15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਗੁਰਦੁਆਰਾ ਕਮੇਟੀ ਵਲੋਂ ਕੌਂਸਲਰ ਮਧੂ ਵੱਤਾ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 16-06-2026
ਤਲਵੰਡੀ ਭਾਈ, 15 ਜੂਨ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਦੇ ਗੁਰਦੁਆਰਾ ਮਹਾਂਵੀਰ ਜੀ (ਮੋਰਨੀ ਵਾਲਾ) ਦੀ ਪ੍ਰਬੰਧਕ ਕਮਟੀ ਵਲੋਂ ਸਥਾਨਿਕ ਵਾਰਡ ਨੰਬਰ 7 ਦੀ ਕੌਂਸਲਰ ਮਧੂ ਵੱਤਾ ਦੇ ਸਨਮਾਨ ਹਿੱਤ ਸਮਾਗਮ ਕਰਵਾਇਆ ਗਿਆ। ਅਰਦਾਸ ਉਪਰੰਤ ਬੁਲਾਰਿਆਂ ਵਲੋਂ ਕਾਂਗਰਸੀ ਆਗੂ ਰੂਪ ਲਾਲ ਵੱਤਾ, ਕੌਂਸਲਰ ਮਧੂ ਵੱਤਾ ਅਤ ਉਨ੍ਹਾਂ ਦੇ ਪਤੀ ਤਰਸਮ ਵੱਤਾ ਦੀ ਸਖਸ਼ੀਅਤ ‘ਤੇ ਚਾਨ੍ਹਣਾਂ ਪਾਉਂਦਿਆਂ ਉਨ੍ਹਾਂ ਸਿਰਪਾ� ਦ ਕ ਸਨਮਾਨਿਤ ਕੀਤਾ ਗਿਆ। ਇਸ ਸਮਂ ਕਾਂਗਰਸ ਰੂਪ ਲਾਲ ਵੱਤਾ ਨੇ ਕਿਹਾ ਕਿ ਸੰਗਤ ਨੇ ਮਧੂ ਵੱਤਾ ਨੂੰ ਕੌਂਸਲਰ ਬਣਾ ਕੇ ਉਨ੍ਹਾਂ ਦ ਪਰਿਵਾਰ ਨੂੰ ਵੱਡਾ ਸਨਮਾਨ ਬਖਸ਼ਿਆਂ ਹੈ, ਜਿਸ ਲਈ ਉਹ ਲੋਕਾਂ ਦੇ ਰਿਣੀ ਰਹਿਣਗੇ। ਇਸ ਮੌਕੇ ਤੇ ਰਾਮ ਸਿੰਘ ਕਲਸੀ, ਜੰਗ ਸਿੰਘ ਕਲਸੀ, ਗੁਰਮੀਤ ਸਿੰਘ, ਕੇਵਲ ਸਿੰਘ ਕਲਸੀ, ਜਸਮੇਲ ਸਿੰਘ ਕਲਸੀ, ਮਨੂੰ ਕਲਸੀ, ਹਰਦੀਪ ਸਿੰਘ, ਜੱਜ ਸਿੰਘ ਬਰਾੜ, ਵਰਿੰਦਰ ਕੁਮਾਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਤੇਜ਼ ਬਾਰਸ਼ ਕਾਰਨ ਝੁੱਗੀ ‘ਤੇ ਡਿੱਗੀ ਕੰਧ, ਭੈਣ-ਭਰਾ ਸਮੇਤ ਚਾਰ ਜ਼ਖਮੀ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ- ਮਾਮਲਾ ਦਰਜ
Ad Position 24