11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਹਰਭਜਨ ਮਾਨ 17 ਨੂੰ ਆਉਣਗੇ ਸੰਗਰੂਰ ਦੇ ਸਰਸ ਮੇਲੇ ’ਚ 20 ਤੱਕ ਵੱਖ-ਵੱਖ ਗਾਇਕ ਕਰਨਗੇ ਦਰਸ਼ਕਾਂ ਦਾ ਮਨੋਰੰਜਨ ਟੀ.ਬੀ. ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

ਸੰਗਰੂਰ, 10 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) – ਸਥਾਨਕ ਪਟਿਆਲਾ ਰੋਡ ਸਥਿਤ ਕੈਰੋਂ ਫੈਕਟਰੀ ਵਿੱਚ ਸ਼ੁਰੂ ਹੋਏ ਸਰਸ ਮੇਲੇ ਵਿੱਚ ਨਾਮਵਰ ਗਾਇਕ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਮੇਲੇ ਦੇ ਨੋਡਲ ਅਫਸਰ ਸੁਖਚੈਨ ਸਿੰਘ ਪਾਪੜਾ ਵਧੀਕ ਡਿਪਟੀ ਕਮਿਸ਼ਨਰ ( ਵ) ਸੰਗਰੂਰ ਪ੍ਰਬੰਧਾਂ ਦੀ ਦੇਖ ਰੇਖ ਕਰ ਰਹੇ ਹਨ।

Ad Position 21
No active advertisement
ਅਜੀਤ ਡੈਸਕ 11-10-2026
ਸੰਗਰੂਰ, 10 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) – ਸਥਾਨਕ ਪਟਿਆਲਾ ਰੋਡ ਸਥਿਤ ਕੈਰੋਂ ਫੈਕਟਰੀ ਵਿੱਚ ਸ਼ੁਰੂ ਹੋਏ ਸਰਸ ਮੇਲੇ ਵਿੱਚ ਨਾਮਵਰ ਗਾਇਕ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਮੇਲੇ ਦੇ ਨੋਡਲ ਅਫਸਰ ਸੁਖਚੈਨ ਸਿੰਘ ਪਾਪੜਾ ਵਧੀਕ ਡਿਪਟੀ ਕਮਿਸ਼ਨਰ ( ਵ) ਸੰਗਰੂਰ ਪ੍ਰਬੰਧਾਂ ਦੀ ਦੇਖ ਰੇਖ ਕਰ ਰਹੇ ਹਨ। ਸ੍ਰੀ ਪਾਪੜਾ ਨੇ ਦੱਸਿਆ ਕਿ 11 ਅਕਤੂਬਰ ਨੂੰ ਅੰਮ੍ਰਿਤ ਮਾਨ, 12 ਨੂੰ ਹੈਪੀ ਰਾਏ ਕੋਟੀ, 13 ਨੂੰ ਨਿੰਜਾ, 14 ਨੂੰ ਕੌਰ ਬੀ, 15 ਨੂੰ ਲਾਭ ਹੀਰਾ, 16 ਨੂੰ ਸਿਕੰਦਰ ਸਲੀਮ ਅਤੇ ਗੁਰਜੀਤ ਜੀਤੀ, 17 ਨੂੰ ਹਰਭਜਨ ਮਾਨ, 18 ਨੂੰ ਰਣਜੀਤ ਬਾਵਾ, 19 ਨੂੰ ਆਰ ਨੇਤ ਅਤੇ 20 ਅਕਤੂਬਰ ਨੂੰ ਸਿੱਪੀ ਗਿੱਲ ਦੀਆਂ ਪੇਸ਼ਕਾਰੀ ਹੋਣਗੀਆਂ। ਉਨ੍ਹਾਂ ਕਿਹਾ ਕਿ ਸਰਸ ਮੇਲਾ ਪੇਡੂ ਦਸਤਕਾਰਾਂ ਅਤੇ ਸਵੈ-ਸਹਾਇਤਾ ਸਮੂਹ ਦੀ ਮਿਹਨਤ ਅਤੇ ਹੁਨਰ ਨੂੰ ਵੱਡੇ ਪੱਧਰ ਉੱਤੇ ਪਛਾਣ ਦਿਵਾਉਣ ਦਾ ਅਹਿਮ ਮੰਚ ਹੈ।
Ad Position 22
No active advertisement
ਪਿਛਲੀ ਖ਼ਬਰ ਲੋਕਾਂ ਦੀ ਸਹੂਲਤ ਵਾਸਤੇ ਨਗਰ ਪੰਚਾਇਤ ਅਮਰਗੜ੍ਹ ਵਲੋਂ ਹੈਲਪਲਾਈਨ ਨੰਬਰ ਜਾਰੀ ਫ਼ੋਨ ’ਤੇ ਦਰਜ ਕਰਵਾਈਆਂ ਜਾ ਸਕਣਗੀਆਂ ਸਮੱ... ਅਗਲੀ ਖ਼ਬਰ ਸੰਗਰੂਰ ਦੀਆਂ ਮੰਡੀਆਂ ’ਚ ਝੋਨੇ ਦੀ ਆਮਦ ’ਚ ਨਹੀਂ ਆਈ ਤੇਜ਼ੀ ਜ਼ਿਲ੍ਹਾ ਸੰਗਰੂਰ ਦੀਆਂ ਸਾਰੀਆਂ ਮੰਡੀਆਂ ਵਿੱਚ ਅਜੇ ਤੱਕ ਸਿ...
Ad Position 24