ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਨੇ ਊਧਮ ਸਿੰਘ ਚੌਂਕ ਅਤੇ ਨਗਰ ਕੌਂਸਲ ਦਫ਼ਤਰ ਬਾਹਰ ਸੁੱਟਿਆ ਕੂੜਾ
ਸਫ਼ਾਈ ਸੇਵਕਾਂ ਵਲੋਂ ਸ਼ਹਿਰ ਦੇ ਊਧਮ ਸਿੰਘ ਚੌਂਕ ਅਤੇ ਨਗਰ ਕੌਂਸਲ ਬਾਹਰ ਸੁੱਟਿਆ ਕੂੜੇ ਦੀਆਂ ਤਸਵੀਰ, ਨਗਰ ਕੌਂਸਲ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਸਫ਼ਾਈ ਸੇਵਕ ਕਰਮਚਾਰੀਆਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਅਤੇ ਐੱਸ.ਡੀ.ਐੱਮ ਅਭਿਸ਼ੇਕ ਸ਼ਰਮਾ ਗੱਲਬਾਤ ਕਰਨ ਸਮੇਂ | ਤਸਵੀਰਾਂ-ਰਾਕੇਸ਼ ਚਾਵਲਾ
<br/>
13-05-2026