10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਦਿਵਾਂਗ ਸਿੰਗਲਾ ਤੇ ਸਸ਼ੀ ਕਾਂਤ ਗਰਗ ਸਨਮਾਨਿਤ

ਸੁਨਾਮ ਊਧਮ ਸਿੰਘ ਵਾਲਾ, 10 ਨਵੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਅਗਰਵਾਲ ਸਭਾ ਸੁਨਾਮ ਊਧਮ ਸਿੰਘ ਵਾਲਾ ਵਲੋਂ ਏਕਮ ਦਾ ਦਿਹਾੜਾ ਸਥਾਨਕ ਮਹਾਰਾਜਾ ਅਗਰਸੈਨ ਚੌਕ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮੇ ਪੂਜਾ ਅਰਚਣਾ ਉਪਰੰਤ ਆਰਤੀ ਵੀ ਕੀਤੀ ਗਈ ਅਤੇ ਮਹਾਰਾਜਾ ਅਗਰਸੈਨ ਦੀ ਪ੍ਰਤਿਮਾ ਤੇ ਫੁੱਲ ਮਾਲਾਵਾਂ ਚੜ੍ਹਾਈਆਂ ਗਈਆਂ।

Ad Position 21
No active advertisement
ਅਜੀਤ ਡੈਸਕ 11-11-2026
ਸੁਨਾਮ ਊਧਮ ਸਿੰਘ ਵਾਲਾ, 10 ਨਵੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਅਗਰਵਾਲ ਸਭਾ ਸੁਨਾਮ ਊਧਮ ਸਿੰਘ ਵਾਲਾ ਵਲੋਂ ਏਕਮ ਦਾ ਦਿਹਾੜਾ ਸਥਾਨਕ ਮਹਾਰਾਜਾ ਅਗਰਸੈਨ ਚੌਕ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮੇ ਪੂਜਾ ਅਰਚਣਾ ਉਪਰੰਤ ਆਰਤੀ ਵੀ ਕੀਤੀ ਗਈ ਅਤੇ ਮਹਾਰਾਜਾ ਅਗਰਸੈਨ ਦੀ ਪ੍ਰਤਿਮਾ ਤੇ ਫੁੱਲ ਮਾਲਾਵਾਂ ਚੜ੍ਹਾਈਆਂ ਗਈਆਂ। ਪੂਜਾ ਪ੍ਰਸਾਦ ਦੀ ਸੇਵਾ ਸਸੀ਼ ਕਾਂਤ ਸਪੁੱਤਰ ਵਿਕਰਮ ਗਰਗ ਵਿੱਕੀ ਪਧਾਨ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਵਿਚ ਅਤੇ ਡਾ. ਰਾਜੀਵ ਸਿੰਗਲਾ ਨੇ ਆਪਣੇ ਸਪੁੱਤਰ ਦਿਵਾਂਗ ਸਿੰਗਲਾ ਵਲੋਂ ਆਲ ਇੰਡੀਆ ਏਮਜ਼ ਪੀ ਜੀ ਇੰਟਰੈਸ ਟੈਸਟ ’ਚੋਂ 28 ਵਾਂ ਰੈਂਕ ਪ੍ਰਾਪਤ ਕਰਕੇ ਏਮਜ਼ ਦਿੱਲੀ ਵਿੱਚ ਦਾਖਲਾ ਮਿਲਣ ਦੀ ਖੁਸ਼ੀ ਵਿੱਚ ਕੀਤੀ।ਇਸ ਮੌਕੇ ਸਾ਼ਮ ਲਾਲ ਸਿੰਗਲਾ ਜ਼ਿਲ੍ਹਾ ਪ੍ਰਧਾਨ, ਮਨਪ੍ਰੀਤ ਬਾਂਸਲ ਨਗਰ ਕੌਸਲ ਪ੍ਰਧਾਨ,ਕ੍ਰਿਸ਼ਨ ਸੰਦੋਹਾ ਸ੍ਰਪਰਸਤ ਅਤੇ ਪ੍ਰਧਾਨ ਵਿਕਰਮ ਗਰਗ ਵਿੱਕੀ ਨੇ ਵਧਾਈ ਦਿੱਤੀ। ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ,ਸਾ਼ਮ ਲਾਲ ਸਿੰਗਲਾ ਜ਼ਿਲ੍ਹਾ ਪ੍ਰਧਾਨ, ਨਗਰ ਕੌਸਲ ਪ੍ਰਧਾਨ ਮਨਪ੍ਰੀਤ ਬਾਂਸਲ, ਹਰੀ ਦੇਵ ਗੋਇਲ, ਰਵੀ ਕਮਲ ਗੋਇਲ, ਰਾਮ ਲਾਲ ਰਾਮਾ ਆਲਮਪੁਰੀਆ, ਕ੍ਰਿਸ਼ਨ ਸੰਦੋਹਾ, ਹਕੂਮਤ ਰਾਏ ਜਿੰਦਲ, ਯਸ਼ਪਾਲ ਸਿੰਗਲਾ, ਸਿ਼ਵ ਜਿੰਦਲ ਡਾ, ਰਾਜੀਵ ਸਿੰਗਲਾ, ਨਰੇਸ਼ ਸਿੰਗਲਾ, ਸਾ਼ਮ ਲਾਲ ਐਡਵੋਕੇਟ, ਮਾਸਟਰ ਰਾਜੀਵ ਬਿੰਦਲ, ਗਿਰਧਾਰੀ ਲਾਲ ਜਿੰਦਲ, ਕੇਵਲ ਕ੍ਰਿਸ਼ਨ ਮੈਨੇਜਰ, ਰਾਕੇਸ਼ ਗਰਗ, ਗੌਰਵ ਜਨਾਲੀਆ, ਡਾ. ਸੱਤਪਾਲ ਗਰਗ, ਬਿੰਦਰਪਾਲ, ਸੁਰੇਸ਼ ਜਿੰਦਲ ਐਡਵੋਕੇਟ, ਮੁਕੇਸ਼ ਗਰਗ, ਵਿਮਲ ਜੈਨ, ਸੰਜੀਵ ਜਿੰਦਲ, ਮਿੰਟੂ ਜਖੇਪਲੀਆ, ਮੁਨੀਸ਼ ਮੋਨੂੰ ਗਰਗ, ਸਸੀ਼ ਕਾਂਤ ਗਰਗ, ਕਾਲਾ ਨਾਗਰਾ, ਭੂਸ਼ਨ ਕਾਂਸਲ, ਮਹਿੰਦਰ ਜੈਨ, ਦੇਵਾਂਗ ਸਿੰਗਲਾ, ਡਾਕਟਰ ਰੇਣੂ ਸਿੰਗਲਾ, ਹੈਪੀ ਜੈਨ ਤੇ ਮੰਜੂ ਗਰਗ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ 13 ਨਵੰਬਰ ਤੋਂ 19 ਨਵੰਬਰ ਤੱਕ ਸੰਗਰੂਰ ਵਿਖੇ ਲਗਾਏ ਜਾ ਰਹੇ ਦਿਨ-ਰਾਤ ਪੱਕੇ ਮੋਰਚੇ ਵਿੱਚ ਕਨਫੈਡਰੇਸ਼ਨ ਹੋਵੇਗੀ ਸ਼ਾਮਿਲ-ਰਾ... ਅਗਲੀ ਖ਼ਬਰ ਚੈੱਕ ਬਾਊਂਸ ਦੇ ਮਾਮਲਿਆਂ ਲਈ ਵਿਸ਼ੇਸ਼ ਲੋਕ ਅਦਾਲਤ 21 ਨੂੰ
Ad Position 24