ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ। ਨਵ-ਨਿਯੁਕਤ ਅਹੁਦੇਦਾਰਾਂ ਨੇ ਯੂਨੀਅਨ ਵੱਲੋਂ ਉਨ੍ਹਾਂ ‘ਚ ਪ੍ਰਗਟ ਕੀਤੇ ਭਰੋਸੇ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮੁਲਾਜ਼ਮਾਂ ਦੇ ਹੱਕਾਂ ਤੇ ਜਾਇਜ਼ ਮੰਗਾਂ ਲਈ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਯੂਨੀਅਨ ਦੇ ਵੱਖ-ਵੱਖ ਅਹੁਦੇਦਾਰਾਂ ਤੇ ਮੈਂਬਰਾਂ ਨੇ ਨਵੀਂ ਚੁਣੀ ਟੀਮ ਨੂੰ ਵਧਾਈ ਦਿੱਤੀ ਤੇ ਯੂਨੀਅਨ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ ਅਹੁਦੇਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਟਿਆਲਾ ਦਫ਼ਤਰ ਦੇ ਚੱਕਰਾਂ ਤੋਂ ਕਿਸਾਨਾਂ ਨੂੰ ਮਿਲੇ ਛੁਟਕਾਰਾ, ਲਹਿਰਾਗਾਗਾ ’ਚ ਬਣੇ ਨਵੀਂ ਨਹਿਰੀ ਡਵੀਜ਼ਨ - ਜਥੇਦਾਰ ਸੰਗ... ਅਗਲੀ ਖ਼ਬਰ ਮੂਨ ਵਾਕ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24