24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸੁਖਬੀਰ ਦੀ ਫ਼ਿਰੋਜ਼ਪੁਰ ਆਮਦ ਨੂੰ ਲੈ ਕੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਵਲੋਂ ਮੀਟਿੰਗ

Ad Position 21
No active advertisement
ਅਜੀਤ ਡੈਸਕ 23-02-2026
ਮੁੱਦਕੀ, 22 ਫਰਵਰੀ (ਭਾਰਤ ਭੂਸ਼ਨ ਅਗਰਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਦੀ ਫ਼ਿਰੋਜ਼ਪੁਰ ਆਮਦ ਨੂੰ ਲੈ ਕੇ 24 ਫਰਵਰੀ ਨੂੰ ਕੀਤੀ ਜਾ ਰਹੀ ਰੈਲੀ ਨੂੰ ਲੈ ਕੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਵਲੋਂ ਇਕ ਭਰਵੀਂ ਮੀਟਿੰਗ ਮੁੱਦਕੀ ਵਿਖੇ ਨਗਰ ਪੰਚਾਇਤ ਮੁੱਦਕੀ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਬਰਾੜ ਦੇ ਗ੍ਰਹਿ ਵਿਖੇ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਕਿਹਾ ਕਿ 24 ਫਰਵਰੀ ਦੀ ਫ਼ਿਰੋਜ਼ਪੁਰ ਰੈਲੀ ਨੂੰ ਸਫਲ ਬਣਾਉਣ ਲਈ ਹਲਕਾ ਦਿਹਾਤੀ ਦਾ ਅਕਾਲੀ ਵਰਕਰ ਪੱਬਾਂ ਭਾਰ ਹੋਇਆ ਬੈਠਾ ਹੈ ਤੇ ਭਾਰੀ ਉਤਸ਼ਾਹ ਨਾਲ ਪਿੰਡਾਂ ਅੰਦਰ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਭੁਪਿੰਦਰ ਸਿੰਘ ਫਰੀਦੇਵਾਲਾ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਕਾਕਾ ਬਰਾੜ, ਨਿਮਰਤ ਸਿੰਘ ਸੰਧੂ ਭੁੱਚੋਕਾ, ਕੁਲਦੀਪ ਸਿੰਘ ਬਰਾੜ ਇਮੀਗੇ੍ਰਸ਼ਨ ਵਾਲੇ, ਸਵਰਨ ਸਿੰਘ ਰੋਸਾ, ਸਮਾਜ ਸੇਵਕ ਬਲਵਿੰਦਰ ਸਿੰਘ ਖੁਰਮੀ, ਗੁਰਤੇਜ ਸਿੰਘ ਗਗਨਾ, ਹਰਬੰਸ ਸਿੰਘ ਜੈਦ, ਪਵਿੱਤਰ ਸਿੰਘ ਭੈਲ, ਮਹਿੰਦਰ ਸਿੰਘ ਸੰਧੂ, ਰਾਣਾ ਭੈਲ, ਪ੍ਰਦੀਪ ਸਿੰਘ ਬਰਾੜ, ਜੱਗਾ ਸਰਪੰਚ, ਜਗਸੀਰ ਸਿੰਘ ਸੀ. ਓ., ਜਤਿੰਦਰ ਸਿੰਘ ਘਾਲੀ ਐਮ. ਸੀ., ਦਵਿੰਦਰ ਸਿੰਘ ਪਿੰਕਾ ਐਮ. ਸੀ., ਸੁਖਬੀਰ ਸਿੰਘ ਬਰਾੜ ਪਤੀ ਐਮ. ਸੀ., ਗੁਰਬਾਜ਼ ਸਿੰਘ, ਗੁਰਜੰਟ ਸਿੰਘ ਫੁੱਲੜ, ਸਤਿਨਾਮ ਸਿੰਘ ਬਾਸੀ, ਗੁਰਚਰਨ ਸਿੰਘ, ਜੋਗਿੰਦਰ ਸਿੰਘ ਭੁੱਚੋਕਾ, ਮਹਿੰਦਰ ਸਿੰਘ ਭੁੱਚੋਕਾ ਐਮ.ਸੀ, ਬਲਵਿੰਦਰ ਸਿੰਘ ਬਰਾੜ ਸਾਬਕਾ ਐਮ. ਸੀ., ਸੁਖਦੇਵ ਸਿੰਘ ਬਰਾੜ, ਸੇਵਕ ਸਿੰਘ ਭੱਟੀ ਐਮ. ਸੀ., ਛਿੰਦਰ ਸਿੰਘ ਪਤੀ ਐਮ. ਸੀ., ਸੁਰਿੰਦਰ ਕੁਮਾਰ ਚਾਵਲਾ, ਅਮਰੀਕ ਸਿੰਘ ਬਿੱਟੂ, ਬਲਵਿੰਦਰ ਸਿੰਘ ਜੈਦ, ਮਹਾਂਬੀਰ ਸਿੰਘ ਭੁੱਚੋਕਾ, ਕੁਲਦੀਪ ਸਿੰਘ ਡੇਅਰੀ ਵਾਲਾ, ਜੰਗੀਰ ਸਿੰਘ ਕੋਟ ਕਰੋੜੀਆਂ ਅਮਰ ਸਿੰਘ ਗੋਲਣ ਆਦਿ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤਲਵੰਡੀ ਭਾਈ ਵਿਖੇ ਸਵਾਮੀ ਤੁਰੀਆ ਨੰਦ ਆਸ਼ਰਮ ਦਾ ਸਾਲਾਨਾ ਮਹਾਂ ਉਤਸਵ ਸਮਾਪਤ ਅਗਲੀ ਖ਼ਬਰ ਗੁਰਮਤਿ ਸਮਾਗਮ 1 ਤੋਂ
Ad Position 24