20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਵਿਸ਼ਵ ਪੰਜਾਬੀ ਸਭਾ ਵਲੋਂ ਕੈਨੇਡਾ ਵਿਖੇ ਡਾ. ਰੂਪ ਸਿੰਘ ਸ਼ੇਰੋਂ ਦਾ ਸਨਮਾਨ

ਲਹਿਰਾਗਾਗਾ, 19 ਅਗਸਤ (ਅਸ਼ੋਕ ਗਰਗ)- ਗਊ ਅਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਗਰੀਬ ਪਰਿਵਾਰ ਫੰਡ ਲਹਿਰਾਗਾਗਾ ਵੱਲੋਂ ਸੰਸਥਾ ਦਾ 41ਵਾਂ ਸਥਾਪਨਾ ਦਿਵਸ ਝੰਡਾ ਲਹਿਰਾ ਕੇ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਸਪੁੱਤਰ ਗੌਰਵ ਗੋਇਲ ਨੇ ਨਿਭਾਈ।

Ad Position 21
No active advertisement
ਡਾ. ਰੂਪ ਸਿੰਘ ਸ਼ੇਰੋਂ ਦਾ ਬਰੈਂਪਟਨ ਵਿਖੇ ਸਨਮਾਨ ਕਰਦੇ ਹੋਏ ਡਾ. ਦਲਵੀਰ ਗਿੱਲ ਕਥੂਰੀਆ। ਤਸਵੀਰ – ਵਿਨੋਦ 20-08-2026
ਲਹਿਰਾਗਾਗਾ, 19 ਅਗਸਤ (ਅਸ਼ੋਕ ਗਰਗ)- ਗਊ ਅਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਗਰੀਬ ਪਰਿਵਾਰ ਫੰਡ ਲਹਿਰਾਗਾਗਾ ਵੱਲੋਂ ਸੰਸਥਾ ਦਾ 41ਵਾਂ ਸਥਾਪਨਾ ਦਿਵਸ ਝੰਡਾ ਲਹਿਰਾ ਕੇ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਸਪੁੱਤਰ ਗੌਰਵ ਗੋਇਲ ਨੇ ਨਿਭਾਈ।ਇਸ ਮੌਕੇ ਸੰਸਥਾ ਦੇ ਸੰਸਥਾਪਕ ਮਰਹੂਮ ਜਸ ਪੇਂਟਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਗੌਰਵ ਗੋਇਲ ਨੇ ਕਿਹਾ ਕਿ ਗਰੀਬ ਪਰਿਵਾਰ ਫੰਡ ਵੱਲੋਂ ਪਿਛਲੇ 41 ਸਾਲਾਂ ਤੋਂ ਮਨੁੱਖਤਾ ਅਤੇ ਗਊ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਸਮਾਜ ਭਲਾਈ ਲਈ ਅਜਿਹੀਆਂ ਸੰਸਥਾਵਾਂ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਹੈ। ਨੀਟ 2026 ਦੀ ਪ੍ਰੀਖਿਆ ਵਿੱਚ 50 ਵਾਂ ਰੈਂਕ ਪ੍ਰਾਪਤ ਕਰਨ ਵਾਲੇ ਲਹਿਰਾਗਾਗਾ ਦੇ ਨੌਜਵਾਨ ਅਰਨਵ ਜਿੰਦਲ ਦਾ ਸਮਾਗਮ ਦੌਰਾਨ ਇਹ ਸਨਮਾਨ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਸੰਜੀਵ ਕੁਮਾਰ ਰੋਡਾ ਅਤੇ ਵਿਸ਼ਾਲ ਮੰਡਲ ਦੇ ਪ੍ਰਧਾਨ ਸੁਰਿੰਦਰ ਡਿਸਕੋ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਸਪੋਰਟਸ ਵਿੰਗ ਹਲਕਾ ਲਹਿਰਾਗਾਗਾ ਦੇ ਚੇਅਰਮੈਨ ਸਿਮਰਨ ਪਾਲ ਗਿਫਟੀ, ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਆਸ਼ੂ ਗਰਗ, ਯੋਗੇਸ਼ ਕੁਮਾਰ ਟੋਨੀ, ਸੰਸਥਾ ਦੇ ਆਗੂ ਪ੍ਰਿੰਸੀਪਲ ਹੰਸਰਾਜ, ਸਤੀਸ਼ ਗੋਇਲ ਡੈਅਰੀ ਵਾਲੇ, ਕੇਵਲ ਕ੍ਰਿਸ਼ਨ ਬਖੋਰੇ ਵਾਲੇ, ਸੁਰੇਸ਼ ਸਿੰਗਲਾ ਠੇਕੇਦਾਰ, ਗੌਰਵ ਵਿੱਕੀ, ਵਿਜੇ ਕੁਮਾਰ, ਅਸ਼ੋਕ ਜਿੰਦਲ,ਜੈ ਨਰਾਇਣ, ਰਾਜ ਕੁਮਾਰ ਗਰਗ, ਕ੍ਰਿਸ਼ਨ ਸਿੰਗਲਾ, ਖੇਮ ਰਾਜ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਕੀਲਾਂ ਨੂੰ ਅੱਜ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਯਾਦ ’ਚ ਕਰਵਾਏ ਜਾ ਰਹੇ ਪ੍ਰੋਗਰਾਮ ’ਚ ਪੁੱਜਣ ਦੀ ਅਪੀਲ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਅਦਾਲਤ ਦੇ ਫੈਸਲੇ ਦਾ ਸਵਾਗਤ
Ad Position 24