26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸਾਹਿਤ ਸਭਾ ਜ਼ੀਰਾ ਦੇ ਪ੍ਰਧਾਨ ਮੁਖਤਿਆਰ ਸਿੰਘ ਬਰਾੜ ਨੂੰ ਸਦਮਾ, ਭਰਾ ਦਾ ਦਿਹਾਂਤ

ਜ਼ੀਰਾ, 25 ਅਗਸਤ (ਪ੍ਰਤਾਪ ਸਿੰਘ ਹੀਰਾ)-ਸਾਹਿਤ ਸਭਾ ਜੀਰਾ ਦੇ ਮੀਤ ਪ੍ਰਧਾਨ ਅਤੇ ਪੀ. ਐਸ.

Ad Position 21
No active advertisement
ਜੱਗਾ ਸਿੰਘ ਬਰਾੜ 26-08-2026
ਜ਼ੀਰਾ, 25 ਅਗਸਤ (ਪ੍ਰਤਾਪ ਸਿੰਘ ਹੀਰਾ)-ਸਾਹਿਤ ਸਭਾ ਜੀਰਾ ਦੇ ਮੀਤ ਪ੍ਰਧਾਨ ਅਤੇ ਪੀ.ਐਸ.ਪੀ.ਸੀ.ਐਲ ਸਰਕਲ ਫ਼ਿਰੋਜਪੁਰ ਦੇ ਪ੍ਰੈਸ ਸਕੱਤਰ, ਡਵੀਜ਼ਨ ਜੀਰਾ ਦੇ ਮੀਤ ਪ੍ਰਧਾਨ ਮੁਖਤਿਆਰ ਸਿੰਘ ਬਰਾੜ ਬੰਡਾਲਾ ਪੁਰਾਣਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ। ਜਦੋਂ ਉਹਨਾਂ ਦੇ ਛੋਟੇ ਭਰਾ ਜੱਗਾ ਸਿੰਘ ਬਰਾੜ ਪੁੱਤਰ ਗੁਰਦਿੱਤ ਸਿੰਘ ਸੁਤੰਤਰਤਾ ਸੰਗਰਾਮੀ ਦੀ ਅਚਨਚੇਤ ਮੌਤ ਹੋ ਗਈ। ਇਸ ਦੁਖਦਾਈ ਮੌਤ ਦੇ ਸਾਹਿਤ ਸਭਾ ਜ਼ੀਰਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ, ਸਰਪ੍ਰਸਤ ਗੁਰਚਰਨ ਸਿੰਘ ਨੂਰਪੁਰ, ਗਾਇਕ ਬਲਜੀਤ ਬਾਦਸ਼ਾਹ, ਹਰਚਰਨ ਸਿੰਘ ਚੋਹਲਾ, ਰੱਬੀ ਸ਼ਹਿਰ, ਤਾਰਾ ਸਿੰਘ ਫੌਜੀ , ਮਿੱਠਾ ਸਿੰਘ ਬੰਡਾਲਵੀ,ਹਰੀਦਾਸ ਚੌਹਾਨ ਬਲਵੀਰ ਸਿੰਘ ਲੋਹਗੜ, ਸੁਖਰਾਜ ਜੀਰਾ , ਪਰਮਜੀਤ ਦਿਆਰਥੀ,ਅਮਰਜੀਤ ਸਨੇਰਵੀ, ਪੀ.ਐੱਸ.ਪੀ.ਸੀ.ਐਲ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜੈ ਸ਼੍ਰੀ ਦੱਤ, ਬਖਸ਼ੀਸ਼ ਸਿੰਘ ਜਰਨਲ ਸਕੱਤਰ, ਸਾਧੂ ਸਿੰਘ ਕੈਸ਼ੀਅਰ, ਗੁਰਜੰਟ ਸਿੰਘ ਸੀਨੀਅਰ ਮੀਤ ਪ੍ਰਧਾਨ, ਦਲੀਪ ਸਿੰਘ ਵਾੜਾ ਚੈਨ ਸਿੰਘ ਵਾਲਾ, ਵੇਦ ਪ੍ਰਕਾਸ਼ ਸੋਨੀ ਤਰਕਸ਼ੀਲ ਆਗੂ,ਤਰਸੇਮ ਸਿੰਘ ਹਰਾਜ ਪ੍ਰਧਾਨ ਟਰੇਡ ਯੂਨੀਅਨ ਕੌਂਸਲ, ਅਵਤਾਰ ਸਿੰਘ ਪ੍ਰਧਾਨ, ਬਲਜਿੰਦਰ ਸਿੰਘ ਸਬ ਡਿਵੀਜ਼ਨ ਪ੍ਰਧਾਨ ਬਿਜਲੀ ਬੋਰਡ ਆਗੂ, ਪਰਮਿੰਦਰ ਸਿੰਘ ਚੀਮਾ ਜੇਈ, ਬਲਕਾਰ ਸਿੰਘ ਭੁੱਲਰ ਸਾਬਕਾ, ਬਾਬੂ ਰਾਮ ਭੜਾਨਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਜ਼ੀਰਾ,ਅੰਗਰੇਜ਼ ਸਿੰਘ ਅਟਵਾਲ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ, ਗੁਰਤੇਜ ਸਿੰਘ ਗਿੱਲ ਪ੍ਰਧਾਨ ਸਹਾਰਾ ਕਲੱਬ, ਲੈਕਚਰਾਰ ਨਰਿੰਦਰ ਸਿੰਘ ਪ੍ਰਧਾਨ ਐਨ.ਜੀ.ਓ ਬਲਾਕ ਜੀਰਾ, ਪ੍ਰਦੀਪ ਸਿੰਘ ਰਾਜੂ ਪ੍ਰਧਾਨ ਹਜੂਰ ਸਾਹਿਬ ਯਾਤਰਾ ਕਮੇਟੀ, ਕੁਲਦੀਪ ਸਿੰਘ ਮਾਣਕ ਜਨਰਲ ਸਕੱਤਰ, ਦਲਜੀਤ ਸਿੰਘ ਬੰਬੇ ਵਾਲੇ, ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਕਿਸਾਨ ਆਗੂ, ਸੁਖਦੇਵ ਸਿੰਘ ਸਨੇਰ ਬਲਾਕ ਪ੍ਰਧਾਨ, ਹਰਪ੍ਰੀਤ ਸਿੰਘ ਲੌਂਗੋਦੇਵਾ, ਆਦਿ ਨੇ ਪਰਿਵਾਰ ਨਾਲ ਦਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮ੍ਰਿਤਕ ਜੱਗਾ ਸਿੰਘ ਦਾ ਸਸਕਾਰ ਅੱਜ 26 ਅਗਸਤ ਨੂੰ ਦੁਪਹਿਰ 1 ਵਜੇ ਪਿੰਡ ਬੰਡਾਲਾ ਪੁਰਾਣਾ ਵਿਖੇ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸਹਾਰਾ ਕਲੱਬ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਵਿਧਾਇਕ ਕਟਾਰੀਆ ਜਨਤਾ ਦੇ ਦਿਲ ’ਚ ਵਸਿਆ ਹੋਇਆ ਆਗੂ-ਅਨਿਲ ਧਵਨ ਡੀ.ਸੀ.
Ad Position 24