16-09-2026
ਅੱਖਰ:
Ad Position 18
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਖਹਿਰਾ ਪਰਿਵਾਰ ਵਲੋਂ ਗਿਆਨੀ ਸੁਖਦੇਵ ਸਿੰਘ ਦੇ ਭੋਗ ਸਮੇਂ ਹਾਜ਼ਰੀ ਭਰਨ ਵਾਲਿਆਂ ਦਾ ਧੰਨਵਾਦ

ਸ਼ੇਰਪੁਰ, 16 ਸਤੰਬਰ (ਦਰਸ਼ਨ ਸਿੰਘ ਖੇੜੀ)- ਇਲਾਕਾ ਸ਼ੇਰਪੁਰ ਦੀ ਮਾਣਮੱਤੀ ਸ਼ਖ਼ਸੀਅਤ ਭਾਈ ਸੁਖਦੇਵ ਸਿੰਘ ਖਹਿਰਾ ਗੰਡਾ ਸਿੰਘ ਵਾਲਾ ਦੀ ਅੰਤਿਮ ਅਰਦਾਸ ਮੌਕੇ ਹਜ਼ਾਰਾਂ ਸੰਗਤਾਂ ਦੇ ਭਰਵੇਂ ਇਕੱਠ ਨੇ ਇਹ ਦਰਸਾ ਦਿੱਤਾ ਹੈ ਕਿ ਕਿ ਇਨਸਾਨ ਦੀ ਅਸਲ ਕਮਾਈ ਉਸ ਵਲੋਂ ਕੀਤੇ ਧਾਰਮਿਕ ਕਾਰਜ, ਲੋੜਵੰਦਾਂ ਲਈ ਕੀਤੇ ਪਰਉਪਕਰ ਅਤੇ ਇਨਸਾਨੀਅਤ ਦੀ ਭਲਾਈ ਲਈ ਨਿਭਾਈਆਂ ਮਹਾਨ ਸੇਵਾਵਾਂ ਹੀ ਹੁੰਦੀਆਂ ਹਨ । ਅਜਿਹੀ ਹੀ ਬਹੁਪੱਖੀ ਅਤੇ ਅਸੂਲੀ ਜ਼ਿੰਦਗੀ ਬਿਤਾਉਣ ਵਾਲੇ ਸਨ, ਗਿਆਨੀ ਸੁਖਦੇਵ ਸਿੰਘ ਖਹਿਰਾ ਗੰਡਾ ਸਿੰਘ ਵਾਲਾ।

Ad Position 21
repet_subhas-goyals [Copy P29]
ਅਜੀਤ ਡੈਸਕ 17-09-2026
ਸ਼ੇਰਪੁਰ, 16 ਸਤੰਬਰ (ਦਰਸ਼ਨ ਸਿੰਘ ਖੇੜੀ)- ਇਲਾਕਾ ਸ਼ੇਰਪੁਰ ਦੀ ਮਾਣਮੱਤੀ ਸ਼ਖ਼ਸੀਅਤ ਭਾਈ ਸੁਖਦੇਵ ਸਿੰਘ ਖਹਿਰਾ ਗੰਡਾ ਸਿੰਘ ਵਾਲਾ ਦੀ ਅੰਤਿਮ ਅਰਦਾਸ ਮੌਕੇ ਹਜ਼ਾਰਾਂ ਸੰਗਤਾਂ ਦੇ ਭਰਵੇਂ ਇਕੱਠ ਨੇ ਇਹ ਦਰਸਾ ਦਿੱਤਾ ਹੈ ਕਿ ਕਿ ਇਨਸਾਨ ਦੀ ਅਸਲ ਕਮਾਈ ਉਸ ਵਲੋਂ ਕੀਤੇ ਧਾਰਮਿਕ ਕਾਰਜ, ਲੋੜਵੰਦਾਂ ਲਈ ਕੀਤੇ ਪਰਉਪਕਰ ਅਤੇ ਇਨਸਾਨੀਅਤ ਦੀ ਭਲਾਈ ਲਈ ਨਿਭਾਈਆਂ ਮਹਾਨ ਸੇਵਾਵਾਂ ਹੀ ਹੁੰਦੀਆਂ ਹਨ । ਅਜਿਹੀ ਹੀ ਬਹੁਪੱਖੀ ਅਤੇ ਅਸੂਲੀ ਜ਼ਿੰਦਗੀ ਬਿਤਾਉਣ ਵਾਲੇ ਸਨ, ਗਿਆਨੀ ਸੁਖਦੇਵ ਸਿੰਘ ਖਹਿਰਾ ਗੰਡਾ ਸਿੰਘ ਵਾਲਾ। ਉਨ੍ਹਾਂ ਦੇ ਭੋਗ ਸਮੇਂ ਹੋਏ ਲਾਮਿਸਾਲ ਇਕੱਠ ਵਿਚ ਇਹ ਚਰਚਾਵਾਂ ਕੀਤੀਆਂ ਜਾ ਰਹੀਆਂ ਸਨ ਕਿ ਉਹ ਗੁਣਾਂ ਦੇ ਧਾਰਨੀ ਹੋਣ ਦੇ ਨਾਲ ਨਾਲ ਨਿਮਰਤਾ ਵਿਚ ਭਿੱਜੀ ਰੂਹ ਦੇ ਮਾਲਕ ਸਨ। ਉਨ੍ਹਾਂ ਦੇ ਸਪੁੱਤਰ ਸਮਾਜਸੇਵੀ ਆਗੂ ਭਾਈ ਜਗੀਰ ਸਿੰਘ (ਜਗੀਰਾਂ) ਅਤੇ ਦੋਸਤਾਂ ਗੁਰਪ੍ਰੀਤ ਸਿੰਘ ਚੀਮਾ, ਕੁਲਦੀਪ ਸਿੰਘ ਜਾਤੀਕਾ, ਗੁਰਵਿੰਦਰ ਸਿੰਘ ਗੁਰੀ ਗੰਡਾ ਸਿੰਘ ਵਾਲਾ, ਬਹਾਦਰ ਸਿੰਘ ਘਨੌਰੀ, ਗੁਰਮੇਲ ਸਿੰਘ ਚੀਮਾ ਮਨਿੰਦਰ ਸਿੰਘ ਚੀਮਾ ਕੈਨੇਡਾ, ਗੁਰਪ੍ਰੀਤ ਸਿੰਘ ਸਰਾਂ,ਭੰਤ ਸਿੰਘ,ਗੋਰਾ ਸਿੰਘ, ਅਮਰਜੀਤ ਸਿੰਘ ਖਹਿਰਾ ਆਦਿ ਆਗੂਆਂ ਨੇ ਅੰਤਿਮ ਅਰਦਾਸ ਮੌਕੇ ਹਾਜ਼ਰੀ ਭਰਨ ਵਾਲੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਸੁਨਾਮ ਪੁਲਿਸ ਵਲੋਂ ਇਕ ਦੇਸੀ ਪਿਸਤੌਲ ਤੇ 6 ਕਾਰਤੂਸਾਂ ਸਮੇਤ ਨੌਜਵਾਨ ਗ੍ਰਿਫਤਾਰ ਅਗਲੀ ਖ਼ਬਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਅੰਡਰ-14 ਮੇਨ ਦੇ ਟਰਾਇਲ ਕੱਲ੍ਹ
Ad Position 24