ਖੇਤੀਬਾੜੀ ਦਫ਼ਤਰ ਗੁਰੂਹਰਸਹਾਏ ਵਿਖੇ ਨਹੀਂ ਰੁਕ ਰਿਹਾ ਸਰਕਾਰੀ ਸੰਦਾਂ ਨੂੰ ਖ਼ੁਰਦ ਬੁਰਦ ਕਰਨ ਦਾ ਸਿਲਸਿਲਾ ਲੰਮੇ ਸਮੇਂ ਤੋਂ 2 ਮਸ਼ੀਨਾਂ ਗ਼ਾਇਬ, ਨਹੀਂ ਲੱਗ ਰਿਹਾ ਕੋਈ ਅਤਾ ਪਤਾ
ਸਰਕਾਰੀ ਮਸ਼ੀਨਾਂ ਦੀ ਭਾਲ 'ਚ ਗੱਲਬਾਤ ਦੌਰਾਨ ਸਰਕਲ ਕੋਹਰ ਸਿੰਘ ਵਾਲਾ ਦੇ ਖੇਤੀਬਾੜੀ ਅਧਿਕਾਰੀ | ਤਸਵੀਰ-ਹਰਚਰਨ ਸਿੰਘ ਸੰਧੂ
<br/>
27-04-2026