25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਜ਼ਿਲ੍ਹਾ ਬਾਰ ਸੰਗਰੂਰ ਦੀ ਐਗਜੈਕਟਿਵ ਕਮੇਟੀ ’ਚ 9 ਮੈਂਬਰ ਕੀਤੇ ਸ਼ਾਮਿਲ

ਸੰਗਰੂਰ, 24 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਬਾਰ ਸੰਗਰੂਰ ਦੇ ਐਡਵੋਕੇਟ ਗੁਰਪ੍ਰੀਤ ਸਿੰਘ ਚੱਠਾ ਦੀ ਅਗਵਾਈ ਵਿੱਚ ਹੋਈ ਬੈਠਕ, ਜਿਸ ’ਚ ਬਾਰ ਦੇ ਸੈਕਟਰੀ ਸੰਸਾਰ ਸਿੰਘ ਮਾਨ ਅਤੇ ਹੋਰ ਮੌਜੂਦ ਸਨ, ਦੌਰਾਨ ਬਾਰ ਦੀ ਐਗਜੈਕਟਿਵ ਕਮੇਟੀ ’ਚ ਬਾਰ ਦੇ 9 ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ, ਜਿਨ੍ਹਾਂ ’ਚ ਬਲਜਿੰਦਰ ਸਿੰਘ ਕੰਬੋਜ, ਨਵੀਨ ਸ੍ਰੀਵਾਸਤਵ, ਯੋਗੇਸ਼ਵਰ ਭਰਦਵਾਜ, ਮਨਦੀਪ ਸਿੰਘ, ਗੌਰਵ ਗਰਗ ਲਹਿਰਾ ਗਾਗਾ, ਕੁਲਵਿੰਦਰ ਸਿੰਘ ਮਾਨ, ਅਰਸ਼ਦੀਪ ਸਿੰਘ ਸੇਖੋਂ, ਨਿਤੇਸ਼ ਗੋਇਲ, ਪਰਮਿੰਦਰ ਕੌਰ ਮੰਡੇਰ ਸ਼ਾਮਿਲ ਹਨ । ਐਗਜੈਕਟਿਵ ਕਮੇਟੀ ’ਚ ਸ਼ਾਮਿਲ ਕੀਤੇ ਗਏ ਇਨ੍ਹਾਂ ਮੈਂਬਰਾਂ ਦੀ ਇਹ ਚੋਣ ਉਨ੍ਹਾਂ ਦੇ ਚੰਗੇ ਪੇਸ਼ੇਵਰ ਰਿਕਾਰਡ ਸਮਰਪਣ ਨਿਮਰਤਾ ਅਤੇ ਕਾਨੂੰਨੀ ਪੇਸ਼ੇ ਅਤੇ ਨਿਆ ਪ੍ਰਣਾਲੀ ਪ੍ਰਤੀ ਵਚਨਬਧਤਾ ਨੂੰ ਦੇਖਦਿਆਂ ਕੀਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 25-09-2026
ਸੰਗਰੂਰ, 24 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਬਾਰ ਸੰਗਰੂਰ ਦੇ ਐਡਵੋਕੇਟ ਗੁਰਪ੍ਰੀਤ ਸਿੰਘ ਚੱਠਾ ਦੀ ਅਗਵਾਈ ਵਿੱਚ ਹੋਈ ਬੈਠਕ, ਜਿਸ ’ਚ ਬਾਰ ਦੇ ਸੈਕਟਰੀ ਸੰਸਾਰ ਸਿੰਘ ਮਾਨ ਅਤੇ ਹੋਰ ਮੌਜੂਦ ਸਨ, ਦੌਰਾਨ ਬਾਰ ਦੀ ਐਗਜੈਕਟਿਵ ਕਮੇਟੀ ’ਚ ਬਾਰ ਦੇ 9 ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ, ਜਿਨ੍ਹਾਂ ’ਚ ਬਲਜਿੰਦਰ ਸਿੰਘ ਕੰਬੋਜ, ਨਵੀਨ ਸ੍ਰੀਵਾਸਤਵ, ਯੋਗੇਸ਼ਵਰ ਭਰਦਵਾਜ, ਮਨਦੀਪ ਸਿੰਘ, ਗੌਰਵ ਗਰਗ ਲਹਿਰਾ ਗਾਗਾ, ਕੁਲਵਿੰਦਰ ਸਿੰਘ ਮਾਨ, ਅਰਸ਼ਦੀਪ ਸਿੰਘ ਸੇਖੋਂ, ਨਿਤੇਸ਼ ਗੋਇਲ, ਪਰਮਿੰਦਰ ਕੌਰ ਮੰਡੇਰ ਸ਼ਾਮਿਲ ਹਨ । ਐਗਜੈਕਟਿਵ ਕਮੇਟੀ ’ਚ ਸ਼ਾਮਿਲ ਕੀਤੇ ਗਏ ਇਨ੍ਹਾਂ ਮੈਂਬਰਾਂ ਦੀ ਇਹ ਚੋਣ ਉਨ੍ਹਾਂ ਦੇ ਚੰਗੇ ਪੇਸ਼ੇਵਰ ਰਿਕਾਰਡ ਸਮਰਪਣ ਨਿਮਰਤਾ ਅਤੇ ਕਾਨੂੰਨੀ ਪੇਸ਼ੇ ਅਤੇ ਨਿਆ ਪ੍ਰਣਾਲੀ ਪ੍ਰਤੀ ਵਚਨਬਧਤਾ ਨੂੰ ਦੇਖਦਿਆਂ ਕੀਤੀ ਗਈ ਹੈ। ਐਗਜੈਕਟਿਵ ਕਮੇਟੀ ਵਿੱਚ ਸ਼ਾਮਿਲ ਹੋਏ ਇਹਨਾਂ ਵਕੀਲ ਮੈਂਬਰਾਂ ਨੇ ਕਿਹਾ ਕਿ ਬਾਰ ਵਲੋਂ ਉਨ੍ਹਾਂ ’ਚ ਪ੍ਰਗਟਾਏ ਗਏ ਭਰੋਸੇ ਲਈ ਜ਼ਿਲ੍ਹਾ ਬਾਰ ਦਾ ਧੰਨਵਾਦ ਕਰਦੇ ਹਨ ਅਤੇ ਉਹ ਮਿਲੀ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣਗੇ ।
Ad Position 22
No active advertisement
ਪਿਛਲੀ ਖ਼ਬਰ ਕੁਸ਼ਤੀ ਦੰਗਲ ਕਰਵਾਇਆ ਅਗਲੀ ਖ਼ਬਰ ਆਸ਼ਾ ਵਰਕਰਾਂ ਨੇ ਮੁੱਖ ਮੰਤਰੀ ਪੰਜਾਬ ਦੇ ਪਿੰਡ ਸਤੋਜ ਦੇ ਨੇੜੇ ਕੀਤੀਆਂ ਕਈ ਰੈਲੀਆਂ
Ad Position 24