ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਲੰਗਰ ਲਈ ਝੋਨੇ ਦਾ ਟਰੱਕ ਕੀਤਾ ਰਵਾਨਾ
ਸੰਗਰੂਰ, 10 ਨਵੰਬਰ (ਧੀਰਜ ਪਸੋਰੀਆ)-ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਲੰਗਰ ਦੀ ਸੇਵਾ ਲਈ ਨਵੀਂ ਅਨਾਜ ਮੰਡੀ ਸੰਗਰੂਰ ਤੋਂ ਝੋਨੇ ਦਾ ਟਰੱਕ ਰਵਾਨਾ ਕੀਤਾ ਗਿਆ। ਇਸ ਮੌਕੇ ਮੁੱਖ ਸੇਵਾਦਾਰ ਬਹਾਦਰ ਸਿੰਘ ਢਡੋਗਲ, ਜਥੇਦਾਰ ਨਿਰਭੈ ਸਿੰਘ ਫਤਿਹਮਾਜਰੀ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਮਾਨ, ਆੜਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ਼ਸ਼ੀਨ ਕੁਮਾਰ ਤੁੰਗਾ, ਦਲਬੀਰ ਸਿੰਘ ਔਲਖ ਆੜਤੀਆ, ਨਰਿੰਦਰਪਾਲ ਨਿੰਦੀ ਆੜਤੀਆ,ਅਕਾਂਉਟੈਂਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਤਿਵਾੜੀ, ਸੁਰਜੀਤ ਭੁੱਲਰ ਅਤੇ ਹਰਦੀਪ ਸ਼ਰਮਾ ਮੌਜੂਦ ਸਨ।
ਅਜੀਤ ਡੈਸਕ
11-11-2026