19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਦੁਰਗਾ ਅਸ਼ਟਮੀ ਮੌਕੇ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਮੁੱਦਕੀ ਨੇ ਲਗਾਇਆ ਲੰਗਰ

ਮੁੱਦਕੀ, 19 ਅਗਸਤ (ਭਾਰਤ ਭੂਸ਼ਨ ਅਗਰਵਾਲ)- ਦੁਰਗਾ ਅਸ਼ਟਮੀ ਦੇ ਪਵਿੱਤਰ ਦਿਹਾੜੇ ’ਤੇ ਅੱਜ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਮੁੱਦਕੀ ਵਲੋਂ ਛੋਲੇ-ਪੁੜੀਆਂ ਅਤੇ ਕੜਾਹ ਪ੍ਰਸਾਦ ਦਾ ਲੰਗਰ ਲਗਾਇਆ ਗਿਆ। ਇਸ ਦੌਰਾਨ ਸਾਲਾਨਾ ਲੰਗਰ ’ਚ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਨੂੰ ਲੰਗਰ ਛਕਾਇਆ ਗਿਆ।

Ad Position 21
No active advertisement
ਅਜੀਤ ਡੈਸਕ 20-08-2026
ਮੁੱਦਕੀ, 19 ਅਗਸਤ (ਭਾਰਤ ਭੂਸ਼ਨ ਅਗਰਵਾਲ)- ਦੁਰਗਾ ਅਸ਼ਟਮੀ ਦੇ ਪਵਿੱਤਰ ਦਿਹਾੜੇ ’ਤੇ ਅੱਜ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਮੁੱਦਕੀ ਵਲੋਂ ਛੋਲੇ-ਪੁੜੀਆਂ ਅਤੇ ਕੜਾਹ ਪ੍ਰਸਾਦ ਦਾ ਲੰਗਰ ਲਗਾਇਆ ਗਿਆ। ਇਸ ਦੌਰਾਨ ਸਾਲਾਨਾ ਲੰਗਰ ’ਚ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਨੂੰ ਲੰਗਰ ਛਕਾਇਆ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਅਸ਼ਟਮੀ ਦੇ ਦਿਹਾੜੇ ’ਤੇ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਲਗਾਇਆ ਜਾਂਦਾ ਹੈ। ਇਸ ਮੌਕੇ ਰਵਦੀਪ ਜੱਸਲ, ਜੱਗਾ ਸਰਪੰਚ, ਸ਼ਿਵੀ ਅਗਰਵਾਲ, ਲੱਕੀ ਮਨਚੰਦਾ, ਪ੍ਰਿੰਸ ਗਰਗ, ਅਮਰਜੀਤ ਸਿੰਘ ਖ਼ਾਲਸਾ, ਪ੍ਰਭਾਤ ਗਰਗ, ਜਸਪ੍ਰੀਤ ਸਿੰਘ ਰਾਜੂ, ਮਨੀਸ਼ ਬਾਂਸਲ, ਕਾਲੀ, ਦਵਿੰਦਰ ਸਿੰਘ ਯਾਦਵ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀ ਗਣਿਤ ਤੋਂ ਡਰੇ ਨਾ , ਇਸ ’ਚ ਦਿਲਚਸਪੀ ਅਗਲੀ ਖ਼ਬਰ ਟਰੇਨਾਂ ’ਚ ਬੇਵਜ੍ਹਾ ਚੇਨ ਖਿੱਚਣ ਵਾਲਿਆਂ ਖਿਲਾਫ਼ ਰੇਲਵੇ ਸਖ਼ਤ: 50 ਗ੍ਰਿਫ਼ਤਾਰ
Ad Position 24