17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਐਸ.ਡੀ.ਓ. ਬ੍ਰਿਸਭਾਨ ਨੇ ਚੀਮਾ ਵਿਖੇ ਸੰਭਾਲਿਆ ਅਹੁਦਾ

ਚੀਮਾ ਮੰਡੀ, 16 ਸਤੰਬਰ (ਜਗਰਾਜ ਮਾਨ) - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐਸ.

Ad Position 21
No active advertisement
ਅਜੀਤ ਡੈਸਕ 17-09-2026
ਚੀਮਾ ਮੰਡੀ, 16 ਸਤੰਬਰ (ਜਗਰਾਜ ਮਾਨ) - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਚੀਮਾ ਵਿਖੇ ਬ੍ਰਿਸਭਾਨ ਨੇ ਐਸ.ਡੀ.ਓ. ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਉਪਰੰਤ ਇਲਾਕੇ ਦੇ ਪਤਵੰਤੇ ਸੱਜਣਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਸੱਜਣਾਂ ਨੇ ਕਿਹਾ ਕਿ ਨਵੇਂ ਅਧਿਕਾਰੀ ਦੇ ਅਹੁਦਾ ਸੰਭਾਲਣ ਨਾਲ ਇਲਾਕੇ ਵਿੱਚ ਬਿਜਲੀ ਸੇਵਾਵਾਂ ਨੂੰ ਹੋਰ ਸੁਚਾਰੂ ਬਣਾਉਣ ਵਿੱਚ ਮਦਦ ਮਿਲੇਗੀ। ਇਸ ਮੌਕੇ ਡਾਕਟਰ ਸੁਰਿੰਦਰ ਸਿੰਗਲਾ , ਸੁਰੇਸ਼ ਗੋਇਲ , ਜਗਨਨਾਥ, ਸੁਭਾਸ਼ ਗੋਇਲ, ਦਰਸ਼ਨ ਕੁਮਾਰ ਭੋਲਾ, ਡਿੰਪਲ ਕੁਮਾਰ ਦਿੜਬੇ ਵਾਲੇ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਿੜ੍ਹਬਾ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦੇ ਰਹੇ ਹਰਪਾਲ ਸਿੰਘ ਚੀਮਾ - ਜੋਹਨਡੀਅਰ ਅਗਲੀ ਖ਼ਬਰ ਖਨੌਰੀ ਵਿਖੇ ਭੀੜੀਆਂ ਗਲੀਆਂ ’ਚ ਬਿਜਲੀ ਮੀਟਰਾਂ ਦੇ ਵੱਡੇ ਬਕਸੇ ਬਣੇ ਮੁਸੀਬਤ
Ad Position 24