25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਕਾਮਰਸ ਦੇ ਵਿਦਿਆਰਥੀਆਂ ਨੇ ਕੀਤਾ ਜਗਤਜੀਤ ਗਰੁੱਪ ਦਾ ਉਦਯੋਗਿਕ ਦੌਰਾ ਸਵ: ਸਚਿਨ ਮਲਾਣਾ ‘ਚੀਨੀ’ ਦੀ 13ਵੀਂ ਬਰਸੀ ਮੌਕੇ ਮੈਡੀਕਲ ਚੈੱਕਅਪ ਤੇ ਖੂਨਦਾਨ ਕੈਂਪ

ਮੂਨਕ, 24 ਸਤੰਬਰ (ਵਰਿੰਦਰ ਭਾਰਦਵਾਜ) - ਨੇਤਰਦਾਨੀ ਸਵਰਗੀ ਸਚਿਨ ਮਲਾਣਾ “ਚੀਨੀ” ਸਪੁੱਤਰ ਡਾ : ਮਹਾਂਵੀਰ ਪ੍ਰਸਾਦ ਰਾਮਪੁਰੇ ਵਾਲਿਆਂ ਦੀ 13 ਵੀਂ ਬਰਸੀ ‘ਤੇ “ਸਦਭਾਵਨਾ ਕੈਂਪ “ ਦੌਰਾਨ ਜਨਰਲ ਮੈਡੀਕਲ, ਅੱਖਾਂ ਦਾ ਅਪ੍ਰੇਸ਼ਨ ਚੈੱਕ ਅਪ ਅਤੇ ਖੂਨ-ਦਾਨ ਕੈਂਪ ਅਗਰਵਾਲ ਧਰਮਸਾਲਾ ਮੂਨਕ ਵਿਖੇ ਲਗਾਇਆ ਗਿਆ, ਜਿਸ ’ਚ ਸਾਂਝ ਚੈਰੀਟੇਬਲ ਅੱਖਾਂ ਦੇ ਹਸਪਤਾਲ ਅਤੇ ਅਮਰ ਹਸਪਤਾਲ ਪਟਿਆਲਾ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦਾ ਚੈੱਕ ਅਪ ਕਰਕੇ ਦਵਾਈਆਂ ਮੁਫ਼ਤ ਦਿੱਤੀਆਂ। ਕੈਂਪ ਦੇ ਸੰਚਾਲਕ ਸੀਨੀਅਰ ਭਾਜਪਾ ਆਗੂ ਸੰਦੀਪ ਮਲਾਣਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੈਂਪ ਦੌਰਾਨ ਡਾ: ਵਿਵੇਕ ਸਿੰਗਲਾ ਦਿਲ ਤੇ ਹਰ ਤਰ੍ਹਾਂ ਦੇ ਰੋਗਾਂ ਦੇ ਮਾਹਿਰ, ਡਾ: ਅਭੀਸ਼ੇਕ ਹਾਂਡਾ ਅੱਖਾਂ ਦੇ ਮਾਹਿਰ, ਡਾ : ਆਦੀਸ ਗੋਇਲ ਐਮ.

Ad Position 21
No active advertisement
ਸ਼ਹੀਦ ਭਾਈ ਮਨੀ ਸਿੰਘ ਖ਼ਾਲਸਾ ਕਾਲਜ ਦੇ ਵਿਦਿਆਰਥੀ ਉਦਯੋਗਿਕ ਦੌਰੇ ਦੌਰਾਨ ਜਗਤਜੀਤ ਐਗਰੀ ਲਿਮਟਿਡ ਦੇ ਪ੍ਰਬੰਧਕਾਂ ਨਾਲ। ਤਸਵੀਰ – ਵਿਨੋਦ 25-09-2026
ਮੂਨਕ, 24 ਸਤੰਬਰ (ਵਰਿੰਦਰ ਭਾਰਦਵਾਜ) - ਨੇਤਰਦਾਨੀ ਸਵਰਗੀ ਸਚਿਨ ਮਲਾਣਾ “ਚੀਨੀ” ਸਪੁੱਤਰ ਡਾ : ਮਹਾਂਵੀਰ ਪ੍ਰਸਾਦ ਰਾਮਪੁਰੇ ਵਾਲਿਆਂ ਦੀ 13 ਵੀਂ ਬਰਸੀ ‘ਤੇ “ਸਦਭਾਵਨਾ ਕੈਂਪ “ ਦੌਰਾਨ ਜਨਰਲ ਮੈਡੀਕਲ, ਅੱਖਾਂ ਦਾ ਅਪ੍ਰੇਸ਼ਨ ਚੈੱਕ ਅਪ ਅਤੇ ਖੂਨ-ਦਾਨ ਕੈਂਪ ਅਗਰਵਾਲ ਧਰਮਸਾਲਾ ਮੂਨਕ ਵਿਖੇ ਲਗਾਇਆ ਗਿਆ, ਜਿਸ ’ਚ ਸਾਂਝ ਚੈਰੀਟੇਬਲ ਅੱਖਾਂ ਦੇ ਹਸਪਤਾਲ ਅਤੇ ਅਮਰ ਹਸਪਤਾਲ ਪਟਿਆਲਾ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦਾ ਚੈੱਕ ਅਪ ਕਰਕੇ ਦਵਾਈਆਂ ਮੁਫ਼ਤ ਦਿੱਤੀਆਂ। ਕੈਂਪ ਦੇ ਸੰਚਾਲਕ ਸੀਨੀਅਰ ਭਾਜਪਾ ਆਗੂ ਸੰਦੀਪ ਮਲਾਣਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੈਂਪ ਦੌਰਾਨ ਡਾ: ਵਿਵੇਕ ਸਿੰਗਲਾ ਦਿਲ ਤੇ ਹਰ ਤਰ੍ਹਾਂ ਦੇ ਰੋਗਾਂ ਦੇ ਮਾਹਿਰ, ਡਾ: ਅਭੀਸ਼ੇਕ ਹਾਂਡਾ ਅੱਖਾਂ ਦੇ ਮਾਹਿਰ, ਡਾ : ਆਦੀਸ ਗੋਇਲ ਐਮ.ਡੀ, ਡਾ: ਬ੍ਰਹਮਜੋਤ ਸਿੰਘ ਵਾਲੀਆ, ਡਾ. ਅਭਿਸ਼ੇਕ ਹਾਂਡਾ ਅੱਖਾਂ ਦੇ ਮਾਹਰ, ਡਾ. ਆਦਿਸ਼ ਗੋਇਲ ਐਮਡੀ, ਡਾ. ਕਮਲਦੀਪ ਹੈਲਥ ਕੇਅਰ ਸੈਂਟਰ ਟੋਹਾਣਾ, ਡਾ. ਪ੍ਰਿਆ ਅਗਰਵਾਲ ਹਾਂਡਾ, ਚੇਤਨ ਸਿੰਗਲਾ ਐਮਸੀਐਚ, ਡਾ. ਰਿਤਿਕਾ ਸਿੰਗਲਾ ਦੰਦਾਂ ਦੇ ਮਾਹੀਰ ਡਾਕਟਰਾਂ ਦੀ ਟੀਮ ਨੇ ਆਪਣੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ। ਕੈਂਪ ਦੌਰਾਨ 500 ਮਰੀਜ਼ਾਂ ਦਾ ਚੈੱਕ ਅਪ ਕੀਤਾ, 45 ਮਰੀਜ਼ਾਂ ਨੂੰ ਅੱਖਾਂ ਦੇ ਆਪਰੇਸ਼ਨ ਲਈ ਚੁਣਿਆ ਅਤੇ 40 ਯੂਨਿਟ ਖੂਨ ਦੇ ਇਕੱਤਰ ਕੀਤਾ ਗਿਆ। ਇਸ ਮੌਕੇ ਮੈਡੀਕਲ ਸਟਾਫ ਤੇ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਸੂਬਾਈ ਆਗੂ ਰਾਂਝਾ ਬਖਸ਼ੀ, ਡਾ: ਮਹਾਵੀਰ ਮਲਾਣਾ, ਗੁਲਜ਼ਾਰੀ ਮੂਣਕ, ਸਾਬਕਾ ਪ੍ਰਧਾਨ ਪ੍ਰਕਾਸ਼ ਮਲਾਣਾ, ਬਲਾਕ ਸੰਮਤੀ ਮੈਂਬਰ ਭੁਪਿੰਦਰ ਸਿੰਘ ਮ੍ਹਾਹਾਂ ਸਿੰਘ ਵਾਲਾ, ਸਾਬਕਾ ਚੇਅਰਮੈਨ ਗੋਲਡੀ ਚੀਮਾ, ਸਾਹਿਬ ਆਪ ਆਗੂ ਮਨੀਸ਼ ਜੈਨ, ਮਨੁ ਬੰਸਲ, ਯੂਥ ਅਕਾਲੀ ਆਗੂ ਕਸ਼ਿਸ਼ ਅਰੋੜਾ ਕੱਕੀ, ਸਚਿਨ ਸਿੰਗਲਾ, ਗੁਰਜੀਤ ਸਿੰਘ ਮਲਾਣਾ, ਸੈਂਡੀ ਰਾਓ, ਭਾਜਪਾ ਆਗੂਆ ’ਚ ਮੋਹਨ ਮਕੋਰੜ ਸਾਹਿਬ, ਪਰਵਾਨਾ ਸਿੰਘ ਬੁਸਹਿਰਾ, ਸੁਰੇਸ਼ ਰਾਠੀ, ਪਹਿਲੂ ਸਿੰਘ ਮਕੋਰੜ ਸਾਹਿਬ, ਪ੍ਰਰਵੀਨ ਸੈਣੀ ਤੇ ਵਰੁਣ ਰਾਓ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮਸਤੂਆਣਾ ਸਾਹਿਬ ਵਿਖੇ ਤਿੰਨ ਰੋਜ਼ਾ ਪੀ.ਟੀ.ਯੂ. ਅੰਤਰ-ਕਾਲਜ ਫੁੱਟਬਾਲ ਟੂਰਨਾਮੈਂਟ ਦਾ ਆਗਾਜ਼ ਏ.ਡੀ.ਸੀ. ਸੁਖਚੈਨ ਸਿੰਘ ਪ... ਅਗਲੀ ਖ਼ਬਰ ਗਗਨਦੀਪ ਕੌਰ ਢੀਂਡਸਾ ਵਲੋਂ ਮਹਿੰਗਾ ਸਿੰਘ ਕੰਬੋਜ ਦੇ ਪਰਿਵਾਰ ਨਾਲ ਦੁੱਖ ਸਾਂਝਾ
Ad Position 24