ਪ੍ਰਿੰਸੀਪਲ ਰਕੇਸ਼ ਸ਼ਰਮਾ ਨੂੰ ਸਦਮਾ, ਮਾਤਾ ਦਾ ਦਿਹਾਂਤ
ਜ਼ੀਰਾ, 4 ਅਕਤੂਬਰ(ਹੀਰਾ)-ਸਰਕਾਰੀ ਸਕੂਲ ਲੜਕੀਆਂ ਜ਼ੀਰਾ ਦੇ ਪ੍ਰਿੰਸੀਪਲ ਰਕੇਸ਼ ਸ਼ਰਮਾ, ਰਵਿੰਦਰ ਨਾਥ ਸ਼ਰਮਾ, ਰਮੇਸ਼ ਕੁਮਾਰ ਸ਼ਰਮਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ। ਜਦੋਂ ਉਹਨਾਂ ਦੀ ਮਾਤਾ ਰਜੇਸ਼ ਸ਼ਰਮਾ ਆਸਟ੍ਰੇਲੀਆ ਅਤੇ ਐਮ.
ਮ
ਮਾਤਾ ਕਲਾਸ਼ਵੰਤੀ ਦੀ ਫਾਈਲ ਫੋਟੋ।
05-10-2026
ਜ਼ੀਰਾ, 4 ਅਕਤੂਬਰ(ਹੀਰਾ)-ਸਰਕਾਰੀ ਸਕੂਲ ਲੜਕੀਆਂ ਜ਼ੀਰਾ ਦੇ ਪ੍ਰਿੰਸੀਪਲ ਰਕੇਸ਼ ਸ਼ਰਮਾ, ਰਵਿੰਦਰ ਨਾਥ ਸ਼ਰਮਾ, ਰਮੇਸ਼ ਕੁਮਾਰ ਸ਼ਰਮਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ। ਜਦੋਂ ਉਹਨਾਂ ਦੀ ਮਾਤਾ ਰਜੇਸ਼ ਸ਼ਰਮਾ ਆਸਟ੍ਰੇਲੀਆ ਅਤੇ ਐਮ.ਸੀ ਰਜੀਵ ਸ਼ਰਮਾ ਭੋਲਾ ਦੀ ਦਾਦੀ ਸ਼੍ਰੀਮਤੀ ਕਲਾਸ਼ਵੰਤੀ ਧਰਮ ਪਤਨੀ ਸਵ. ਮੁਨਸ਼ੀ ਰਾਮ ਸ਼ਰਮਾ ਦਾ ਦੇਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਸ਼ਮਸ਼ਾਨ ਘਾਟ ਜ਼ੀਰਾ ਵਿਖੇ ਕੀਤਾ ਗਿਆ। ਇਸ ਮੌਕੇ ਪਰਿਵਾਰ ਨਾਲ ਹਲਕਾ ਵਿਧਾਇਕ ਨਰੇਸ਼ ਕਟਾਰੀਆ, ਕੁਲਬੀਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ,ਅਵਤਾਰ ਸਿੰਘ ਜ਼ੀਰਾ ਜ਼ਿਲ੍ਹਾ ਇੰਚਾਰਜ ਭਾਜਪਾ ਆਗੂ, ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ,ਗੁਰਪ੍ਰੀਤ ਸਿੰਘ ਸੇਖੋ ਸੀਨੀਅਰ ਆਗੂ ਆਮ ਆਦਮੀ ਪਾਰਟੀ, ਸ਼ੰਕਰ ਕਟਾਰੀਆ ਮੈਂਬਰ ਜ਼ਿਲ੍ਹਾ ਪਰਿਸ਼ਦ, ਧਰਮਪਾਲ ਚੁੱਘ ਪ੍ਰਧਾਨ ਨਗਰ ਕੌਂਸਲ ਜ਼ੀਰਾ , ਚੰਦ ਸਿੰਘ ਗਿੱਲ ਸਾਬਕਾ ਚੇਅਰਮੈਨ ਪਲੈਨਿੰਗ ਬੋਰਡ, ਚਰਨਪ੍ਰੀਤ ਸਿੰਘ ਸੋਨੂੰ ਪ੍ਰਧਾਨ ਜ਼ੀਰਾ ਵਿਕਾਸ ਪਰਿਸ਼ਦ, ਹਰਪ੍ਰੀਤ ਸਿੰਘ ਬੱਬਲੂ ਪ੍ਰਧਾਨ ਹੈਲਪਿੰਗ ਹੈਂਡ ਸੁਸਾਇਟੀ, ਸੁਖਦੇਵ ਬਿੱਟੂ ਵਿੱਜ ,ਅਸ਼ੋਕ ਕੁਮਾਰ ਪਲਤਾ ਪ੍ਰਧਾਨ ਸੀਨੀਅਰ ਸਿਟੀਜਨ ,ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ, ਰਜੇਸ ਟੰਡ ਪ੍ਰਧਾਨ ਆੜਤੀ ਐਸੋਸੀਏਸ਼ਨ, ਦਲਜੀਤ ਰਾਏ ਕਾਲੀਆ ਪ੍ਰਧਾਨ ਸਭਾ ਜ਼ੀਰਾ, ਅਮਰੀਕ ਸਿੰਘ ਔਲਖ, ਨਰਿੰਦਰ ਸਿੰਘ ਪ੍ਰਧਾਨ ਐਨ.ਜੀ.ਓ ਕੋਆਰਡੀਨੇਸ਼ਨ ਕਮੇਟੀ, ਸਤਿੰਦਰ ਸਚਦੇਵਾ ਪ੍ਰਧਾਨ ਭਾਰਤ ਵਿਕਾਸ ਪਰਿਸ਼ਦ, ਗੁਰਤੇਜ ਸਿੰਘ ਗਿੱਲ ਪ੍ਰਧਾਨ ਸਹਾਰਾ ਕਲੱਬ, ਗੁਰਪ੍ਰਤਾਪ ਸਿੰਘ ਕਾਕਾ ਜੇ.ਸੀ.ਬੀ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ ਨਾਮਦੇਵ, ਪਿਆਰਾ ਸਿੰਘ ਢਿਲੋ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਗੁਰਭਗਤ ਸਿੰਘ ਗਿੱਲ ਨੰਬਰਦਾਰ, ਸੁਖਦੇਵ ਸਿੰਘ ਚੇਅਰਮੈਨ ਡੀ.ਪੀ.ਡੀ ਕਾਲਜ, ਹਰਬੀਰਇੰਦਰ ਸਿੰਘ ਭਾਜਪਾ ਯੂਥ ਆਗੂ, ਪ੍ਰਦੀਪ ਸਿੰਘ ਰਾਜੂ ਪ੍ਰਧਾਨ ਹਜੂਰ ਸਾਹਿਬ ਯਾਤਰਾ ਕਮੇਟੀ, ਕੁਲਦੀਪ ਸਿੰਘ ਮਾਣਕ ਜਨਰਲ ਸਕੱਤਰ,ਡਾ. ਆਤਮਾ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਜ਼ੀਰਾ, ਗੁਰਪ੍ਰੀਤ ਸਿੰਘ ਗੋਪੀ ਪ੍ਰਧਾਨ ਟਰੱਕ ਯੂਨੀਅਨ, ਮਾਸਟਰ ਰਛਪਾਲ ਸਿੰਘ, ਡਾ. ਰਸ਼ਪਾਲ ਸਿੰਘ, ਗੁਰਪ੍ਰੀਤ ਸਿੰਘ ਜੱਜ, ਮਾਸਟਰ ਮੀਨ ਸਚਦੇਵਾ, ਪ੍ਰਿੰਸੀਪਲ ਕਰਮਜੀਤ ਸਿੰਘ ਜੋਸ਼ਨ, ਹਰੀਸ਼ ਜੈਨ ਗੋਗਾ, ਅਮਰੀਕ ਸਿੰਘ ਆਹੂਜਾ ਪੰਜਾਬ ਰਾਈਸ ਮਿਲ , ਹਰਪਾਲ ਸਿੰਘ ਦਰਗਨ, ਐਮ.ਸੀ ਪ੍ਰਿਤਪਾਲ ਸਿੰਘ ਕਾਕਾ ਜੈਲਦਾਰ, ਦਲਜੀਤ ਸਿੰਘ ਬੰਬੇ ਵਾਲੇ, ਸੁਭਾਸ਼ ਗੁਪਤਾ ਪ੍ਰਧਾਨ ਬਜਰੰਗ ਦਲ, ਜਸਵੰਤ ਸਿੰਘ ਆੜਤੀ ਆਦਿ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।