17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਮਾਸਟਰ ਐਥਲੀਟ ਸੁਖਦੇਵ ਡਸਕਾ ਨੇ ਮੈਰਾਥਨ ਦੌੜ ਜਿੱਤ ਕੇ ਮਾਰੀ ਬਾਜ਼ੀ

ਚੀਮਾ ਮੰਡੀ, 17 ਨਵੰਬਰ (ਗੁਰਜੀਤ ਸਿੰਘ ਚਹਿਲ) - ਜ਼ਿਲ੍ਹਾ ਤਰਨਤਾਰਨ ’ਚ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਅਸਥਾਨ ਪਿੰਡ ਪੋਹਵਿੰਡ ਵਿਖੇ ਕਰਵਾਈ ਮੈਰਾਥਨ ਦੌੜ ‘ਚ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਤਗਮਾ ਜਿੱਤ ਕੇ ਬਾਜ਼ੀ ਮਾਰੀ। ਕੌਮਾਂਤਰੀ ਮਾਸਟਰ ਅਥਲੀਟ ਸੁਖਦੇਵ ਸ਼ਰਮਾ ਨੇ ਦੱਸਿਆ ਕਿ 65 ਸਾਲ ਤੋਂ ਉਪਰ ਉਮਰ ਵਰਗ ‘ਚ ਉਨ੍ਹਾਂ ਨੇ 42 ਕਿਲੋਮੀਟਰ ਮੈਰਾਥਨ ਦੌੜ 5 ਘੰਟੇ 11 ਮਿੰਟ ‘ਚ ਪੂਰੀ ਕਰਕੇ ਚੈਂਪੀਅਨਸ਼ਿਪ ਕੱਪ ਅਤੇ ਨਕਦ ਇਨਾਮ ਜਿੱਤਿਆ।

Ad Position 21
No active advertisement
ਕੌਮਾਂਤਰੀ ਮਾਸਟਰ ਐਥਲੀਟ ਸੁਖਦੇਵ ਸ਼ਰਮਾ। 18-11-2026
ਚੀਮਾ ਮੰਡੀ, 17 ਨਵੰਬਰ (ਗੁਰਜੀਤ ਸਿੰਘ ਚਹਿਲ) - ਜ਼ਿਲ੍ਹਾ ਤਰਨਤਾਰਨ ’ਚ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਅਸਥਾਨ ਪਿੰਡ ਪੋਹਵਿੰਡ ਵਿਖੇ ਕਰਵਾਈ ਮੈਰਾਥਨ ਦੌੜ ‘ਚ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਤਗਮਾ ਜਿੱਤ ਕੇ ਬਾਜ਼ੀ ਮਾਰੀ। ਕੌਮਾਂਤਰੀ ਮਾਸਟਰ ਅਥਲੀਟ ਸੁਖਦੇਵ ਸ਼ਰਮਾ ਨੇ ਦੱਸਿਆ ਕਿ 65 ਸਾਲ ਤੋਂ ਉਪਰ ਉਮਰ ਵਰਗ ‘ਚ ਉਨ੍ਹਾਂ ਨੇ 42 ਕਿਲੋਮੀਟਰ ਮੈਰਾਥਨ ਦੌੜ 5 ਘੰਟੇ 11 ਮਿੰਟ ‘ਚ ਪੂਰੀ ਕਰਕੇ ਚੈਂਪੀਅਨਸ਼ਿਪ ਕੱਪ ਅਤੇ ਨਕਦ ਇਨਾਮ ਜਿੱਤਿਆ। ਇਸ ਮਾਣਮੱਤੀ ਪ੍ਰਾਪਤੀ ‘ਤੇ ਉਨ੍ਹਾਂ ਨੂੰ ਮੌਟੀ ਗਰਗ ਚੇਅਰਮੈਨ ਕੇ.ਸੀ.ਟੀ. ਕਾਲਜ ਫਤਹਿਗੜ੍ਹ, ਪ੍ਰਧਾਨ ਜਸਵੰਤ ਸਿੰਘ ਵੜੈਚ, ਪ੍ਰਿੰਸੀਪਲ ਮਨੋਜ ਗੋਇਲ, ਡਾ. ਬਸੰਤ ਸੁਨਾਮ, ਡਾ. ਰਾਮ ਲਾਲ ਮੋਹਾਲੀ (ਧਰਮਗੜ੍ਹ ਵਾਲੇ), ਗੁਰਜੀਤ ਸਿੰਘ ਚਹਿਲ ਪ੍ਰਧਾਨ ਪ੍ਰੈਸ ਕਲੱਬ ਧਰਮਗੜ੍ਹ, ਚਰਨਜੀਤ ਸ਼ਰਮਾ ਹਰਿਆਉ, ਬਿੰਦਰਪਾਲ ਸਾਬਕਾ ਸਰਪੰਚ ਨਮੋਲ, ਗੁਰਵਿੰਦਰ ਗਿੱਲ ਚੰਡੀਗੜ੍ਹ, ਸਬ ਇੰਸਪੈਕਟਰ ਸਾਹਿਬ ਸਿੰਘ ਡਸਕਾ ਐਸ ਐਚ ਓ ਧਨੌਲਾ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਡਸਕਾ, ਡਾ. ਦਲਜੀਤ ਸਿੰਘ ਗੰਢੂਆਂ, ਚੇਅਰਮੈਨ ਭੀਮ ਸੈਨ ਕਾਸਲ, ਮਾਸਟਰ ਰਣਜੀਤ ਸਿੰਘ ਛਾਜਲਾ, ਡਾ. ਸੁਬੇਗ ਸਿੰਘ ਰੱਤਾਖੇੜਾ ਬਲਾਕ ਪ੍ਰਧਾਨ ਆਪ ਪਾਰਟੀ, ਡਾ. ਬੰਤ ਸਿੰਘ ਸਤੌਜ, ਡਾ. ਕੁਲਵਿੰਦਰ ਸਿੰਘ ਛਾਜਲਾ, ਕੁਲਦੀਪ ਸਿੰਘ ਸਾਬਕਾ ਪੰਚ ਡਸਕਾ, ਸੇਰ ਸਿੰਘ ਸਰਾ, ਕੁਲਵੰਤ ਸਿੰਘ ਸਰਾ, ਕਰਨੈਲ ਸਿੰਘ ਡਸਕਾ, ਮਿਸਤਰੀ ਵੀਰ ਸਿੰਘ ਡਸਕਾ, ਨਵਜੋਤ ਸਿੰਘ ਜੋਤੀ ਸਾਬਕਾ ਸਰਪੰਚ ਰੱਤਾਖੇੜਾ, ਕਬੱਡੀ ਕੁਮੈਂਟੇਟਰ ਧਰਮਾ ਹਰਿਆਉ, ਵਾਸ਼ਦੇਵ ਸ਼ਰਮਾ ਐਮ.ਡੀ. ਸੰਤ ਅਤਰ ਸਿੰਘ ਸਕੂਲ ਹਰਿਆਉ, ਗੀਤਕਾਰ ਕਰਮਜੀਤ ਸ਼ਰਮਾ, ਰਣਵੀਰ ਸਿੰਘ ਜਵੰਧਾ ਹਰਿਆਉ, ਮੇਜਰ ਸਿੰਘ ਡਸਕਾ, ਵਿੱਕੀ ਮੱਲ, ਬਿੰਦਰੀ ਪੰਡਤ, ਬੱਬੂ, ਸੋਨੀ, ਅੰਮ੍ਰਿਤੀ ਅਤੇ ਰਵੀ ਸ਼ਰਮਾ ਹਰਿਆਉ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਵਲੋਂ ਡੀ.ਐੱਸ.ਪੀ. ਦਫ਼ਤਰ ਨਕੋਦਰ ਅੱਗੇ 22 ਨੂੰ ਸੂਬਾ ਪੱਧਰੀ ਧਰਨਾ ਅਗਲੀ ਖ਼ਬਰ ਝੋਨੇ ਦੀ ਬੰਦ ਕੀਤੀ ਖਰੀਦ ਸ਼ੁਰੂ ਕੀਤੀ ਜਾਵੇ-ਭਾਕਿਯੂ ਰਾਜੇਵਾਲ
Ad Position 24