25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਭਾਜਪਾ ਮੰਡਲ ਅਹਿਮਦਗੜ੍ਹ ਵਲੋਂ ਨਸ਼ਾ ਛੱਡੋ ਸੰਕਲਪ ਯਾਤਰਾ ਸਬੰਧੀ ਮੀਟਿੰਗ

ਅਹਿਮਦਗੜ੍ਹ, 24 ਸਤੰਬਰ (ਰਣਧੀਰ ਸਿੰਘ ਮਹੋਲੀ)- ਭਾਜਪਾ ਵਲੋਂ ਸੂਬੇ ’ਚ ਕੱਢੀ ਜਾ ਰਹੀ ਨਸ਼ਾ ਛੱਡੋ ਸੰਕਲਪ ਯਾਤਰਾ ਸੰਬੰਧੀ ਅਤੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨ ਸੰਬੰਧੀ ਅਹਿਮਦਗੜ੍ਹ ਵਿਖੇ 28 ਸਤੰਬਰ ਨੂੰ ਪੁੱਜ ਰਹੀ ਯਾਤਰਾ ਤੇ ਰੈਲੀ ਦੀਆਂ ਤਿਆਰੀਆਂ ਬਾਰੇ ਚਰਚਾ ਕਰਨ ਲਈ ਅਹਿਮਦਗੜ੍ਹ ਭਾਜਪਾ ਮੰਡਲ ਪ੍ਰਧਾਨ ਐਡਵੋਕੇਟ ਅਮਿਤ ਕਰੀਰ ਦੀ ਅਗਵਾਈ ਹੇਠ ਇਕ ਮੀਟਿੰਗ ਕੀਤੀ ਗਈ। ਜਿਸ ’ਚ ਵਿਸ਼ੇ ਸ਼ ਤੌਰ ’ਤੇ ਪੁੱਜੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਅਮਰਗੜ੍ਹ ਹਲਕਾ ਇੰਚਾਰਜ ਹੀਰਾ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਦੀ ਅਗਵਾਈ ’ਚ ਪ੍ਰਧਾਨ ਐਡਵੋਕੇਟ ਅਮਿਤ ਕਰੀਰ ਨੇ ਵੱਖ-ਵੱਖ ਮੋਰਚਿਆਂ ਦੇ ਬਣਾਏ ਅਹੁਦੇਦਾਰਾਂ ਜਨਰਲ ਸਕੱਤਰ ਸਚਿਨ ਚੌਧਰੀ, ਹਨੀ ਅਰੋੜਾ, ਉਪ ਪ੍ਰਧਾਨ ਰਿਸ਼ੀ ਕੌਸ਼ਲ, ਅਮਿਤ ਮਲਹੋਤਰਾ, ਵਿਜੇ ਸ਼ਰਮਾ, ਰਵਿੰਦਰ ਸ਼ਰਮਾ, ਸਕੱਤਰ ਪ੍ਰੇਮ ਗੁਪਤਾ, ਚੰਦਰ ਸ਼ੇਖਰ ਸ਼ੈਟੀ, ਅਰੁਣ ਵਰਮਾ, ਖਜ਼ਾਨਚੀ ਸੰਜੇ ਕੁਮਾਰ, ਯੁਵਾ ਮੋਰਚਾ ਤੋਂ ਨਿਖਲ, ਮਹਿਲਾ ਸੈੱਲ ਸੀਮਾ ਮਟਕਣ, ਐਸ.

Ad Position 21
No active advertisement
ਅਜੀਤ ਡੈਸਕ 25-09-2026
ਅਹਿਮਦਗੜ੍ਹ, 24 ਸਤੰਬਰ (ਰਣਧੀਰ ਸਿੰਘ ਮਹੋਲੀ)- ਭਾਜਪਾ ਵਲੋਂ ਸੂਬੇ ’ਚ ਕੱਢੀ ਜਾ ਰਹੀ ਨਸ਼ਾ ਛੱਡੋ ਸੰਕਲਪ ਯਾਤਰਾ ਸੰਬੰਧੀ ਅਤੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨ ਸੰਬੰਧੀ ਅਹਿਮਦਗੜ੍ਹ ਵਿਖੇ 28 ਸਤੰਬਰ ਨੂੰ ਪੁੱਜ ਰਹੀ ਯਾਤਰਾ ਤੇ ਰੈਲੀ ਦੀਆਂ ਤਿਆਰੀਆਂ ਬਾਰੇ ਚਰਚਾ ਕਰਨ ਲਈ ਅਹਿਮਦਗੜ੍ਹ ਭਾਜਪਾ ਮੰਡਲ ਪ੍ਰਧਾਨ ਐਡਵੋਕੇਟ ਅਮਿਤ ਕਰੀਰ ਦੀ ਅਗਵਾਈ ਹੇਠ ਇਕ ਮੀਟਿੰਗ ਕੀਤੀ ਗਈ। ਜਿਸ ’ਚ ਵਿਸ਼ੇ ਸ਼ ਤੌਰ ’ਤੇ ਪੁੱਜੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਅਮਰਗੜ੍ਹ ਹਲਕਾ ਇੰਚਾਰਜ ਹੀਰਾ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਦੀ ਅਗਵਾਈ ’ਚ ਪ੍ਰਧਾਨ ਐਡਵੋਕੇਟ ਅਮਿਤ ਕਰੀਰ ਨੇ ਵੱਖ-ਵੱਖ ਮੋਰਚਿਆਂ ਦੇ ਬਣਾਏ ਅਹੁਦੇਦਾਰਾਂ ਜਨਰਲ ਸਕੱਤਰ ਸਚਿਨ ਚੌਧਰੀ, ਹਨੀ ਅਰੋੜਾ, ਉਪ ਪ੍ਰਧਾਨ ਰਿਸ਼ੀ ਕੌਸ਼ਲ, ਅਮਿਤ ਮਲਹੋਤਰਾ, ਵਿਜੇ ਸ਼ਰਮਾ, ਰਵਿੰਦਰ ਸ਼ਰਮਾ, ਸਕੱਤਰ ਪ੍ਰੇਮ ਗੁਪਤਾ, ਚੰਦਰ ਸ਼ੇਖਰ ਸ਼ੈਟੀ, ਅਰੁਣ ਵਰਮਾ, ਖਜ਼ਾਨਚੀ ਸੰਜੇ ਕੁਮਾਰ, ਯੁਵਾ ਮੋਰਚਾ ਤੋਂ ਨਿਖਲ, ਮਹਿਲਾ ਸੈੱਲ ਸੀਮਾ ਮਟਕਣ, ਐਸ.ਸੀ. ਮੋਰਚਾ ਰੋਹਿਤ ਕੁਮਾਰ, ਮਾਈਨੋਰਿਟੀ ਮੋਰਚਾ ਸਰਮੀਤ ਸਿੰਘ, ਓ.ਬੀ.ਸੀ. ਆਗੂ ਦਵਿੰਦਰ ਵਰਮਾ, ਆਈ.ਟੀ. ਕਨਵੀਨਰ ਗੁਰਸ਼ਰਨਜੀਤ ਸਿੰਘ, ਸੋਸ਼ਲ ਮੀਡੀਆ ਕਨਵੀਨਰ ਦੀਪਕ ਗਰਗ, ਪਬਲੀਸਿਟੀ ਕਨਵੀਨਰ ਅਰਵਿੰਦ ਸਿੰਘ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ ਅਤੇ ਚੁਣੇ ਗਏ ਸਾਰੇ ਅਹੁਦੇਦਾਰਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੀਨੀਅਰ ਆਗੂ ਰਮੇਸ਼ ਚੰਦ ਘਈ, ਹਰਜੀਤ ਸਿੰਘ ਵੈਦ, ਜਗਤਾਰ ਕੌੜਾ, ਅਵਤਾਰ ਸਿੰਘ ਵੜਿੰਗ, ਐਡਵੋਕੇਟ ਪ੍ਰਸ਼ੋਤਮ ਅਤੇ ਬਲਵਿੰਦ ਰ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਆਯੁਰਵੈਦ ਨੂੰ ਰਾਸ਼ਟਰੀ ਚਿਕਿਤਸਾ ਦਾ ਦਰਜ ਦਿਵਾਉਣ ਲਈ ਭੇਜਿਆ ਮੰਗ-ਪੱਤਰ ਅਗਲੀ ਖ਼ਬਰ ਸਿਆਸੀ ਆਧਾਰ ’ਤੇ ਕੀਤੀਆਂ ਬਦਲੀਆਂ ਨੂੰ ਲੈ ਕੇ ਮੁਲਾਜ਼ਮਾਂ ’ਚ ਭਾਰੀ ਰੋਸ
Ad Position 24