ਫਿਰੋਜ਼ਪੁਰ,5 ਅਪ੍ਰੈਲ (ਸੁਖਵਿੰਦਰ ਸਿੰਘ)-ਕਸੂਰੀ ਗੇਟ ਇਲਾਕੇ ਵਿਚ ਅੱਜ ਇਕ ਵੱਡਾ 'ਤੇ ਪ੍ਰਭਾਵਸ਼ਾਲੀ ਰਾਜਨੀਤਿਕ ਸਮਾਗਮ ਦੌਰਾਨ ਸ਼ਹਿਰ ਦੇ ਵਸਨੀਕਾਂ ਵਲੋਂ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਗਿਆ | ਅਵਤਾਰ ਸਿੰਘ ਨੋਨਾ, ਗੁਰਮੀਤ ਸਿੰਘ ਨੋਨਾ, ਸੁਰਜੀਤ ਸਿੰਘ ਨੋਨਾ ਅਤੇ ਸੁੱਖਾ ਸਿੰਘ ਨੋਨਾ ਦੇ ਗ੍ਰਹਿ ਵਿਖੇ ਹੋਏ ਇਸ ਇਕੱਠ ਦੌਰਾਨ ਵੱਖ-ਵੱਖ ਪਿੰਡਾਂ ਦੇ ਸਾਬਕਾ ਸਰਪੰਚਾਂ ਸਮੇਤ ਅਨੇਕਾਂ ਪਰਿਵਾਰਾਂ ਨੇ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ | ਇਸ ਮੌਕੇ ਹਬੀਬ ਕੇ ਅਤੇ ਉਲੋ ਕੇ ਦੇ ਸਾਬਕਾ ਸਰਪੰਚਾਂ ਨੇ ਵੀ ਆਪਣੇ ਸਾਥੀਆਂ ਸਮੇਤ ਕਾਂਗਰਸ ਦਾ ਪੱਲਾ ਫੜਿਆ | ਇਸ ਮੌਕੇ ਅਵਤਾਰ ਸਿੰਘ ਨੋਨਾ, ਗੁਰਮੀਤ ਸਿੰਘ ਨੋਨਾ, ਸੁਰਜੀਤ ਸਿੰਘ ਨੋਨਾ, ਸੁੱਖਾ ਸਿੰਘ ਨੋਨਾ,ਗੇਜਾ, ਪ੍ਰੇਮ, ਪੂਰਨ ਚੰਦ ਪ੍ਰਧਾਨ, ਜਸਵੰਤ ਸਿੰਘ, ਮੈਂਬਰ ਫ਼ਜ਼ਲ, ਮਨਪ੍ਰੀਤ ਸਿੰਘ, ਬਗ਼ੀਚਾ ਸਿੰਘ, ਮੁਖ਼ਤਿਆਰ ਸਿੰਘ, ਜੱਸਾ ਸਿੰਘ, ਬੱਬਲ, ਕਿਰਪਾਲ ਸਿੰਘ, ਕਰਨ, ਸੂਦ ਸਿੰਘ, ਹਰਮੇਸ਼ ਸਿੰਘ, ਰਾਜਬੀਰ ਸਿੰਘ, ਨਵਜੀਤ ਸਿੰਘ, ਰੂਬਲ, ਟੈਲ ਸਿੰਘ, ਗੁਰਪ੍ਰੀਤ ਸਿੰਘ, ਭਜਨ ਸਿੰਘ, ਹਰਜਿੰਦਰ ਸਿੰਘ, ਬਲਵੀਰ ਸਿੰਘ, ਸ਼ਬੇਗ ਸਿੰਘ, ਰੰਗੀਲਾ ਸਿੰਘ, ਗੁਰਮੁੱਖ ਸਿੰਘ, ਬੂਟਾ ਸਿੰਘ, ਦਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਰਾਹੁਲ, ਜੁਗਰਾਜ ਸਿੰਘ, ਪੂਰਨ ਸਿੰਘ, ਬੋਹੜ ਸਿੰਘ, ਫ਼ੌਜੀ, ਗੁਰਵਿੰਦਰ ਸਿੰਘ, ਪਵਨ, ਬਿੱਟੂ, ਨਿਸ਼ਾਨ ਸਿੰਘ, ਤੁਲਾ, ਕਾਲੂ, ਬੂਟਾ ਸਿੰਘ, ਮਿੰਦਰ ਸਿੰਘ, ਜਗਸੀਰ ਸਿੰਘ, ਤੁੱਗਰ, ਰੇਸ਼ਮ ਸਿੰਘ, ਗੁਰਨਾਮ ਸਿੰਘ, ਮਾਨ ਸਿੰਘ, ਭੋਗਾਂ, ਅਮਨ, ਸਾਹਿਲ, ਮਿੱਠੂ, ਸੁਖਦੇਵ ਸਿੰਘ, ਛਿੰਦਾ, ਬਲਵੀਰ ਸਿੰਘ, ਸੋਨੰੂ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ, ਰੇਸ਼ਮ ਸਿੰਘ, ਦਰਸ਼ਨ ਸਿੰਘ, ਗੁਰਨਾਮ ਸਿੰਘ, ਸੁਖਦੇਵ ਸਿੰਘ, ਮੰਗਲ ਸਿੰਘ, ਬਾਜ ਸਿੰਘ, ਸਤਪਾਲ ਸਿੰਘ, ਨਿੰਦਰ ਸਿੰਘ, ਮੇਜਰ, ਕਾਂਗਾਂ, ਜਗਸੀਰ ਸਿੰਘ ਸਾਬਕਾ ਸਰਪੰਚ ਹਬੀਬ ਕੇ ਅਤੇ ਸਾਬਕਾ ਸਰਪੰਚ ਕਾਕਾ ਉਲੋ ਕੇ ਆਦਿ ਪਰਿਵਾਰਾਂ ਨੇ ਕਾਂਗਰਸ ਦਾ ਝੰਡਾ ਬੁਲੰਦ ਕਰਦਿਆਂ ਇਕ ਸੁਰ ਵਿੱਚ ਐਲਾਨ ਕੀਤਾ ਕਿ ਉਹ 2027 ਵਿਚ ਪਰਮਿੰਦਰ ਸਿੰਘ ਪਿੰਕੀ ਨੂੰ ਦੁਬਾਰਾ ਵਿਧਾਇਕ ਬਣਾਉਣ ਲਈ ਦਿਨ-ਰਾਤ ਮਿਹਨਤ ਕਰਨਗੇ | ਪਿੰਕੀ ਨੇ ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਹਰ ਇਕ ਨੂੰ ਸਰਕਾਰੀ ਸਹੂਲਤਾਂ ਤੇ ਮਾਣ-ਸਨਮਾਨ ਪਹਿਲ ਦੇ ਅਧਾਰ 'ਤੇ ਦਿੱਤਾ ਜਾਵੇਗਾ | ਇਸ ਸਮੇਂ ਮੌਕੇ ਬਲਾਕ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਅਟਾਰੀ, ਨਗਰ ਕੌਂਸਲ ਪ੍ਰਧਾਨ ਰੋਹਿਤ ਗਰੋਵਰ, ਜ਼ਿਲ੍ਹਾ ਪਰਿਸ਼ਦ ਮੈਂਬਰ ਬਲਵੀਰ ਸਿੰਘ ਬਾਠ, ਯੂਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਯਾਕੂਬ ਭੱਟੀ ,ਗੁਰਚਰਨ ਸਿੰਘ ਬਾਰੇ ਕੇ, ਨਿਰੰਜਨ ਸਿੰਘ ਮਾਛੀਵਾੜਾ,,ਐਮ.ਸੀ ਰਿਸ਼ੀ ਸ਼ਰਮਾ, ,ਐਮ.ਸੀ ਰਾਜੂ ਚੰਗਿਆੜਾ, ਐਡਵੋਕੇਟ ਰਜਨੀਸ਼ ਸੋਢੀ, ਸੁਰਜੀਤ ਗੋਬਿੰਦ ਨਗਰ ,ਕਰਮਾ ਖਾਈ,ਸੁਖਦੇਵ ਸਿੰਘ ਸਰਪੰਚ ਉਲੋਕੇ, ਗੋਰਾ ਸਰਪੰਚ, ਸੁਖਪਾਲ ਸਿੰਘ ਗੋਬਿੰਦ ਨਗਰ,ਕੁਲਬੀਰ ਸਿੰਘ ਸੂਬਾ ਕਦੀਮ, ਗੁਰਦੇਵ ਕਚੂਰਾ,ਪੁਨੀਤ ਜੈਸਵਾਲ, ਯਾਦਵਿੰਦਰ ਗਿੱਲ ਆਦਿ ਵੱਡੀ ਗਿਣਤੀ ਵਿਚ ਇਲਾਕੇ ਦੇ ਨੌਜਵਾਨ ਅਤੇ ਵਰਕਰ ਮੌਜੂਦ ਸਨ |