15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਮਾਨ ਦੇ ਪੈੱਨ ’ਚੋਂ ਹਰੀ ਸਿਆਹੀ ਮੁੱਕੀ, ਹੁਣ ਕੇਜਰੀਵਾਲ ਦਾ ਪੈੱਨ ਪੰਜਾਬ ਦੇ ਕਾਲੇ ਲੇਖ ਲਿਖ ਰਿਹੈ - ਡੇਅਰੀਵਾਲਾ

ਸ਼ੇਰਪੁਰ, 15 ਨਵੰਬਰ (ਦਰਸ਼ਨ ਸਿੰਘ ਖੇੜੀ) - ਪੰਜਾਬ ਸਰਕਾਰ ਦਾ ਮੁਖੀ ਭਗਵੰਤ ਮਾਨ ਸਿਰਫ਼ ਰਬੜ ਦੀ ਮੋਹਰ ਬਣ ਕੇ ਬੋਗਸ ਮੁੱਖ ਮੰਤਰੀ ਦੇ ਤੌਰ ਤੇ ਕੰਮ ਕਰ ਰਿਹਾ ਹੈ ਪਰੰਤੂ ਅਫ਼ਸਰਸ਼ਾਹੀ ਤੇ ਦਿੱਲੀ ਵਾਲਿਆਂ ਦੇ ਹੁਕਮ ਚਲ ਰਹੇ ਹਨ। ਮੁੱਖ ਮੰਤਰੀ ਦੇ ਪੈੱਨ ‘ਚੋਂ ਹਰੀ ਸਿਆਹੀ ਮੁੱਕ ਚੁੱਕੀ ਹੈ ਅਤੇ ਹੁਣ ਕੇਜਰੀਵਾਲ ਤੇ ਸਿਸੋਦੀਆ ਹੀ ਆਪਣੇ ਕਾਲੇ ਪੈੱਨਾਂ ਨਾਲ ਪੰਜਾਬ ਦੇ ਕਾਲੇ ਲੇਖ ਲਿਖ ਰਹੇ ਹਨ।

Ad Position 21
No active advertisement
ਜਸਮੇਲ ਸਿੰਘ ਡੇਅਰੀਵਾਲਾ 16-11-2026
ਸ਼ੇਰਪੁਰ, 15 ਨਵੰਬਰ (ਦਰਸ਼ਨ ਸਿੰਘ ਖੇੜੀ) - ਪੰਜਾਬ ਸਰਕਾਰ ਦਾ ਮੁਖੀ ਭਗਵੰਤ ਮਾਨ ਸਿਰਫ਼ ਰਬੜ ਦੀ ਮੋਹਰ ਬਣ ਕੇ ਬੋਗਸ ਮੁੱਖ ਮੰਤਰੀ ਦੇ ਤੌਰ ਤੇ ਕੰਮ ਕਰ ਰਿਹਾ ਹੈ ਪਰੰਤੂ ਅਫ਼ਸਰਸ਼ਾਹੀ ਤੇ ਦਿੱਲੀ ਵਾਲਿਆਂ ਦੇ ਹੁਕਮ ਚਲ ਰਹੇ ਹਨ। ਮੁੱਖ ਮੰਤਰੀ ਦੇ ਪੈੱਨ ‘ਚੋਂ ਹਰੀ ਸਿਆਹੀ ਮੁੱਕ ਚੁੱਕੀ ਹੈ ਅਤੇ ਹੁਣ ਕੇਜਰੀਵਾਲ ਤੇ ਸਿਸੋਦੀਆ ਹੀ ਆਪਣੇ ਕਾਲੇ ਪੈੱਨਾਂ ਨਾਲ ਪੰਜਾਬ ਦੇ ਕਾਲੇ ਲੇਖ ਲਿਖ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਤੇ ਸੰਭਾਵੀ ਉਮੀਦਵਾਰ ਜਸਮੇਲ ਸਿੰਘ ਡੇਅਰੀਵਾਲਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤੇ ਸਿਸੋਦੀਆ ਆਪਣੇ ਕਾਲੇ ਪੈੱਨਾਂ ਨਾਲ ਪੰਜਾਬ ਦੇ ਪੜ੍ਹੇ ਲਿਖੇ ਉੱਚ ਕੋਟੀ ਦੀ ਯੋਗਤਾ ਰੱਖਣ ਵਾਲੇ ਨੌਜਵਾਨਾਂ ਦੇ ਰੁਜ਼ਗਾਰ ਦੇ ਭਵਿੱਖ ਤੇ ਵਿਸ਼ਰਾਮ ਲਗਾ ਰਹੇ ਹਨ ਅਤੇ ਰਾਜਸਥਾਨ, ਹਰਿਆਣਾ ਤੇ ਦਿੱਲੀ ਦੇ ਬੰਦਿਆਂ ਨੂੰ ਸਰਕਾਰੀ ਨੌਕਰੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਇਕ ਵਿਭਾਗ ਵਿਚ ਦਿੱਲੀ ਵਾਲਿਆਂ ਦਾ ਹੀ ਬੋਲਬਾਲਾ ਹੈ।ਉਨ੍ਹਾਂ ਕਿਹਾ ਹੁਣ ਵੇਲਾ ਹੈ ਕਿ 2027 ਦੀਆਂ ਚੋਣਾਂ ਸਮੇਂ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਿਵਾ ਕੇ ਪੰਜਾਬ ਵਿਚੋਂ ਚਲਦਾ ਕਰੀਏ।
Ad Position 22
No active advertisement
ਪਿਛਲੀ ਖ਼ਬਰ 101 ਪੇਟੀਆਂ ਸ਼ਰਾਬ ਸਮੇਤ ਫੜੀ ਫੌਰਚੂਨਰ ਗੱਡੀ ਦੇ ਦਸਤਾਵੇਜ਼ ਤੇ ਨੰਬਰ ਪਲੇਟ ਅਸਲੀ ਪਾਏ ਅਗਲੀ ਖ਼ਬਰ ਧੂਰੀ ਦੀਆਂ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਰੁਲ ਰਹੀ ਹੈ, ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੀ ਸਾਰ ਲੈਣ ਮੰਡੀਆਂ ਵਿੱ...
Ad Position 24